ਛੱਪੜਾਂ ਦੇ ਕਬਜ਼ੇ!

pond

ਛੱਪੜਾਂ ਦੇ ਕਬਜ਼ੇ!

ਪੰਜਾਬ ਸਰਕਾਰ ਵੱਲੋਂ ਸਰਕਾਰੀ ਜਮੀਨਾਂ ਤੋਂ ਕਬਜੇ ਛੁਡਵਾਉਣ ਲਈ ਆਰੰਭੀ ਮੁਹਿੰਮ ਦੀ ਜਿੰਨੀ ਸ਼ਲਾਘਾ ਹੋ ਸਕੇ ਘੱਟ ਹੈ। ਇਸ ਮੁਹਿੰਮ ਨਾਲ ਸਰਕਾਰ ਦੇ ਖਜਾਨੇ ਵਿਚ ਹੋਣ ਵਾਲੇ ਵਾਧੇ ਨਾਲ ਆਮ ਜਨਤਾ ਨੂੰ ਸਹੂਲਤਾਂ ਮਿਲਣਗੀਆਂ। ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਇਸ ਮੁਹਿੰਮ ਤੋਂ ਮਗਰੋਂ ਜਾਂ ਇਸਦੇ ਨਾਲ ਹੀ ਇੱਕ ਮੁਹਿੰਮ ਹੋਰ ਚਲਾਉਣੀ ਚਾਹੀਦੀ ਹੈ, ਜਿਸ ਦੇ ਤਹਿਤ ਪਿੰਡਾਂ ਵਿਚ ਸਰਕਾਰੀ ਛੱਪੜਾਂ ’ਤੇ ਹੋਏ ਕਬਜੇ ਛੁਡਵਾਏ ਜਾਣ ਤਾਂ ਜੋ ਪਿੰਡਾਂ ਵਿਚ ਪਾਣੀ ਦੇ ਨਿਕਾਸ ਦੀ ਕੋਈ ਸਮੱਸਿਆ ਨਾ ਆਵੇ। ਪੰਜਾਬ ਅੰਦਰ ਕੋਈ ਵਿਰਲਾ ਹੀ ਪਿੰਡ ਹੋਵੇਗਾ ਜਿੱਥੇ ਸਰਕਾਰੀ ਛੱਪੜਾਂ ’ਤੇ ਕਿਸੇ ਦਾ ਕਬਜਾ ਨਹੀਂ ਹੈ।

ਪਰਮਜੀਤ ਸੰਧੂ,
ਥੇਹ ਤਿੱਖਾ, ਗੁਰਦਾਸਪੁਰ
ਮੋ. 94644-27651

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here