ਪ੍ਰਧਾਨ ਕੁਲਦੀਪ ਸਿੰਘ ਬਰਾੜ ਦੀ ਸਾਹਿਤ ਸਭਾ ਦੀ ਪਲੇਠੀ ਮੀਟਿੰਗ ਹੋਈ

sahit sabha

ਪ੍ਰਧਾਨ ਕੁਲਦੀਪ ਸਿੰਘ ਬਰਾੜ ਦੀ ਸਾਹਿਤ ਸਭਾ ਦੀ ਪਲੇਠੀ ਮੀਟਿੰਗ ਹੋਈ

(ਰਜਨੀਸ਼ ਰਵੀ) ਜਲਾਲਾਬਾਦ। ਸਾਹਿਤ ਸਭਾ (Sahitya Sabha) ਜਲਾਲਾਬਾਦ ਦੀ ਪਲੇਠੀ ਮੀਟਿੰਗ ਦਾ ਸਥਾਨਕ ਐਫੀਸ਼ੈਂਟ ਕਾਲਜ ਵਿਖੇ ਮੀਟਿੰਗ ਆਯੋਜਨ ਕੀਤਾ।ਇਸ ਮੀਟਿੰਗ ਵਿੱਚ ਸਭਾ ਦੇ ਪ੍ਰਧਾਨ ਕੁਲਦੀਪ ਸਿੰਘ ਬਰਾੜ ਵਲੋ ਪਹੁੰਚੇ ਸਾਹਿਤਕਾਰਾਂ ਸੂਬਾ ਸਿੰਘ ਨੰਬਰਦਾਰ, ਬਲਬੀਰ ਸਿੰਘ ਰਹੇਜਾ, ਵਿਪਨ ਜਲਾਲਾਬਾਦੀ, ਮਦਨ ਲਾਲ ਡੂਮੜਾ, ਜਸਕਰਨਜੀਤ ਸਿੰਘ, ਐਡਵੋਕੇਟ ਪ੍ਰੀਤੀ ਬਬੂਟਾ, ਮੀਨਾ ਮਹਿਰੋਕ, ਨੀਰਜ ਛਾਬੜਾ, ਗੋਪਾਲ ਬਜ਼ਾਜ, ਪ੍ਰਵੇਸ਼ ਖੰਨਾ ਆਦਿ ਦਾ ਨਿੱਘਾ ਸਵਾਗਤ ਕੀਤਾ ਗਿਆ।

ਸਭਾ ਦੇ ਜਨਰਲ ਸਕੱਤਰ ਐਡਵੋਕੇਟ ਸੰਦੀਪ ਝਾਂਬ ਵਲੋ ਸੁੱਚਜੇ ਢੰਗ ਨਾਲ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ ਗਈ। ਮੀਟਿੰਗ ਦੌਰਾਨ ਰਚਨਾਵਾਂ ਦਾ ਦੌਰ ਸ਼ੁਰੂ ਕੀਤਾ ਕਿ ਸ਼ੁਰੂ ਤੋਂ ਅੰਤ ਤੱਕ ਕਾਹਲ ਸਾਹਿਬ ਨੇ ਪਲੇਠੀ ਮੀਟਿੰਗ ਦਾ ਮੇਲਾ ਲੁੱਟ ਲਿਆ ਅਤੇ ਸਭਨਾਂ ਨੇ ਸਮੂਹ ਨਵੀਂ ਟੀਮ ਨੂੰ ਮੁਬਾਰਕਬਾਦ ਦਿੰਦੇ ਰਚਨਾਵਾਂ ਦਾ ਲੁਤਫ਼ ਲਿਆ। ਸਭ ਦੀ ਇਹੀ ਕਾਮਨਾ 2022-2023 ਸਾਲ ਨਵੀਂ ਬਣੀ ਕਮੇਟੀ ਅਤੇ ਸਮੂਹ ਸਾਹਿਤਕਾਰਾਂ ਲਈ ਮੁਬਾਰਕ ਬਣਿਆ ਰਹੇ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here