ਦੇਸ਼

ਦੋ ਸਾਲਾਂ ‘ਚ 19 ਵਾਰ ਡੀਜ਼ਲ ਤੇ 16 ਵਾਰ ਵਧਿਆ ਪੈਟਰੋਲ ਦਾ ਰੇਟ

ਨਵੀਂ ਦਿੱਲੀ। ਮਾਰਕਸਵਾਦੀ ਕਮਿਊਨਿਸਟ ਪਾਰਟੀ ਦਾ ਕਹਿਣਾ ਹੈ ਕਿ ਅੰਤਰ ਰਾਸ਼ਟਰੀ ਬਾਜ਼ਾਰ ‘ਚ ਤੇਲ ਦੀਆਂ ਕੀਮਤਾਂ ‘ਚ 62 ਫੀਸਦੀ ਦੀ ਕਮੀ ਆਈ ਹੈ ਤੇ ਇਸ  ਨਾਲ ਭਾਰਤ ਨੂੰ ਦੋ ਲੱਖ 14 ਹਜ਼ਾਰ ਕਰੋੜ ਰੁਪਏ ਦੀ ਬੱਚਤ ਹੋਈ ਹੈ ਪਰ ਮੋਦੀ ਸਰਕਾਰ ਦੇ ਦੋ ਵਰ੍ਹਿਆਂ ਦੇ ਕਾਰਜਕਾਲ ‘ਚ ਡੀਜ਼ਲ ਦੀ ਕੀਮਤ 19 ਵਾਰ ਅਤੇ ਪੈਟਰੋਲ ਦੀ ਕੀਮਤ 16 ਵਾਰ ਵਧੀਆਂ। ਏਨਾ ਹੀ ਨਹੀਂ ਹਰ ਦਿਨ ਕਿਸਾਨਾਂ ਦੀ ਔਸਤ ਮਾਕਪਾ ਨ ੇਮੋਦੀ ਸਰਕਾਰ ਦੇ ਦੋ ਵਰ੍ਰਿਆਂ ਦੇ ਕੰਮਕਾਜ ਦੇ ਰਿਪੋਰਟ ਕਾਰਡ ‘ਚ ਇਹ ਗੱਲ ਕਹੀ ਹੈ। ਵਾਰਤਾ।

ਪ੍ਰਸਿੱਧ ਖਬਰਾਂ

To Top