ਕੁੱਲ ਜਹਾਨ

ਭਾਰਤ-ਕਤਰ ‘ਚ ਸੱਤ ਸਮਝੌਤੇ

ਦੋਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨ ਅੱਜ ਕਤਰ ਦੇ ਕਾਰੋਬਾਰੀਆਂ ਨੂੰ ਭਾਰਤ ‘ਚ ਨਿਵੇਸ਼ ਲਈ ਸੱਦਾ ਦਿੰਦਿਆਂ ਕਿਹਾ ਕਿ ਭਾਰਤ ਅਪਾਰ ਸੰਭਾਵਨਾਵਾਂ ਵਾਲਾ ਦੇਸ਼ ਹੈ ਜਿਸ ਦਾ ਫਾਇਦਾ ਚੁੱਕਣ ਦਾ ਮੌਕਾ ਗਵਾਇਆ ਨਹੀਂ ਜਾਣਾ ਚਾਹੀਦਾ। ਸਰਕਾਰ ਨਿਵੇਸ਼ ਦੇ ਰਾਹ ਦੇ ਸਾਰੇ ਅੜਿੱਕਿਆਂ ਨੂੰ ਦੂਰ ਕਰਨ ਦਾ ਵਾਅਦਾ ਕਰਦੀ ਹੈ ਪੰਜ ਦੇਸਾਂ ਦੀ ਯਾਤਰਾ ਦੇ ਦੂਜੇ ਗੇੜ ‘ਚ ਕੱਲ੍ਹ ਕਤਰ ਪੁੱਜੇ ਸ੍ਰੀ ਮੋਦੀ ਨੇ ਰਾਜਧਾਨੀ ਦੋਹਾ ‘ਚ ਵਪਾਰਕ ਭਾਈਚਾਰੇ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਮੌਕੇ ਉਨ੍ਹਾਂ ਨੂੰ ਭਾਰਤ ‘ਚ ਨਿਵੇਸ਼ ਦੇ ਫਾਇਦਿਆਂ ਤੋਂ ਜਾਣੂੰ ਕਰਾਉਂਦਿਆਂਕਿਹਾ ਕਿ ਭਾਰਤ ‘ਚ ਨਿਵੇਸ਼ ਦੀਆਂ ਅਪਾਰ ਸੰਭਾਵਨਾਵਾਂ ਹਨ।

ਪ੍ਰਸਿੱਧ ਖਬਰਾਂ

To Top