ਪ੍ਰੈਗ੍ਰੇਸਿਵ ਪੰਜਾਬ ਇਨਵੇਸਟਰਸ ਸਮਿਟ ਦਾ ਹੋਇਆ ਆਗਾਜ਼ : ਮੁੱਖ ਮੰਤਰੀ ਚਰਨਜੀਤ ਚੰਨੀ ਤੇ ਦੇਸ਼-ਵਿਦੇਸ਼ ਦੇ ਬਿਜਨਸਮੈਨ ਵਰਚੁਅਲੀ ਹੋਏ ਸ਼ਾਮਲ

0
143

 ਮੁੱਖ ਮੰਤਰੀ ਚਰਨਜੀਤ ਚੰਨੀ ਤੇ ਦੇਸ਼-ਵਿਦੇਸ਼ ਦੇ ਬਿਜਨਸਮੈਨ ਵਰਚੁਅਲੀ ਹੋਏ ਸ਼ਾਮਲ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਦੋ ਰੋਜ਼ਾ ਪ੍ਰੋਗ੍ਰੇਸਿਵ ਪੰਜਾਬ ਇਨਵੇਸਟਰਸ ਸਮਿਟ ਦਾ ਅੱਜ ਤੋਂ ਆਗਾਜ਼ ਹੋ ਗਿਆ ਇਸ ਦਾ ਆਗਾਜ਼ ਚੰਡੀਗੜ੍ਹ ਤੋਂ ਵਰਚੁਅਲੀ ਕੀਤਾ ਗਿਆ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਦੇਸ਼-ਵਿਦੇਸ਼ ਦੇ ਬਿਜਨੈਸਮੈਨ ਵਰਚੁਅਲੀ ਇਸ ਨਾਲ ਜੁੜੇ ਹਨ ਮੁੱਖ ਮੰਤਰੀ ਨਾਲ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਕੈਬਨਿਟ ਮੰਤਰੀ ਗੁਰਕਿਰਤ ਸਿੰਘ ਕੋਟਲੀ ਆਦਿ ਵੀ ਪੁੱਜੇ ਪੰਜਾਬ ਸਰਕਾਰ ਦੀ ਇਨਵੇਸਟ ਪੰਜਾਬ ਸਬੰਧੀ ਉਨ੍ਹਾਂ ਜਾਣਕਾਰੀ ਦਿੱਤੀ ਜਾ ਰਹੀ ਹੈ ਇਹ ਸਮਿਟ ਪਹਿਲੀ ਵਾਰ ਚੰਡੀਗੜ੍ਹ ਤੋਂ ਬਾਹਰ ਹੋ ਰਿਹਾ ਹੈ ਸਮਿਟ ’ਚ ਦੇਸ਼ ਤੇ ਵਿਦੇਸ਼ ਦੇ ਲਗਭਗ 500 ਬਿਜਨੇਸਮੈਨ ਹਿੱਸਾ ਲੈ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ