ਦੇਸ਼

ਪੀਐੱਸਐੱਲਵੀ-ਸੀ34 ਦੀ ਉਲਟੀ ਗਿਣਤੀ ਜਾਰੀ

ਨਵੀਂ ਦਿੱਲੀ, ਆਂਧਰਾ ਪ੍ਰਦੇਸ਼। ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਦੇ ਇਤਿਹਾਸਕ ਮਿਸ਼ਨ ਤਹਿਤ ਪੀਐੱਸਐੱਲਵੀ ਸੀ-34 ਦੇ ਪੀ੍ਰਖਣ ਦੀ ਉਲਟੀ ਗਿਣਤੀ ਬੇਰੋਕ ਜਾਰੀ ਹੈ।
ਇਸਰੋ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸੋਮਵਾਰ ਸਵੇਰੇ 9:26 ਵਜੇ ਸ਼ੁਰੂ ਹੋਈ 48 ਘੰਟਿਆਂ ਦੀ ਉਲਟੀ ਗਿਣਤੀ ਸੰਚਾਰੂ ਢੰਗ ਨਾਲ ਚੱਲ ਰਹੀ ਹੈ।
ਪ੍ਰੇਖਣ ਬੁੱਧਵਾਰ ਸਵੇਰੇ 9:26 ਵਜੇ ਇੱਥੇ ਸਥਿੱਤ ਸਤੀਸ਼ ਧਵਨ ਪੁਲਾੜ ਕੇਂਦਰ ਦੇ ਦੂਜੇ ਲਾਂਚ  ਪੈਡ ਤੋਂ ਹੋਣਾ ਹੈ।

ਪ੍ਰਸਿੱਧ ਖਬਰਾਂ

To Top