ਕ੍ਰਿਕੇਟ ਆਯੋਜਨ ਦੀ ਅਨਿਸ਼ਚਿਤਤਾ ਵਿਚਾਕਾਰ ਪੁਜਾਰਾ ਨੇ ਸ਼ੁਰੂ ਕੀਤਾ ਅਭਿਆਸ

0

ਕ੍ਰਿਕੇਟ ਆਯੋਜਨ ਦੀ ਅਨਿਸ਼ਚਿਤਤਾ ਵਿਚਾਕਾਰ ਪੁਜਾਰਾ ਨੇ ਸ਼ੁਰੂ ਕੀਤਾ ਅਭਿਆਸ

ਰਾਜਕੋਟ। ਭਾਰਤੀ ਟੈਸਟ ਟੀਮ ਦੇ ਪ੍ਰਮੁੱਖ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ ਗਲੋਬਲ ਮਹਾਂਮਾਰੀ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਕ੍ਰਿਕਟ ਮੁਕਾਬਲੇ ਨੂੰ ਲੈ ਕੇ ਅਨਿਸ਼ਚਿਤਤਾ ਦੇ ਵਿਚਕਾਰ ਅਭਿਆਸ ਸ਼ੁਰੂ ਕੀਤਾ ਹੈ।  32 ਸਾਲਾ ਟਾਪ ਆਰਡਰ ਦੇ ਬੱਲੇਬਾਜ਼ ਨੇ ਰਾਜਕੋਟ ਵਿਖੇ ਆਪਣੇ ਗ੍ਰਹਿ ਮੈਦਾਨ ‘ਤੇ ਤਿੰਨ ਮਹੀਨਿਆਂ ਬਾਅਦ ਇਸ ਹਫਤੇ ਨੈੱਟ ‘ਤੇ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਹੈ।

 

ਭਾਰਤ ਵਿੱਚ ਹੁਣ ਤੱਕ ਖਿਡਾਰੀਆਂ ਨੇ ਕਿਸੇ ਖੇਡ ਵਿੱਚ ਆਪਣਾ ਅਭਿਆਸ ਸ਼ੁਰੂ ਨਹੀਂ ਕੀਤਾ ਹੈ ਜਦੋਂਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਖਿਡਾਰੀਆਂ ਦੀ ਸਿਖਲਾਈ ਸੰਬੰਧੀ ਕੋਈ ਦਿਸ਼ਾ ਨਿਰਦੇਸ਼ ਜਾਰੀ ਨਹੀਂ ਕੀਤੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।