ਪੰਜਾਬ ਨੂੰ 5-0 ਨਾਲ ਹਰਾ ਕੇ ਹਰਿਆਣਾ ਬਣਿਆ ਪ੍ਰੋ ਰੈਸਲਿੰਗ ਲੀਗ ਦਾ ਜੇਤੂ

0
Punjab defeated Punjab by 5-0, defeats Haryana by Pro Winning Winning League

ਗ੍ਰੇਟਰ ਨੋਇਡਾ ਹਰਿਆਣਾ ਹੈਮਰਸ ਨੇ ਆਖਰਕਾਰ ਪ੍ਰੋ ਰੈਸਲਿੰਗ ਲੀਗ ਦਾ ਖਿਤਾਬ ਜਿੱਤ ਲਿਆ ਹੈ ਉਸ ਨੂੰ ਇਹ ਸਫਲਤਾ ਲਗਾਤਾਰ ਚੌਥੀ ਵਾਰ ਫਾਈਨਲ ‘ਚ ਪਹੁੰਚਣ ਤੋਂ ਬਾਅਦ ਮਿਲੀ
ਪਿਛਲੀ ਤਿੰਨ ਵਾਰ ਦੀ ਉਪ ਜੇਤੂ ਹਰਿਆਣਾ ਹੈਮਰਸ ਨੇ ਮੌਜ਼ੂਦਾ ਚੈਂਪੀਅਨ ਪੰਜਾਬ ਰਾਇਲਸ ਖਿਲਾਫ ਇੱਥੇ ਗੌਤਮ ਬੁੱਧ ਯੂਨੀਵਰਸ੍ਰਿਟੀ ਇੰਡੋਰ ਸਟੇਡੀਅਮ ‘ਚ ਪ੍ਰੋ ਰੈਸਲਿੰਗ ਲੀਗ ‘ਚ ਚੌਥੇ ਸੈਸ਼ਨ ਦੀ ਫਾਈਨਲ ਟਾਈ ਦੇ ਸ਼ੁਰੂਆਤੀ ਪੰਜੇ ਮੁਕਾਬਲੇ ਜਿੱਤ ਕੇ ਜਬਰਦਸਤ ਅੰਦਾਜ਼ ‘ਚ ਖਿਤਾਬ ਆਪਣੇ ਨਾਂਅ ਕਰ ਲਿਆ ਯੂਕ੍ਰੇਨੀ ਸੁਪਰ ਹੈਵੀਵੇਟ ਪਹਿਲਵਾਨ ਅਲੈਕਸਜੇਂਡਰ ਖੋਤਸਿਨਿਵਸਕੀ, ਬੇਲਾਰੂਸੀ ਪਹਿਲਵਾਨ ਅਲੀ ਸਾਬਾਨੋਵ, ਕਿਰਨ, ਰਵੀ ਕੁਮਾਰ ਤੇ ਮੋਲਡੋਵਾ ਦੀ ਅਨਸਤਾਸੀਆ ਲਿਚਿਤਾ ਨੇ ਹਰਿਆਣਾ ਲਈ ਲਗਾਤਾਰ ਪੰਜ ਮੁਕਾਬਲੇ (5-0) ਜਿੱਤ ਕੇ ਚੈਂਪੀਅਨ ਪੰਜਾਬ ਰਾਇਲਸ ਦੇ ਖਿਤਾਬੀ ਹੈਟ੍ਰਿਕ ਪੂਰੀ ਕਰਨ ਦੇ ਸੁਫਨੇ ਤੋੜ ਦਿੱਤੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।