ਦੇਸ਼

ਰਾਫੇਲ ਵਿਵਾਦ: ਸਰਕਾਰ ਨੇ ਰੱਖਿਆ ਮੰਤਰਾਲਾ ਦੇ 2 ਅਧਿਕਾਰੀਆਂ ਦਾ ਕੀਤਾ ਤਬਾਦਲਾ

Rafael Controversy: Government Transfers Exceeding Defense Ministry Officials

ਨਵੀਂ ਦਿੱਲੀ |  ਰਾਫੇਲ ਸੌਦੇ ਸਬੰਧੀ ਵਿਵਾਦ ‘ਚ ਸਰਕਾਰ ਨੇ ਰੱਖਿਆ ਮੰਤਰਾਲੇ ‘ਚ ਵਿੱਤ ਵਿਭਾਗ ਸੰਭਾਲ ਰਹੇ ਦੋ ਅਧਿਕਾਰੀਆਂ ਦਾ ਦੂਜੇ ਵਿਭਾਗ ਨੇ ਤਬਾਦਲਾ ਕਰ ਦਿਤਾ ਹੈ ਜਦੋਂਕਿ ਇਹਨਾਂ ਦੀ ਨਿਯੁਕਤੀ ਕੁਝ ਮਹੀਨੇ ਪਹਿਲਾਂ ਸਰਕਾਰ ਵੱਲੋਂ ਹੀ ਕੀਤੀ ਗਈ ਸੀ, ਇਨ੍ਹਾਂ ਦੋ ਅਧਿਕਾਰੀਆਂ ‘ਚ ਮਧੁਲਿਕਾ ਸੁਕੁਲ ਅਤੇ ਉਸ ਦੇ ਪਤੀ ਪ੍ਰਸ਼ਾਂਤ ਦਾ ਨਾਂਅ ਸ਼ਾਮਲ ਹੈ ਹੁਣ ਇਹਨਾਂ ਦੀ ਪੋਸਟਿੰਗ ਦੂਜੇ ਵਿਭਾਗ ‘ਚ ਕਰ ਦਿੱਤੀ ਗਈ ਹੈ ਮਧੁਲਿਕਾ ਸੁਕੁਲ, ਜਿਨ੍ਹਾਂ ਨੇ ਅਗਸਤ ‘ਚ 614 ਦੇ ਰੂਪ ‘ਚ ਅਹੁਦਾ ਸੰਭਾਲਿਆ ਸੀ, ਨੂੰ ਕੇਂਦਰੀ ਸੂਚਨਾ ਕਮਿਸ਼ਨ (393) ਦੇ ਸਕੱਤਰ ਨਿਯੁਕਤ ਕੀਤਾ ਗਿਆ ਹੈ, ਜਦੋਂਕਿ ਉਨ੍ਹਾਂ ਦੇ ਪਤੀ ਪ੍ਰਸ਼ਾਂਤ ਨੂੰ ਰਾਸ਼ਟਰੀ ਘੱਟ ਗਿਣਤੀ ਵਾਲੇ ਕਮਿਸ਼ਨ (3) ‘ਚ ਨਿਯੁਕਤ ਕੀਤਾ ਗਿਆ ਹੈ ਉਹ ਆਈਡੀਏਐਸ ਦੇ ਸਭ ਤੋਂ ਉੱਚ ਅਧਿਕਾਰੀ ਹਨ ਅਤੇ ਇਸ ਤੋਂ ਪਹਿਲਾਂ ਵੱਖਰਾ ਮੰਤਰਾਲਾ ‘ਚ ਅਪਣੀ ਸੇਵਾ ਦੇ ਚੁੱਕੇ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top