ਦੇਸ਼

ਸ਼ੁਭਾ ਮੁਦਗਲ ਨੂੰ ਮਿਲੇਗਾ ਰਾਜੀਵ ਗਾਂਧੀ ਕੌਮੀ ਸਦਭਾਵਨਾ ਐਵਾਰਡ

ਨਵੀਂ ਦਿੱਲੀ। ਪ੍ਰਸਿੱਧ ਗਾਇਕਾ ਸ਼ੁਭਾ ਮੁਦਗਲ ਨੂੰ ਸ਼ਾਂਤੀ ਤੇ ਸਦਭਾਵਨਾ ਨੂੰ ਉਤਸ਼ਾਹ ਦੇਣ ਦੇ ਯਤਨਾਂ ਲਈ 23ਵੇਂ ਰਾਜੀਵ ਗਾਂਧੀ ਕੌਮੀ ਸਦਭਾਵਨਾ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਕੁਮਾਰੀ ਮੁਦਗਲ ਨੂੰ ਇਹ ਐਵਾਰਡ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਜੈਯੰਤੀ ‘ਤੇ 20 ਅਗਸਤ ਨੂੰ ਦਿੱਤਾ ਜਾਵੇਗਾ। ਇਸ ਐਵਾਰਡ ਦੀ ਸ਼ੁਰੂਆਤ ਸ਼ਾਂਤੀ, ਤੇ ਹਿਸੰਾ ਖਿਲਾਫ਼ ਰਾਜੀਵ ਗਾਂਧੀ ਦੇ ਯੋਗਦਾਨ ਦੇ ਸਨਮਾਨ ‘ਚ ਕੀਤੀ ਗਈ ਸੀ। ਇਸ ਤਹਿਤ ਇੱਕ ਪ੍ਰਸੰਸਾ ਪੱਤਰ ਅਤੇ 10 ਲੱਖ ਰੁਪਏ ਨਗਦ ਦਿੱਤੇ ਜਾਂਦੇ ਹਨ।

ਪ੍ਰਸਿੱਧ ਖਬਰਾਂ

To Top