ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਸੂਬਾਈ ਇਜਲਾਸ ਦੀ ਤਿਆਰੀਆਂ ਸਬੰਧੀ ਰੈਲੀ

ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਸੂਬਾਈ ਇਜਲਾਸ ਦੀ ਤਿਆਰੀਆਂ ਸਬੰਧੀ ਰੈਲੀ

ਲੌਂਗੋਵਾਲ (ਕ੍ਰਿਸ਼ਨ ਲੌਂਗੋਵਾਲ ) ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਵੱਲੋਂ ਇਥੋਂ ਦੇ ਨਜਦੀਕੀ ਪਿੰਡ ਦਿਆਲਗੜ੍ਹ ਵਿਖੇ ਮਜਦੂਰਾਂ ਵੱਲੋਂ ਰੈਲੀ ਕੀਤੀ ਜਿਸ ਦੋਰਾਨ ਮਜਦੂਰ ਆਗੂ ਸੰਜੀਵ ਮਿੰਟੂ, ਬਿਮਲ ਕੌਰ, ਪ੍ਰਭੂ ਸਿੰਘ , ਪ੍ਰਦੀਪ ਸਿੰਘ,ਕਾਲਾ ਸਿੰਘ, ਕਰਮਜੀਤ ਕੌਰ, ਚਰਨਜੀਤ ਕੌਰ ਨੇ ਕਿਹਾ ਕਿ 15-16 ਅਕਤੂਬਰ ਨੂੰ ਕੀਤੇ ਜਾ ਰਹੇ ਸੂਬਾਈ ਇਜਲਾਸ ਦੀ ਤਿਆਰੀ ਮੁਹਿੰਮ ਤਹਿਤ ਇਹ ਮਜਦੂਰ ਰੈਲੀ ਕੀਤੀ ਜਾ ਰਹੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here