Uncategorized

ਰਾਮਵ੍ਰਿਕਸ਼ ਯਾਦਵ ਦਾ ਸੱਜਾ ਹੱਥ ਚੰਦਨ ਬੋਸ ਗ੍ਰਿਫ਼ਤਾਰ

ਮਥੁਰਾ। ਜਵਾਹਰ ਬਾਗ ‘ਚ ਕਬਜੇ ਕਰਨ ਵਾਲਿਆਂ ਦੇ ਨੇਤਾ ਰਾਮਵ੍ਰਿਕਸ਼ ਯਾਦਵ ਦੇ ਸੱਜੇ ਹੱਥ ਚੰਦਨ ਬੋਸ ਨੂੰ ਬਸਤੀ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਿੱਥੇ ਉਹ ਲੁਕਿਆ ਹੋਇਆ ਸੀ। ਉਸ ਦੇ ਸਿਰ ‘ਤੇ ਪੰਜ ਹਜ਼ਾਰ ਦਾ ਇਨਾਮ ਸੀ
ਮਥੁਰਾ ਦੇ ਪੁਲਿਸ ਅਧਿਕਾਰੀ ਬਬਲੂ ਕੁਮਾਰ ਨੇ ਅੱਜ ਇੱਥੇ ਕਿਹਾ ਕਿ ਉਹ ਕਠੋਲੀਆ ਪਿੰਡ ‘ਚ ਆਪਣ ਸਹੁਰੇ ਘਰ ਆਪਣੀ ਪਤਨੀ ਪੂਨਮ ਨਾਲ ਲੁਕਿਆ ਹੋਇਆ ਸੀ।

ਪ੍ਰਸਿੱਧ ਖਬਰਾਂ

To Top