Breaking News

ਕਤਲ ਦੇ ਮਾਮਲੇ ‘ਚ ਰਾਮਪਾਲ ਨੂੰ ਉਮਰ ਕੈਦ ਦੀ ਸਜਾ

Rampal, Sentenced, Life Imprisonment, Another Case

ਰਾਮਪਾਲ ਸਮੇਤ 15 ਦੋਸ਼ੀਆਂ ਨੂੰ ਉਮਰਕੈਦ ਅਤੇ 1-1 ਲੱਖ ਰੁਪਏ ਜੁਰਮਾਨਾ (Rampal)

ਹਿਸਾਰ, ਏਜੰਸੀ

ਹਿਸਾਰ ਦੇ ਵਧੀਕ ਜਿਲ੍ਹਾ ਅਤੇ ਸ਼ੈਸਨ ਜੱਜ ਡੀਆਰ ਚਾਲੀਆ ਦੀ ਅਦਾਲਤ ਨੇ ਅੱਜ ਸਤਲੋਕ ਆਸ਼ਰਮ ਦੇ ਸੰਚਾਲਕ ਰਾਮਪਾਲ, ਉਸਦੇ ਬੇਟੇ ਵਰਿੰਦਰ ਸਮੇਤ 15 ਦੋਸ਼ੀਆਂ ਨੂੰ ਉਮਰਕੈਦ ਅਤੇ ਇੱਕ-ਇੱਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਸਤਲੋਕ ਆਸ਼ਰਮ ਬਰਵਾਲਾ ‘ਚ ਨਵੰਬਰ 2014 ‘ਚ ਹੋਏ ਮਾਮਲੇ ‘ਚ ਚਾਰ ਔਰਤਾਂ ਅਤੇ ਇੱਕ ਬੱਚੇ ਦੀ ਮੌਤ ਦੇ ਕੇਸ ਨੰ: 429 ‘ਚ ਵੀਰਵਾਰ ਸਾਰਿਆਂ ਨੂੰ ਕੋਰਟ ਨੇ ਦੋਸ਼ੀ ਕਰਾਰ ਦਿੱਤੀ ਸੀ। ਇਨ੍ਹਾਂ ਸਾਰਿਆਂ ਨੂੰ ਹਿਸਾਰ ਦੀ ਸੈਂਟਰਲ ਜੇਲ-1 ‘ਚ ਲੱਗੀ ਸਪੈਸ਼ਲ ਕੋਰਟ ਨੇ ਸਜਾ ਸੁਣਾਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top