ਦੇਸ਼

ਚੀਨੀ ਫੌਜ ਦੇ ਘੁਸਪੈਠ ਦੀ ਕੋਈ ਗੰਭੀਰ ਘਟਨਾ ਨਹੀਂ : ਰਾਓ ਇੰਦਰਜੀਤ

ਸ਼ਿਮਲਾ। ਕੇਂਦਰੀ ਰੱਖਿਆ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ ਨੇ ਸਰਹੱਦ ਪਾਰੋਂ ਚੀਨੀ ਫੌਜੀਆਂ ਦੇ ਘੁਸਪੈਠ ਦੀ ਕਿਸੇ ਵੀ ਗੰਭੀਰ ਘਟਨਾ ਤੋਂ ਇਨਕਾਰ ਕਰਦਿਆਂ ਕਿਹਾ ਕਿ ਸਪੱਸ਼ਟ ਸਰਹੱਦ ਰੇਖਾ ਨਾ ਹੋਣ ਕੇ ਕਾਰਨ ਦੋਵੇਂ ਦੇਸ਼ਾਂ ਦੇ ਸੈਨਿਕ ਗਲਤ ਨਾਂਲ ਇੱਕ ਦੂਸਰੇ ਦੀ ਸਰਹੱਦ ‘ਚ ਦਾਖ਼ਲ ਹੋ ਜਾਂਦੇ ਹਨ।
ਸ੍ਰੀ ਸਿੰਘ ਨੇ ਕੱਲ੍ਹ ਇੱਕ ਪ੍ਰੋਗਰਾਮ ‘ਚ ਉਨ੍ਹਾਂ ਨੇ ਭਾਰਤ ਚੀਨ ਸਰਹੱਦ ਦਾ ਨਿਰਧਾਰਨ ਕਰਨ ਵਾਲੀ ਮੈਕਮੋਹਨ ਰੇਖਾ ਨੂੰ ਇਤਿਹਾਸਕ ਗ਼ਲਤੀ ਕਾਰ ਦਿੰਦਿਆਂ ਕਿਹ ਾਇੱਕ ਛੋਟੇ ਜਿਹੇ ਕਾਗਜ਼ ਤੇ ਕਲਤ ਨਾਲ ਦੋਵਾਂ ਦੇਸਾਂ ਦਰਮਿਆਨ ਸਰਹੱਦ ਖਿੱਚੀ ਗਈ ਹੈ ਜਿਸ ਕਾਰਨ ਸਰਹੱਦ ਦੇ ਆਸਪਾਸ ਤੋਂ 20 ਤੋਂ 30 ਕਿਲੋਮੀਟਰ ਦਾ ਖੇਤਰ ਵਿਵਾਦਿਤ ਰਹਿੰਦਾ ਹੈ।

ਪ੍ਰਸਿੱਧ ਖਬਰਾਂ

To Top