ਏ.ਐੱਸ.ਆਈ. ਤੇ ਸਿਪਾਹੀ ਨੇ ਸਾਥੀਆਂ ਨਾਲ ਮਿਲ ਔਰਤ ਨਾਲ ਕੀਤਾ ਜ਼ਬਰ-ਜਨਾਹ

The horrible truth of murder and rape

ਏ.ਐੱਸ.ਆਈ. ਤੇ 1 ਵਿਅਕਤੀ ਕਾਬੂ

ਬਰਨਾਲਾ (ਗੁਰਬਿੰਦਰ) ਬਰਨਾਲਾ ਦੇ ਟੱਲੇਵਾਲ ਥਾਣੇ ‘ਚ ਤਾਇਨਾਤ ਇੱਕ ਏ.ਐੱਸ.ਆਈ. ਤੇ ਸਿਪਾਹੀ ਵੱਲੋਂ ਹੋਰਾਂ ਵਿਅਕੀਆਂ ਮਿਲ ਕੇ ਔਰਤ ਨਾਲ ਜ਼ਬਰ-ਜ਼ਨਾਹ (Rape) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦਾ ਪਤਾ ਲੱਗਣ ‘ਤੇ ਮੌਕੇ ‘ਤੇ ਪੁੱਜੀ ਪੁਲਿਸ ਨੇ ਜਬਰ ਜ਼ਨਾਹ ਕਰਨ ਦੇ ਦੋਸ਼ ‘ਚ ਪੁਲਿਸ ਮਾਮਲਾ ਦਰਜ ਕਰ ਲਿਆ। ਮਾਮਲੇ ਦੀ ਜਾਂਚ ਕਰਦੇ ਹੋਏ ਪੁਲਿਸ ਨੇ ਏ.ਐੱਸ.ਆਈ ਅਤੇ 1 ਵਿਅਕਤੀ ਨੂੰ ਕਾਬੂ ਕਰ ਲਿਆ, ਜਦਕਿ ਸਿਪਾਹੀ ਮੌਕੇ ਤੋਂ ਫਰਾਰ ਹੈ, ਜਿਸ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ।  Rape

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।