ਸੱਚ ਕਹੂੰ ਦੇ ਪਠਕਾਂ ਨੇ ਪਰਿੰਦਿਆਂ ਦੀ ਲਈ ਸਾਰ

0
sachkahoon

ਸੱਚ ਕਹੂੰ ਦੇ ਪਠਕਾਂ ਨੇ ਪਰਿੰਦਿਆਂ ਦੀ ਲਈ ਸਾਰ

ਮੋਗਾ (ਵਿੱਕੀ ਕੁਮਾਰ)। ਸੱਚ ਕਹੁੰ (Sachkahoon) ਦੀ 18ਵੀਂ ਵਰ੍ਹੇਗੰਢ ਇੱਕ ਅਨੋਖੇ ਤੇ ਪਰਉਪਕਾਰੀ ਤਰੀਕੇ ਨਾਲ ਮਨਾਈ ਜਾ ਰਹੀ ਹੈ। ਅੱਜ ਇਸ ਮੌਕੇ ‘ਤੇ ਬਲਾਕ ਮੋਗਾ ਤੋਂ ਸੱਚ ਕਹੂੰ ਦੇ ਪਠਕਾਂ ਨੇ ਪੰਛੀਆਂ ਦੇ ਪੀਣ ਲਈ ਦਾਣਾ-ਚੋਗਾ ਤੇ ਪਾਣੀ ਲਈ 500 ਮਿੱਟੀ ਦੇ ਕਟੋਰੇ ਰੱਖੇ। ਇਹ ਕਟੋਰੇ ਜਨਤਕ ਥਾਵਾਂ ‘ਤੇ ਰੱਖੇ ਗਏ ਹਨ।

sachkahoon

ਮਿੱਟੀ ਦੇ ਕਟੋਰੇ ਰੱਖਣ ਸਮੇਂ ਸੋਸ਼ਲ ਡਿਸਟੈਂਸ ਦਾ ਰੱਖਿਆ ਗਿਆ ਖਾਸ ਧਿਆਨ।

sachkahoon

ਰੱਖੇ ਗਏ ਇਹਨਾਂ ਕਟੋਰਿਆਂ ਵਿੱਚ ਰੋਜ਼ਾਨਾ ਸਵੇਰੇ ਪਾਣੀ ਪਾਇਆ ਜਾਵੇਗਾ ਤੇ ਦਾਣਾ ਚੋਗਾ ਵੀ ਪਾਇਆ ਜਾਵੇਗਾ।

sachkahoon

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।