ਫਿਰੋਜ਼ਪੁਰ ਦੇ ਨਾਮ ਚਰਚਾ ਘਰ ਚ ਸਾਧ ਸੰਗਤ ਦੇ ਇਕੱਠ ਨੇ ਤੋੜੇ ਰਿਕਾਰਡ

ਫਿਰੋਜ਼ਪੁਰ ਦੇ ਨਾਮ ਚਰਚਾ ਘਰ ਚ ਸਾਧ ਸੰਗਤ ਦੇ ਇਕੱਠ ਨੇ ਤੋੜੇ ਰਿਕਾਰਡ

ਫਿਰੋਜ਼ਪੁਰ (ਸਤਪਾਲ ਥਿੰਦ) | ਜਿਲਾ ਫਿਰੋਜ਼ਪੁਰ ਦੀ ਨਾਮ ਚਰਚਾ ਸਥਾਨਕ ਨਾਮ ਚਰਚਾ ਘਰ ਹੁਸੈਨੀ ਵਾਲਾ ਬਾਰਡਰ ਰੋੜ ਤੇ ਹੋਈ ਤੇ ਜਿਸ ਵਿੱਚ ਸਾਧ ਸੰਗਤ ਹਾਜਰ ਦੇ ਭਾਰੀ ਇਕੱਠ ਨੇ ਸਾਰੇ ਰਿਕਾਰਡ ਤੋੜ ਦਿੱਤੇ। ਨਾਮ ਚਰਚਾ ਘਰ ਦਾ ਪੰਡਾਲ ਫੁੱਲ ਹੋਣ ਤੋਂ ਬਾਅਦ ਸਾਧ ਸੰਗਤ ਨੂੰ ਗੇਟ ਦੇ ਕੋਲ ਬਣੇ ਪਾਰਕ ਵਿੱਚ ਬਿਠਾਉਣਾ ਪਿਆਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ