ਸੱਚ ਕਹੂੰ ਦੀ 20ਵੀਂ ਵਰ੍ਹੇਗੰਢ ਮੌਕੇ ਪੰਛੀਆਂ ਲਈ ਪਾਣੀ ਵਾਲੇ ਕਟੋਰੇ, ਚੋਗਾ ਅਤੇ ਆਲ੍ਹਣੇ ਟੰਗੇ
ਸੱਚ ਕਹੂੰ ਦੀ 20ਵੀਂ ਵਰ੍ਹੇਗੰਢ
(ਮਨੋਜ) ਮਲੋਟ| ਰੋਜ਼ਾਨਾ ਸੱਚ ਕਹੂੰ ਅਖ਼ਬਾਰ ਦੀ 20ਵੀਂ ਵਰ੍ਹੇਗੰਢ (Sachkahoon Anniversary) ਮੌਕੇ ਬਲਾਕ ਮਲੋਟ ਵੱਲੋਂ ਪੰਛੀਆਂ ਲਈ ਪਾਣੇ ਵਾਲੇ ਕਟੋਰੇ, ਚੋਗਾ ਅਤੇ ਆਲ੍ਹਣੇ ਟੰਗੇ ਗਏ ਤਾਂ ਜੋ ਗਰਮੀ ਦੇ ਦਿਨਾਂ ਵਿੱਚ ਪੰਛੀ ਪਾਣੀ ਤੋਂ ਤਿਹਾਏ ਅਤੇ ਭੁੱਖੇ ਨਾ ਰਹਿਣ।
ਜਿੰ...
ਬਿਲਾਸਪੁਰ ਦੀ ਸਾਧ-ਸੰਗਤ ਨੇ 18 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ
ਬਿਲਾਸਪੁਰ ਦੀ ਸਾਧ-ਸੰਗਤ ਨੇ 18 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ
(ਸੱਚ ਕਹੂੰ ਨਿਊਜ਼) ਨਿਹਾਲ ਸਿੰਘ ਵਾਲਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਨਿਹਾਲ ਸਿੰਘ ਵਾਲਾ ਦੇ ਪਿੰਡ ਬਿਲਾਸਪੁਰ ਦੀ ਸਾਧ-ਸੰਗਤ ਸਾਧ-ਸੰਗਤ ਨੇ 18 ਲੋੜਵੰਦ ...
ਪਿਅਰੇ ਸਤਿਗੁਰੂ ਜੀ ਨੇ ਜੀਵ ਦਾ ਮੌਤ ਜਿਹਾ ਭਿਆਨਕ ਕਰਮ ਕੰਕਰ ’ਚ ਬਦਲਿਆ
ਪੂਜਨੀਕ ਪਰਮ ਪਿਤਾ ਜੀ ਫ਼ਰਮਾਇਆ ,‘‘ਬੇਟਾ, ਸਿਮਰਨ ਕਰੋ ਅਤੇ ਸਤਿਗੁਰੂ ’ਤੇ ਵਿਸਵਾਸ਼ ਰੱਖੋ’’
ਇਹ ਗੱਲ ਨਵੰਬਰ, 1972 ਦੀ ਹੈ ਅਸੀਂ ਸਤਿਸੰਗ ਸੁਣਨ ਅਤੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰਨ ਲਈ ਸਰਸਾ ਦਰਬਾਰ ਆਏ ਹੋਏ ਸਾਂ। ਸਾਡੇ ਨਾਲ ਪਿੰਡ ਖੂਈਆਂ ਮਲਕਾਣਾ ਦੀ ਇੱਕ ਭੈਣ ਰਾਮ ਪਿਆਰੀ ...
ਲੱਕੜਵਾਲੀ ਆਸ਼ਰਮ : ਸਾਨੂੰ ਮਿਲ ਗਿਆ ਮੁਰਸ਼ਿਦ ਪਿਆਰਾ…
ਲੱਕੜਵਾਲੀ ਆਸ਼ਰਮ : ਸਾਨੂੰ ਮਿਲ ਗਿਆ ਮੁਰਸ਼ਿਦ ਪਿਆਰਾ...
(ਸੱਚ ਕਹੂੰ ਨਿਊਜ਼)
ਰੋਡੀ । ਬਲਾਕ ਸ਼੍ਰੀ ਜਲਾਲਆਣਾ ਸਾਹਿਬ ਦੇ ਡੇਰਾ ਸੱਚਾ ਸੌਦਾ ‘ਨਿਰੰਕਾਰ ਪੁਰ ਧਾਮ’ ਲਕੜਵਾਲੀ ਆਸ਼ਰਮ ਵਿਖੇ ਨਾਮ ਚਰਚਾ ਕਰਵਾਈ ਗਈ। ਕੋਵਿਡ-19 ਦੇ ਮੱਦੇਨਜ਼ਰ ਸਾਧ-ਸੰਗਤ ਨੇ ਨਾਮ ਚਰਚਾ ਵਿੱਚ ਮਾਸਕ, ਸੈਨੀਟਾਈਜ਼ਿੰਗ ਅਤੇ ਸਮਾਜਿਕ ਦੂਰੀ ਦਾ...
ਸਾਧ-ਸੰਗਤ ਨੇ ਚਾਰ ਧੀਆਂ ਦੀ ਵਿਧਵਾ ਮਾਂ ਨੂੰ ਮਕਾਨ ਬਣਾ ਕੇ ਦਿੱਤਾ
ਪਿੰਡ ਧਿੰਗੜ ’ਚ ਬਲਾਕ ਨੰਗਲ ਕਲਾਂ ਦੀ ਸਾਧ-ਸੰਗਤ ਨੇ ਕੀਤਾ ਉਪਰਾਲਾ
ਪੰਚਾਇਤ ਵੱਲੋਂ ਡੇਰਾ ਸ਼ਰਧਾਲੂਆਂ ਦੀ ਭਰਵੀਂ ਸ਼ਲਾਘਾ
(ਗੁਰਜੀਤ ਸ਼ੀਂਹ) ਨੰਗਲ ਕਲਾਂ। ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ’ਤੇ ਅਮਲ ਕਰਦਿਆਂ ਬਲਾਕ ਨੰਗਲ ਕਲਾਂ ਦੀ ਸਾਧ-ਸੰਗਤ ਨੇ ਪਿੰਡ ਧਿੰਗੜ ਦੀ ਇੱਕ ਵਿਧਵਾ ਔਰਤ ਨੂੰ ਇੱਕ ਦਿਨ ’...
ਰਾਮ-ਨਾਮ ਨਾਲ ਮਹਿਕ ਜਾਂਦੀ ਹੈ ਜ਼ਿੰਦਗੀ : ਪੂਜਨੀਕ ਗੁਰੂ ਜੀ
ਰਾਮ-ਨਾਮ ਨਾਲ ਮਹਿਕ ਜਾਂਦੀ ਹੈ ਜ਼ਿੰਦਗੀ : ਪੂਜਨੀਕ ਗੁਰੂ ਜੀ
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਰਾਮ ਦਾ ਨਾਮ ਇੱਕ ਅਜਿਹੀ ਦਵਾਈ ਹੈ, ਇੱਕ ਅਜਿਹੀ ਔਸ਼ਧੀ ਹੈ ਜੋ ਇਨਸਾਨ ਇਸ ਦਵਾਈ ਨੂੰ ਲੈਂਦਾ ਹੈ ਤਾਂ ਇਹ ਦਵਾਈ ਚਾਰੇ ਪਾਸੇ ਅਸਰ ਕਰਦੀ ਹੈ। ...
ਸਤਿਗੁਰੂ ਜੀ ਨੇ ਭਟਕੇ ਜੀਵ ਨੂੰ ਸਿੱਧੇ ਰਾਹ ਪਾਇਆ ਤੇ ਤੰਦਰੁਸਤੀ ਬਖ਼ਸ਼ੀ
ਸਤਿਗੁਰੂ ਜੀ ਨੇ ਭਟਕੇ ਜੀਵ ਨੂੰ ਸਿੱਧੇ ਰਾਹ ਪਾਇਆ ਤੇ ਤੰਦਰੁਸਤੀ ਬਖ਼ਸ਼ੀ
ਮੈਂ ਸੰਨ 1976 ’ਚ ਨਾਮ ਸ਼ਬਦ ਪ੍ਰਾਪਤ ਕੀਤਾ ਲੱਗਭੱਗ 6 ਸਾਲ ਤੱਕ ਪੂਰੇ ਵਿਸਵਾਸ਼ ਨਾਲ ਸਤਿਸੰਗ ਸੁਣਦਾ ਰਿਹਾ ਤੇ ਸੇਵਾ-ਸਿਮਰਨ ਕਰਦਾ ਰਿਹਾ, ਜਿਸ ਨਾਲ ਮੈਨੂੰ ਅਪਾਰ ਖੁਸ਼ੀਆਂ ਮਿਲੀਆਂ। ਅਚਾਨਕ ਮੈਂ ਮਨ ਦੇ ਧੱਕੇ ਚੜ੍ਹ ਕੇ ਫਿਰ ਉਹੀ ਬੁਰੇ ਕੰ...
ਡੇਰਾ ਸੱਚਾ ਸੌਦਾ ਨਾਲ ਜੁੜੇ ਨੰਨ੍ਹੇ-ਮੁੰਨ੍ਹੇ ਬੱਚੇ ਵੀ ਭਲਾਈ ਕਾਰਜਾਂ ’ਚ ਅੱਗੇ, ਪੰਛੀਆਂ ਲਈ ਕੀਤਾ ਦਾਣਾ-ਪਾਣੀ ਦਾ ਪ੍ਰਬੰਧ
(ਸੱਚ ਕਹੂੰ ਨਿਊਜ਼) ਰੋੜੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਜਿੱਥੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਨੇਕੀ, ਭਲਾਈ ਦੇ ਕਾਰਜਾਂ ’ਚ ਹਮੇਸ਼ਾ ਅੱਗੇ ਰਹਿੰਦੇ ਹਨ। ਉੱਥੇ ਹੁਣ ਬੱਚੇ ਵੀ ਇਨ੍ਹਾਂ ਮੁਹਿੰਮਾਂ ’ਚ ਵਧ-ਚੜ੍ਹ ਕੇ ਹਿੱਸਾ ਲੈ ਕੇ ਸਮਾਜ ਲਈ...
ਦੋਵਾਂ ਜਹਾਨਾਂ ’ਚ ਸਤਿਗੁਰੂ ਦੀ ਪ੍ਰੀਤ ਹੀ ਸੱਚੀ : ਪੂਜਨੀਕ ਗੁਰੂ ਜੀ
ਦੋਵਾਂ ਜਹਾਨਾਂ ’ਚ ਸਤਿਗੁਰੂ ਦੀ ਪ੍ਰੀਤ ਹੀ ਸੱਚੀ : ਪੂਜਨੀਕ ਗੁਰੂ ਜੀ
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਜਦੋਂ ਤੱਕ ਇਨਸਾਨ ਮੁਰਸ਼ਿਦ-ਏ-ਕਾਮਿਲ ਦੀ ਸ਼ਰਨ ’ਚ ਨਹੀਂ ਆਉਦਾ, ਉਸ ਨੂੰ ਇਹ ਪਤਾ ਨਹੀਂ ਹੁੰਦਾ ਕਿ ਸੱਚੀ ਪ੍ਰੀਤ ਕਿਸ ਦੀ ਹੈ ਇਨਸਾਨ...
ਜਦੋਂ ਸਤਿਗੁਰੂ ਜੀ ਦੀ ਰਹਿਮਤ ਨਾਲ ਦਰਬਾਰ ਅੱਗੇ ਬਣਨ ਲੱਗੀ ਸੜਕ
ਜਦੋਂ ਸਤਿਗੁਰੂ ਜੀ ਦੀ ਰਹਿਮਤ ਨਾਲ ਦਰਬਾਰ ਅੱਗੇ ਬਣਨ ਲੱਗੀ ਸੜਕ (Dera Sacha Sauda Darbar)
ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਪਖੰਡਾਂ-ਵਹਿਮਾਂ ’ਚ ਫਸੇ ਲੋਕਾਂ ਨੂੰ ਸੱਚਾ ਰਸਤਾ ਵਿਖਾਇਆ ਅਤੇ ਉਨ੍ਹਾਂ ਦੀ ਆਤਮਾ ਦੇ ਕਲਿਆਣ ਲਈ ਡੇਰਾ ਸੱਚਾ ਸੌਦਾ ਦਰਬਾਰ ਸੰਨ 1948 ’ਚ ਬਣਾਇਆ। ਦਰਬਾਰ ਦ...
ਬੇਜ਼ੁਬਾਨ ਪੰਛੀਆਂ ਲਈ ਸੁਪੌਲ ਦੇ ਡੇਰਾ ਸ਼ਰਧਾਲੂਆਂ ਨੇ ਵਧਾਏ ਹੱਥ…
ਬੇਜ਼ੁਬਾਨ ਪੰਛੀਆਂ ਲਈ ਸੁਪੌਲ ਦੇ ਡੇਰਾ ਸ਼ਰਧਾਲੂਆਂ ਨੇ ਵਧਾਏ ਹੱਥ...
ਸੁਪੌਲ (ਬਿਹਾਰ) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਸਿੱਖਿਆ ’ਤੇ ਚੱਲਦੇ ਹੋਏ ਡੇਰਾ ਸੱਚਾ ਸੌਦਾ ਦੀ ਕਰੋੜਾਂ ਸਾਧ-ਸੰਗਤ ਮਾਨਵਤਾ ਭਲਾਈ ਦੇ 139 ਕਾਰਜ਼ ਕਰ ਰਹੀ ਹੈ। ਇਸੇ ਲੜੀ ’ਚ ਬਿਹਾਰ ਰਾਜ਼ ਦੇ ਬਲਾਕ ਸੁਪੌਲ ਦ...
ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਕੀਤਾ ਸੱਤ ਯੂਨਿਟ ਖੂਨਦਾਨ
ਸੇਵਾਦਾਰਾਂ ਨੇ ਕੀਤਾ ਸੱਤ ਯੂਨਿਟ ਖੂਨਦਾਨ
(ਬੂਟਾ ਸਿੰਘ), ਗਿੱਲ। ਅੱਜ ਦੇ ਸਵਾਰਥੀ ਯੁੱਗ ‘ਚ ਜਿੱਥੇ ਆਪਣੇ ਹੀ ਆਪਣਿਆਂ ਨੂੰ ਖੂਨਦਾਨ ਕਰਨ ਤੋਂ ਝਿਜਕਦੇ ਹਨ, ਉੱਥੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਬਿਨਾਂ ਕਿਸੇ ਸਵਾਰਥ ਦੇ ਲੋੜਵੰਦਾਂ ਲਈ ਆਪਣੇ ਖਰਚੇ ‘ਤੇ ਪੁੱਜ ਕੇ ਖੂਨਦਾਨ ਕਰਦੇ ਹਨ। ਇਸ ਕਰਕੇ ਇਨ੍ਹਾਂ ਸਰਧਾਲੂਆ...
ਬਜ਼ੁਰਗ ਮਾਤਾ ਦੇ ਇਲਾਜ ਲਈ ਪਰਿਵਾਰ ਦੀ ਆਰਥਿਕ ਮੱਦਦ ਕੀਤੀ
ਬਜ਼ੁਰਗ ਮਾਤਾ ਦੇ ਇਲਾਜ ਲਈ ਪਰਿਵਾਰ ਦੀ ਆਰਥਿਕ ਮੱਦਦ ਕੀਤੀ
(ਰਾਜ ਕੁਮਾਰ ਚੁੱਘ) ਸ੍ਰੀ ਮੁਕਤਸਰ ਸਾਹਿਬ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਜੋਨ ਨੰਬਰ 6 ਦੀ ਸਾਧ-ਸੰਗਤ ਨੇ ਇੱਕ ਬਜ਼ੁਰਗ ਮਾਤਾ ਦੇ ਇਲਾਜ ’ਚ ਆਰਥ...
ਜ਼ਿੰਦਗੀ ਮਾਲਕ ਦੀ ਨਿਆਮਤ, ਇਸ ਨੂੰ ਬਰਬਾਦ ਨਾ ਕਰੋ: ਪੂਜਨੀਕ ਗੁਰੂ ਜੀ
ਜ਼ਿੰਦਗੀ ਮਾਲਕ ਦੀ ਨਿਆਮਤ, ਇਸ ਨੂੰ ਬਰਬਾਦ ਨਾ ਕਰੋ: ਪੂਜਨੀਕ ਗੁਰੂ ਜੀ
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਇਨਸਾਨ ਆਪਣੇ ਕੀਤੇ ਕਰਮਾਂ ਦਾ ਫ਼ਲ ਜ਼ਰੂਰ ਭੁਗਤਦਾ ਹੈ ਇਨਸਾਨ ਸੋਚਦਾ ਹੈ ਕਿ ਮੈਂ ਅਜਿਹਾ ਕਿਹੜਾ ਕਰਮ ਕੀਤਾ ਹੈ ਜਿਸ ਦੀ ਵਜ੍ਹਾ ਨਾਲ...
ਛੱਤੀਸਗੜ੍ਹ ਦੀ ਸਾਧ-ਸੰਗਤ ਨੇ ਪੰਛੀਆਂ ਦੀ ਪਿਆਸ ਬੁਝਾਉਣ ਲਈ ਰੱਖੇ ਸਕੌਰੇ
ਛੱਤੀਸਗੜ੍ਹ ਦੀ ਸਾਧ-ਸੰਗਤ ਨੇ ਪੰਛੀਆਂ ਦੀ ਪਿਆਸ ਬੁਝਾਉਣ ਲਈ ਰੱਖੇ ਸਕੌਰੇ
(ਛੱਤੀਸਗੜ੍ਹ) ਬਿੰਕਾਰਾ l ਸੂਬੇ ਭਰ ’ਚ ਗਰਮੀ ਲਗਾਤਾਰ ਵਧ ਰਹੀ ਹੈ ਇਸ ਦੇ ਮੱਦੇਨਜ਼ਰ ਛੱਤੀਸਗੜ੍ਹ ਦੇ ਬਲਾਕ ਬਿੰਕਾਰਾ ਦੀ ਸਾਧ-ਸੰਗਤ ਨੇ ਬੇਜੁਬਾਨ ਪੰਛੀਆਂ ਲਈ ਪਾਣੀ ਦੇ ਸਕੌਰੇ ਰੱਖੇ ਛੱਤੀਸਗੜ੍ਹ ਦੇ ਇੱਕ ਵਸਨੀਕ ਨੇ ਦੱਸਿਆ ਕਿ ਕੜਾਕੇ ...
ਕਾਂਤਾ ਚਾਵਲਾ ਇੰਸਾਂ ਦੀ ਯਾਦ ’ਚ ਰਿਸ਼ਤੇਦਾਰਾਂ ਨੇ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ
ਕਾਂਤਾ ਚਾਵਲਾ ਇੰਸਾਂ ਦੀ ਯਾਦ ’ਚ ਰਿਸ਼ਤੇਦਾਰਾਂ ਨੇ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ
(ਐੱਮ. ਕੇ. ਸ਼ਾਇਨਾ)
ਚੰਡੀਗੜ੍ਹ l ਬਲਾਕ ਚੰਡੀਗੜ੍ਹ ਦੀ ਸੇਵਾਦਾਰ ਕਾਂਤਾ ਚਾਵਲਾ ਇੰਸਾਂ ਜੋ ਕਿ ਕੁੱਝ ਦਿਨ ਪਹਿਲਾਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਸੱਚਖੰਡ ਨਤਮਸਤਕ ਹੋ ਕੇ ਮਾਲਕ ਦੇ ਚਰਨਾਂ ’ਚ ਜਾ ਬਿਰਾਜੇ, ਉਨ੍ਹਾਂ...
ਮੈਲਬੌਰਨ ਅਸਟਰੇਲੀਆ ਦੀ ਸਾਧ-ਸੰਗਤ ਨੇ ਵਾਤਾਵਰਨ ਬਚਾਉਣ ਦਾ ਦਿੱਤਾ ਸੁਨੇਹਾ
ਵਿਸ਼ਵ ਵਾਤਾਵਰਨ ਦਿਵਸ ਮੌਕੇ 3900 ਬੂਟੇ ਲਾਏ
(ਮਨੋਜ) ਮੈਲਬੌਰਨ (ਅਸਟਰੇਲੀਆ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਗਏ ਮਾਨਵਤਾ ਭਲਾਈ ਕਾਰਜਾਂ ’ਤੇ ਚਲਦਿਆਂ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ’ਚ ਵੀ ਮਾਨਵਤਾ ਭਲਾਈ ਕਾਰਜਾਂ ’ਚ ਵੱਧ-ਚੜ੍ਹ ਕੇ ਹ...
ਬੁਰੇ ਵਿਚਾਰਾਂ ਨਾਲ ਕਮਜ਼ੋਰ ਹੋ ਜਾਂਦੀ ਹੈ ਸੋਚਣ ਸ਼ਕਤੀ : ਪੂਜਨੀਕ ਗੁਰੂ ਜੀ
ਬੁਰੇ ਵਿਚਾਰਾਂ ਨਾਲ ਕਮਜ਼ੋਰ ਹੋ ਜਾਂਦੀ ਹੈ ਸੋਚਣ ਸ਼ਕਤੀ
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਰਾਮ ਦਾ ਨਾਮ ਜਪਣ ਨਾਲ ਆਤਮਾ ਬਲਵਾਨ ਹੁੰਦੀ ਹੈ ਤੇ ਮਨ ਦਬਦਾ ਜਾਂਦਾ ਹੈ ਜੇਕਰ ਤੁਸੀਂ ਸਿਮਰਨ ਕਰਨ ਦਾ ਨਿਯਮ ਨਹੀਂ ਰੱਖਦੇ, ਸਵੇਰੇ-ਸ਼ਾਮ ਮਾਲਕ ਨੂੰ...
ਪਿਆਰੇ ਸਤਿਗੁਰੂ ਜੀ ਨੇ ਸੁਣੀ ਜੀਵ ਦੀ ਤੜਫ, ਦਿੱਤੇ ਦਰਸ਼ਨ
ਪਿਆਰੇ ਸਤਿਗੁਰੂ ਜੀ ਨੇ ਸੁਣੀ ਜੀਵ ਦੀ ਤੜਫ, ਦਿੱਤੇ ਦਰਸ਼ਨ
ਸਤਿ ਬ੍ਰਹਿਮਚਾਰੀ ਸੇਵਾਦਾਰ ਪਾਲ ਇੰਸਾਂ ਡੇਰਾ ਸੱਚਾ ਸੌਦਾ, ਸਰਸਾ ਭਾਈ ਪਾਲ ਇੰਸਾਂ ਆਪਣੇ ਸਤਿਗੁਰੂ, ਮੁਰਸ਼ਿਦ-ਏ-ਕਾਲਿਮ ਦੀ ਆਪਣੇ ’ਤੇ ਹੋਈ ਅਪਾਰ ਰਹਿਮਤ ਦਾ ਵਰਣਨ ਇਸ ਪ੍ਰਕਾਰ ਕਰਦਾ ਹਨ:
ਸੇਵਾਦਾਰ ਪਾਲ ਇੰਸਾਂ ਦੱਸਦੇ ਹਨ ਕਿ ਇਹ ਗੱਲ 1995 ਦੀ ਹੈ...
ਮੁੰਬਈ : ਸ਼ਾਹ ਸਤਿਨਾਮ ਜੀ ਪਰਮ ਸੁਖ ਆਸ਼ਰਮ ’ਚ ਹੋਈ ਰਾਮ-ਨਾਮ ਦੀ ਵਰਖਾ
ਮੁੰਬਈ : ਸ਼ਾਹ ਸਤਿਨਾਮ ਜੀ ਪਰਮ ਸੁਖ ਆਸ਼ਰਮ ’ਚ ਹੋਈ ਰਾਮ-ਨਾਮ ਦੀ ਵਰਖਾ
ਮੁੰਬਈ l ਸ਼ਾਹ ਸਤਿਨਾਮ ਜੀ ਪਰਮ ਸੁਖ ਆਸ਼ਰਮ, ਕਲੋਤੇ, ਮਹਾਰਾਸ਼ਟਰ ਵਿਖੇ ਨਾਮਚਰਚਾ ਕਰਵਾਈ ਗਈ, ਜਿਸ ’ਚ ਮੁੰਬਈ-ਪੁਣੇ ਤੋਂ ਸਾਧ-ਸੰਗਤ ਨੇ ਸ਼ਿਰਕਤ ਕੀਤੀ ਨਾਮਚਰਚਾ ਦੀ ਸ਼ੁਰੂਆਤ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਰਾ ਲਗਾ ਕੇ ਕੀਤੀ ਨ...
ਨਰਵਾਣਾ ਦੀ ਸਾਧ ਸੰਗਤ ਨੇ ਕੀਤਾ ਰਾਮ ਨਾਮ ਦਾ ਗੁਣਗਾਨ
ਨਰਵਾਣਾ ਦੀ ਸਾਧ ਸੰਗਤ ਨੇ ਕੀਤਾ ਰਾਮ ਨਾਮ ਦਾ ਗੁਣਗਾਨ
ਨਰਵਾਣਾ (ਸੱਚ ਕਹੂੰ ਨਿਊਜ਼)। ਐਤਵਾਰ ਨੂੰ ਸਥਾਨਕ ਨਾਮਚਰਚਾ ਘਰ ਵਿਖੇ ਬਲਾਕ ਪੱਧਰੀ ਨਾਮਚਰਚਾ ਆਯੋਜਿਤ ਕੀਤੀ ਗਈ ਅਤੇ ਗੁਰੂ ਮਹਿਮਾ ਦਾ ਗੁਣਗਾਨ ਕੀਤਾ । ਇਸ ਮੌਕੇ ਬਲਾਕ ਦੇ ਨਰਵਾਣਾ ਕਸਬਾ ਅਤੇ ਆਸ-ਪਾਸ ਦੇ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਸਾਧ-ਸੰਗਤ ਨੇ ਸ਼...
ਬਲਾਕ ਪੱਧਰੀ ਨਾਮ ਚਰਚਾ ਵਿਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ
ਬਲਾਕ ਪੱਧਰੀ ਨਾਮ ਚਰਚਾ ਵਿਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ
(ਰਵਿੰਦਰ ਕੋਛੜ) ਫਿਰੋਜ਼ਪਰ । ਬਲਾਕ ਫਿਰੋਜਪੁਰ ਸ਼ਹਿਰ ਦੀ ਨਾਮ ਚਰਚਾ ਸਥਾਨਕ ਨਾਮ ਚਰਚਾ ਘਰ ਵਿਚ ਧੂਮ ਧਾਮ ਨਾਲ ਹੋਈ। ਨਾਮ ਚਰਚਾ ਦੀ ਕਾਰਵਾਈ ਡਾ. ਮੁਕੇਸ਼ ਇੰਸਾ ਭੰਗੀਦਾਸ ਨੇ ਪਵਿੱਤਰ ਨਾਅਰਾ ਲਗਾ ਕੇ ਸ਼ੁਰੂ ਕੀਤੀ। ਕਵੀਰਾਜਾਂ ਨੇ ਦਰਬਾਰ ਦੇ ਪਵਿ...
ਬਲਾਕ ਪੱਧਰੀ ਨਾਮ ਚਰਚਾ ’ਚ ਗਾਇਆ ਗੁਰੂ ਜੱਸ, ਮਾਨਵਤਾ ਭਲਾਈ ਦੇ ਕਾਰਜ ਵੀ ਕੀਤੇ
ਪੰਛੀਆਂ ਲਈ ਵੰਡੇ ਮਿੱਟੀ ਦੇ ਕਟੋਰੇ ਤੇ ਬੱਚਿਆਂ ਨੂੰ ਵੰਡੇ ਖਿਡੌਣੇ ਤੇ ਸਟੇਸ਼ਨਰੀ ਦਾ ਸਮਾਨ
ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਲਾਏ ਪੌਦੇ
(ਅਨਿਲ ਲੁਟਾਵਾ) ਅਮਲੋਹ। ਬਲਾਕ ਅਮਲੋਹ ਦੀ ਬਲਾਕ ਪੱਧਰੀ ਨਾਮ-ਚਰਚਾ ਅੱਜ ਬਲਾਕ ਅਮਲੋਹ ਦੇ ਪਿੰਡ ਸਲਾਣੀ ’ਚ ਹੋਈ । ਨਾਮ ਚਰਚਾ ਵਿਚ ਬਲਾਕ ਅਮਲੋਹ ਦੇ ਸ਼ਹਿਰ ਅਤੇ ਪਿੰਡ...
ਹਿਮਾਚਲ ਪ੍ਰਦੇਸ਼ ਦੀ ਧਰਤੀ ’ਤੇ ਰਾਮ-ਨਾਮ ਦਾ ਡੰਕਾ ਵੱਜਿਆ
ਹਿਮਾਚਲ ਪ੍ਰਦੇਸ਼ ਦੀ ਧਰਤੀ ’ਤੇ ਰਾਮ-ਨਾਮ ਦਾ ਡੰਕਾ
(ਐਮ. ਕੇ. ਸ਼ਾਇਨਾ) ਨਾਲਾਗੜ੍ਹl ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ’ਚ ਐਤਵਾਰ ਨੂੰ ਨਾਮ ਚਰਚਾ ਹੋਈ। ਇਸ ਮੌਕੇ ਵੱਡੀ ਗਿਣਤੀ ’ਚ ਹਿਮਾਚਲ ਦੀ ਸਾਧ-ਸੰਗਤ ਨੇ ਨਾਮ-ਚਰਚਾ ’ਚ ਹਿੱਸਾ ਲਿਆ। ਗਰਮੀ ਦੇ ਮੌਸਮ ਨੂੰ ਦੇਖਦਿਆਂ ਪਾਣੀ ਸਮਿਤੀ ਦੇ ਸੇਵਾਦਾਰਾਂ ਵੱਲੋਂ ਵੱਖ...
ਬਰਨਾਵਾ ਆਸ਼ਰਮ ’ਚ ਵੱਡੀ ਗਿਣਤੀ ’ਚ ਪਹੁੰਚੀ ਸਾਧ-ਸੰਗਤ
ਬਰਨਾਵਾ ਆਸ਼ਰਮ ’ਚ ਵੱਡੀ ਗਿਣਤੀ ’ਚ ਪਹੁੰਚੀ ਸਾਧ-ਸੰਗਤ
ਬਰਨਾਲਾ (ਰਕਮ ਸਿੰਘ)। ਸ਼ਾਹ ਸਤਨਾਮ ਜੀ ਆਸ਼ਰਮ ਬਰਨਾਵਾ (ਉੱਤਰ ਪ੍ਰਦੇਸ਼) ਨਾਮਚਰਚਾ ਤੋਂ ਵੱਡੀ ਗਿਣਤੀ ਵਿੱਚ ਸਾਧ-ਸੰਗਤ ਪਹੁੰਚੀ। ਇਸ ਮੁਹਿੰਮ ਦੀ ਸ਼ੁਰੂਆਤ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਨਾਅਰੇ ਨਾਲ ਹੋਈ। ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਤੋਂ ਹਜ਼ਾ...