ਟੀਆਰਪੀ ਘਟਾਲੇ ‘ਚ ਰਿਪਬਲਿਕ ਟੀਵੀ ਦੇ ਸੀਈਓ ਗ੍ਰਿਫ਼ਤਾਰ

0
Two terrorists arrested with weapons and ammunition

ਟੀਆਰਪੀ ਘਟਾਲੇ ‘ਚ ਰਿਪਬਲਿਕ ਟੀਵੀ ਦੇ ਸੀਈਓ ਗ੍ਰਿਫ਼ਤਾਰ

ਮੁੰਬਈ। ਮੁੰਬਈ ਪੁਲਿਸ ਨੇ ਐਤਵਾਰ ਨੂੰ ਟੀਆਰਪੀ ਘਟਾਲਾ ਮਾਮਲੇ ਵਿੱਚ ਇੱਕ ਰਿਪਬਲਿਕ ਮੀਡੀਆ ਨੈੱਟਵਰਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਿਕਾਸ ਖਾਨਚੰਦਨੀ ਨੂੰ ਗ੍ਰਿਫਤਾਰ ਕੀਤਾ ਹੈ। ਮੁੰਬਈ ਪੁਲਿਸ ਦੀ ਅਪਰਾਧ ਸ਼ਾਖਾ ਦੇ ਅਧਿਕਾਰੀਆਂ ਨੇ ਸਥਾਨਕ ਐਨ ਐਮ ਜੋਸ਼ੀ ਮਾਰਗ ਪੁਲਿਸ ਟੀਮ ਦੇ ਨਾਲ ਮੁਲਜ਼ਮ ਨੂੰ ਉਸਦੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.