ਗੁਰੂਹਰਸਹਾਏ ਸ਼ਹਿਰ ਵਾਸੀਆਂ ਵਲੋਂ ਸਫਾਈ ਸੇਵਕਾਂ ਦਾ ਸਨਮਾਨ

0

ਗੁਰੂਹਰਸਹਾਏ ਸ਼ਹਿਰ ਵਾਸੀਆਂ ਵਲੋਂ ਸਫਾਈ ਸੇਵਕਾਂ ਦਾ ਸਨਮਾਨ

ਗੁਰੂਹਰਸਹਾਏ (ਵਿਜੈ ਹਾਂਡਾ) ਕੋਰੋਨਾ ਵਾਇਰਸ ਦੇ ਚੱਲਦਿਆਂ ਸਫਾਈ ਸੇਵਕਾਂ ਵਲੋਂ ਸ਼ਹਿਰ ਅੰਦਰ ਦਿਨ ਰਾਤ ਮਿਹਨਤ ਕੀਤੀ ਜਾ ਰਹੀ ਹੈ। ਸ਼ਹਿਰ ਵਾਸੀਆਂ ਤੇ ਕਾਂਗਰਸੀ ਆਗੂਆਂ ਆਤਮਜੀਤ ਸਿੰਘ ਡੇਵਿਡ, ਸਿੰਮੂ ਪਾਸੀ , ਸਮਾਜਸੇਵੀ ਮਨੋਜ ਮੋਂਗਾ, ਨਗਰ ਕੌਂਸਲ ਦੇ ਈੳ ਮੰਗਤ ਕੁਮਾਰ ,ਲਛਮਣ ਸਿੰਘ, ਵਲੋਂ ਉਹਨਾਂ ਦੀ ਮਿਹਨਤ ਨੂੰ ਸ਼ਲਾਮ ਕਰਦਿਆਂ ਸਫਾਈ ਸੇਵਕਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।