Breaking News

ਦਸਵੀ ਦੇ ਨਤੀਜੇ ਵਿੱਚ ਲੜਕੀਆਂ ਦੀ ਝੰਡੀ

Remove term: Flag FlagRemove term: Girls GirlsRemove term: Result ResultRemove term: Tenths TenthsRemove term

ਸੱਚ ਕਹੂੰ ਨਿਊਜ਼, ਮੋਹਾਲੀ।

Result, Tenths, Girls, Flag

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਵਿੱਚ ਕੁੜੀਆਂ ਦੀ ਝੰਡੀ ਰਹੀ। ਅਕਾਦਮਿਕ ਨਤੀਜਿਆਂ ਵਿੱਚ ਜਿੱਥੇ ਪਹਿਲੇ ਸਥਾਨ ਉੱਤੇ ਲੁਧਿਆਣੇ ਦੇ ਲੜਕੇ ਨੇ ਜਗ੍ਹਾ ਪੱਕੀ ਕੀਤੀ ਉੱਥੇ ਬਾਕੀ ਦੋ ਸਥਾਨਾਂ ਉੱਤੇ ਲੜਕੀਆਂ ਦਾ ਕਬਜ਼ਾ ਰਿਹਾ। ਸਪੋਰਟਸ ਸਟਰੀਮ ਵਿੱਚ ਤਾਂ ਪਹਿਲੇ ਤਿੰਨ ਸਥਾਨਾਂ ਉੱਤੇ ਲੜਕੀਆਂ ਦਾ ਹੀ ਕਬਜਾ ਰਿਹਾ। ਪਾਸ ਫੀਸਦੀ ਵਿੱਚ ਇਸ ਵਾਰ ਵੀ ਮਾਲਵਾ ਦੀ ਝੰਡੀ ਰਹੀ ਤੇ ਮਾਨਸਾ ਜਿਲ੍ਹਾ ਪਹਿਲਾ ਸਥਾਨ ਮੱਲਣ ਵਿੱਚ ਕਾਮਯਾਬ ਰਿਹਾ ਜਦਕਿ ਸ੍ਰੀ ਮੁਕਤਸਰ ਸਾਹਿਬ ਦੂਜੇ ਅਤੇ ਹੁਸਿ਼ਆਰਪੁਰ ਤੀਜੇ ਸਥਾਨ ਉੱਤੇ ਰਹੇ। ਪਾਸ ਫੀਸਦੀ ਦੇ ਹਿਸਾਬ ਨਾਲ ਇਹ ਨਤੀਜਾ 59.47 ਫੀਸਦੀ ਰਿਹਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top