ਕਲਿਯੁਗ ’ਚ ਮਾਨਵਤਾ ਦੀ ਸੇਵਾ ਕਰਨ ਵਾਲੇ ਗੁਰੂ ਦੀ ਅੱਖਾਂ ਦੇ ਤਾਰੇ : ਪੂਜਨੀਕ ਗੁਰੂ ਜੀ

Pita-Ji-696x390, Guru ji, Ram Naam, Revered Guru ji

ਕਲਿਯੁਗ ’ਚ ਮਾਨਵਤਾ ਦੀ ਸੇਵਾ ਕਰਨ ਵਾਲੇ ਗੁਰੂ ਦੀ ਅੱਖਾਂ ਦੇ ਤਾਰੇ : ਪੂਜਨੀਕ ਗੁਰੂ ਜੀ

ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਦੇ ਹਨ ਕਿ ਸ਼ੁਕਰ ਮਨਾਓ ਕਿ ਇਸ ਕਲਯੁਗ ’ਚ ਤੁਹਾਡੇ ਬਜ਼ੁਰਗ ਗਲਤ ਨਹੀਂ ਹੈ ਸਗੋਂ ਸੇਵਾ ਕਰ ਰਹੇ ਹਨ ਜਾਂ ਤੁਹਾਡੇ ਬੇਟਾ-ਬੇਟੀਆਂ ਸੇਵਾ ’ਤੇ ਲੱਗੇ ਹਨ, ਤੁਹਾਡੀ ਮਾਤਾ ਦੀ ਕੋਖ ਸੁਲਖਨੀ ਹੈ ਅਤੇ ਉਹ ਮਾਤਾ-ਪਿਤਾ, ਪਰਿਵਾਰ ਵਾਲੇ ਧੰਨ ਹਨ, ਜਿਨ੍ਹਾਂ ਦੇ ਘਰਾਂ ’ਚ ਅਜਿਹੇ ਬੱਚੇ ਪੈਦਾ ਹੁੰਦੇ ਹਨ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਸਾਫ਼ ਫਰਮਾਇਆ ਹੈ ਕਿ ਜੋ ਸੇਵਾ ਕਰਦੇ ਹਨ ਉਹ ਸਤਿਗੁਰੂ ਦੀ ਅੱਖਾਂ ਦੇ ਤਾਰੇ ਅਤੇ ਦਿਲ ਦੇ ਟੁੱਕੜੇ ਹੁੰਦੇ ਹਨ।

ਪੂਜਨੀਕ ਗੁਰੂ ਜੀ ਫਰਮਾਉਦੇ ਹਨ ਕਿ ਧਰਮ ਗ੍ਰੰਥਾਂ ’ਚ ਲਿਖਿਆ ਹੋਇਆ ਹੈ ਨਰ ਸੇਵਾ ਨਾਰਾਇਣ ਸੇਵਾ ਕਿਸੇ ਬਿਮਾਰ ਦਾ ਇਲਾਜ ਕਰਵਾ ਦਿਓ ਸੱਚਾ ਦਾਨ ਹੈ ਭੁੱਖੇ ਨੂੰ?ਖਾਣਾ ਖਵਾਉਣਾ, ਪਿਆਸੇ ਨੂੰ?ਪਾਣੀ ਪੀਆਉਣਾ ਸੱਚਾ ਦਾਨ ਹੈ ਅੰਧੇ ਨੂੰ ਸੜਕ ਪਾਰ ਕਰਵਾ ਦਿਓ ਸੱਚਾ ਦਾਲ ਖੂਨਦਾਨ ਕਰਨਾ, ਦੇਹਾਂਤ ਮਗਰੋਂ ਅੱਖਾਂ ਦਾਨ ਕਰਨਾ, ਦੇਹਾਂਤ ਮਗਰੋਂ ਸਰੀਰ ਦਾਨ ਕਰਨਾ ਸੱਚਾ ਦਾਨ ਹੈ ਪੰਛੀਆਂ ਨੂੰ ਚੌਗਾ ਪਾਉਣਾ, ਉਨ੍ਹਾਂ ਲਈ ਛੱਤ ’ਤੇ ਪਾਣੀ ਰਖੋਂ ਇਹ ਦਾਨ ਕਰਾਂਗੇ ਤਾਂ ਭਗਵਾਨ ਕਬੂਲ ਵੀ ਕਰਨਗੇ ਅਤੇ ਬਦਲੇ ’ਤੇ ਤੁਹਾਨੂੰ ਫਲ ਵੀ ਜਰੂਰ ਦੇਣਗੇ ਦੀਨ-ਦੁੱਖੀਆਂ ਦੀ ਮਦਦ ’ਚ ਆਪਣੇ ਹੱਥਾਂ ਤੋਂ ਖਰਚ ਕਰੋ, ਬੂੂਟੇ ਲਾਓ, ਜੇਕਰ ਤੂਸੀਂ ਬੂਟੇ ਲਾਉਦੇ ਹੋ ਤਾਂ ਪੂੁਰੀ ਦੁਨੀਆ ਨੂੰ ਉਸ ਤੋਂ ਲਾਭ ਹੋਵੇਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ