ਸਾਬਕਾ ਸੈਨਿਕ ਦੇ ਘਰ ਤੋਂ ਰਿਵਾਲਵਰ ਤੇ 20 ਜਿੰਦਾ ਕਾਰਤੂਸ ਚੋਰੀ

0
155

ਸਾਬਕਾ ਸੈਨਿਕ ਦੇ ਘਰ ਤੋਂ ਰਿਵਾਲਵਰ ਤੇ 20 ਜਿੰਦਾ ਕਾਰਤੂਸ ਚੋਰੀ

ਜੁਲਾਨਾ (ਸੱਚ ਕਹੂੰ ਨਿਊਜ਼)। ਚੋਰਾਂ ਨੇ ਸ਼ਹਿਰ ਦੇ ਵਾਰਡ 10 ਦੇ ਇੱਕ ਸਾਬਕਾ ਫੌਜੀ ਦੇ ਘਰੋਂ 2 ਸੋਨੇ ਦੀਆਂ ਮੁੰਦਰੀਆਂ, ਇੱਕ ਲਾਇਸੈਂਸ ਰਿਵਾਲਵਰ ਅਤੇ 20 ਜ਼ਿੰਦਾ ਕਾਰਤੂਸ ਚੋਰੀ ਕਰ ਲਏ। ਪੁਲਿਸ ਨੇ ਅਣਪਛਾਤੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵਾਰਡ 10 ਨਿਵਾਸੀ ਰਾਮਭਜ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ 7 ਸਤੰਬਰ ਨੂੰ ਚੋਰਾਂ ਨੇ ਘਰ ਵਿੱਚ ਦਾਖਲ ਹੋ ਕੇ ਰਾਤ ਸਮੇਂ 2 ਸੋਨੇ ਦੀਆਂ ਮੁੰਦਰੀਆਂ, 1 ਲਾਇਸੈਂਸੀ ਰਿਵਾਲਵਰ ਅਤੇ 20 ਕਾਰਤੂਸ ਚੋਰੀ ਕਰ ਲਏ। ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ ਅਣਪਛਾਤੇ ਚੋਰਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ