ਹਰਿਆਣਾ ਕਿਸਾਨ ਨੇਤਾਵਾਂ ‘ਤੇ ਪੁਲਿਸ ਕਾਰਵਾਈ ਦੀ ਆਰਐਮਪੀਆਈ ਨੇ ਕੀਤੀ ਨਿੰਦਾ

0

ਹਰਿਆਣਾ ਕਿਸਾਨ ਨੇਤਾਵਾਂ ‘ਤੇ ਪੁਲਿਸ ਕਾਰਵਾਈ ਦੀ ਆਰਐਮਪੀਆਈ ਨੇ ਕੀਤੀ ਨਿੰਦਾ

ਜਲੰਧਰ। ਇੰਡੀਅਨ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਨੇ ਹਰਿਆਣਾ ਵਿੱਚ ਕਿਸਾਨ ਨੇਤਾਵਾਂ ਦੇ ਘਰਾਂ ‘ਤੇ ਹੋਏ ਪੁਲਿਸ ਛਾਪਿਆਂ ਦੀ ਨਿਖੇਧੀ ਕੀਤੀ ਹੈ। ਆਰਐਮਪੀਆਈ ਦੇ ਜਨਰਲ ਸੱਕਤਰ ਮੰਗਤ ਰਾਮ ਪਾਸਲਾ ਨੇ ਮੰਗਲਵਾਰ ਨੂੰ ਕਿਹਾ ਕਿ 26 ਅਤੇ 27 ਨਵੰਬਰ ਨੂੰ ਦਿੱਲੀ ਵਿੱਚ ਹੋਣ ਜਾ ਰਹੀ ਕਿਸਾਨ ਜੱਥੇਬੰਦੀਆਂ ਦੇ ਮਾਰਚ ਨੂੰ ਰੋਕਣ ਲਈ ਉਨ੍ਹਾਂ ਦੇ ਘਰਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕੇਂਦਰ ਅਤੇ ਹਰਿਆਣਾ ਸਰਕਾਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਤੁਰੰਤ ਕਿਸਾਨਾਂ ਦੀਆਂ ਜਾਇਜ਼ ਮੰਗਾਂ ਦਾ ਐਲਾਨ ਕਰਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.