Accident ਟਰੱਕ ਤੇ ਸਕਾਰਪੀਓ ਦੀ ਟੱਕਰ, ਦੋ ਦੀ ਮੌਤ

0
Road Accident, 2 Dead

ਸੁਨਾਮ ਨਾਲ ਲਗਦੇ ਪਿੰਡ ਸਜੂਮਾ ਵਿਖੇ ਇੱਕ ਸੜਕ ਹਾਦਸੇ ਵਿੱਚ ਦੋ ਵਿਅਕਤੀਆਂ ਦੇ ਮਾਰੇ ਜਾਣ ਤੇ ਦੋ ਜਣਿਆਂ ਦੇ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਸੁਨਾਮ ਪਟਿਆਲਾ ਰੋਡ ‘ਤੇ ਪਿੰਡ ਸਜੂਮਾ ਦੇ ਬਣੇ ਟੋਲ ਪਲਾਜਾ ‘ਤੇ ਟਰੱਕ ਅਤੇ ਸਕਾਰਪੀਓ ਦੀ ਟੱਕਰ ਹੋ ਗਈ।  Accident

 Accident ਟਰੱਕ ਤੇ ਸਕਾਰਪੀਓ ਦੀ ਟੱਕਰ, ਦੋ ਦੀ ਮੌਤ
ਦੋ ਜ਼ਖਮੀ, ਚਾਰਾਂ ‘ਚੋਂ ਤਿੰਨ ਏਅਰਫੋਰਸ ਦੇ

ਸੁਨਾਮ, ਕਰਮ ਥਿੰਦ। ਸੁਨਾਮ ਨਾਲ ਲਗਦੇ ਪਿੰਡ ਸਜੂਮਾ ਵਿਖੇ ਇੱਕ ਸੜਕ ਹਾਦਸੇ ਵਿੱਚ ਦੋ ਵਿਅਕਤੀਆਂ ਦੇ ਮਾਰੇ ਜਾਣ ਤੇ ਦੋ ਜਣਿਆਂ ਦੇ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਸੁਨਾਮ ਪਟਿਆਲਾ ਰੋਡ ‘ਤੇ ਪਿੰਡ ਸਜੂਮਾ ਦੇ ਬਣੇ ਟੋਲ ਪਲਾਜਾ ‘ਤੇ ਟਰੱਕ ਅਤੇ ਸਕਾਰਪੀਓ ਦੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ ਦੋ ਜਣੇ ਗੰਭੀਰ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਜਿਹਨਾਂ ਦੀ ਮੌਤ ਹੋਈ ਤੇ ਜੋ ਗੰਭੀਰ ਜ਼ਖਮੀ ਹਨ ਵਿੱਚੋਂ ਤਿੰਨ ਜਣੇ ਏਅਰ ਫੋਰਸ ਦੇ ਜਵਾਨ ਹਨ। Accident

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।