ਸਾਡੇ ਨਾਲ ਸ਼ਾਮਲ

Follow us

Epaper

25.8 C
Chandigarh
More
  Home ਸੱਚ ਕਹੂੰ ਵਿਸ਼ੇਸ਼ ਸਟੋਰੀ

  ਸੱਚ ਕਹੂੰ ਵਿਸ਼ੇਸ਼ ਸਟੋਰੀ

  patiala coleege

  ਸਰਕਾਰੀ ਆਯੂਰਵੈਦਿਕ ਕਾਲਜ ਨੂੰ ਗੁਰੂ ਰਵਿਦਾਸ ਯੂਨੀਵਰਸਿਟੀ ਅਧੀਨ ਕਰਨ ਦੀਆਂ ਕਨਸੋਆਂ

  ਵਿਦਿਆਰਥੀਆਂ ’ਚ ਰੋਸ ਦੀ ਲਹਿਰ, ਫੀਸਾਂ ਅਤੇ ਹੋਸਟਲ ਦਰਾਂ ਵਧਣ ਦਾ ਫਿਕਰ ਸਤਾਉਣ ਲੱਗਾ  ਦਹਾਕਿਆਂ ਤੋਂ ਪੰਜਾਬ ਸਰਕਾਰ ਅਧੀਨ ਹੀ ਚੱਲ ਰਿਹੈ ਸਰਕਾਰੀ ਆਯੂਰਵੈਦਿਕ ਕਾਲਜ (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਦਹਾਕਿਆਂ ਤੋਂ ਪੰਜਾਬ ਸਰਕਾਰ ਅਧੀਨ ਚੱਲ ਰਹੇ ਸਰਕਾਰੀ ਆਯੂਰਵੈਦਿਕ ਕਾਲਜ਼ ਪਟਿਆਲਾ ਨੂੰ ਗੁਰੂ ਰਵਿਦਾਸ...
  cm maan

  ਸੂਰਜੀ ਊਰਜਾ ਦੀ ਵਰਤੋਂ ਸੂਬੇ ਲਈ ਬਹੁਤ ਲਾਹੇਵੰਦ ਹੋਵੇਗੀ : ਭਗਵੰਤ ਮਾਨ

  ਜਲ ਸਪਲਾਈ ਦੀ ਰਿਮੋਟ ਨਿਗਰਾਨੀ ਤੇ ਸੰਚਾਲਨ ਲਈ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਦੀ ਪ੍ਰਵਾਨਗੀ  ਮੁੱਖ ਮੰਤਰੀ ਵੱਲੋਂ ਸੂਰਜੀ ਊਰਜਾ ਨਾਲ ਚੱਲਣ ਵਾਲੀਆਂ ਜਲ ਸਪਲਾਈ ਸਕੀਮਾਂ ਲਈ ਪ੍ਰਕਿਰਿਆ ’ਚ ਤੇਜ਼ੀ ਲਿਆਉਣ ਦੇ ਆਦੇਸ਼ (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲ ਸਪਲਾਈ ਅਤੇ ...
  brij

  ਸਰਕਾਰਾਂ ਬਦਲ ਗਈਆਂ ਪਰ ਹਾਲਾਤ ਨਹੀਂ ਬਦਲੇ ਲਹਿਰਾਗਾਗਾ ਦੇ ਅੰਡਰਬ੍ਰਿਜ ਦੇ

  ਮੀਂਹ ਦੇ ਪਾਣੀ ਨਾਲ ਨੱਕੋ-ਨੱਕ ਭਰਿਆ ਅੰਡਰਬ੍ਰਿਜ ਲਹਿਰਾਗਾਗਾ, (ਰਾਜ ਸਿੰਗਲਾ)। ਲਹਿਰਾਗਾਗਾ ਦਾ ਅੰਡਰਬ੍ਰਿਜ ਸਮੁੰਦਰ ਦਾ ਰੂਪ ਧਾਰ ਚੁੱਕਿਆ ਹੈ। ਕਈ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਅੰਡਰਬ੍ਰਿਜ ਨੱਕੋ-ਨੱਕੋ ਪਾਣੀ ਨਾਲ ਭਰ ਗਿਆ ਹੈ। ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹ...
  flour, GST

  ਹੁਣ ਆਟੇ ਦੀ ਚੱਕੀ ’ਚ ਪਿਸਣਗੇ ‘ਕਰੋੜਾਂ ਰੁਪਏ’, ਜੀਐਸਟੀ ਦੇ 90 ਕਰੋੜ ਦੇਖ ਘਬਰਾਈ ਸਰਕਾਰ

  ਕਣਕ ਦੀ ਥਾਂ ਆਟੇ ਦੀ ਸਪਲਾਈ ਕਰਨ ਜਾ ਰਹੀ ਐ ਸਰਕਾਰ, ਕੇਂਦਰ ਨੇ ਲਾਇਆ 5 ਫੀਸਦੀ ਜੀਐਸਟੀ  ਆਟਾ ਸਪਲਾਈ ਲਈ ਪਹਿਲਾਂ 670 ਕਰੋੜ ਦਾ ਬੋਝ ਚੁੱਕੀ ਐ ਸਰਕਾਰ, 90 ਕਰੋੜ ਨਾਲ ਵਿਗੜ ਜਾਵੇਗਾ ਬਜਟ ਪਹਿਲਾਂ ਆਟੇ ’ਤੇ ਨਹੀਂ ਲੱਗਦਾ ਸੀ ਜੀਐਸਟੀ, ਕੇਂਦਰ ਦੇ ਫੈਸਲੇ ਤੋਂ ਬਾਅਦ ਸਰਕਾਰ ’ਤੇ ਵਧੇਗਾ ਬੋਝ (ਅਸ਼ਵਨ...
  welfar work ok

  ਮਾਨਵਤਾ ਭਲਾਈ ਦੇ ਕਾਰਜਾਂ ’ਚ ਮੋਹਰੀ ਰੋਲ ਅਦਾ ਕਰ ਰਿਹੈ ਬਲਾਕ ਬਠਿੰਡਾ

  ਬਲਾਕ ਬਠਿੰਡਾ ਦੀ ਸਾਧ-ਸੰਗਤ ਨੇ ਵਧਾਈ ਮਾਨਵਤਾ ਭਲਾਈ ਕਾਰਜਾਂ ਦੀ ਰਫ਼ਤਾਰ (ਸੁਖਨਾਮ ਰਤਨ) ਬਠਿੰਡਾ। ਮਾਨਵਤਾ ਭਲਾਈ ਦੇ ਕਾਰਜ ਕਰਨ ਲਈ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹਮੇਸ਼ਾ ਤੱਤਪਰ ਰਹਿੰਦੇ ਹਨ ਜ਼ਰੂਰਤਮੰਦਾਂ ਨੂੰ ਮਕਾਨ ਬਣਾ ਕੇ ਦੇਣਾ, ਮਰੀਜ਼ਾਂ ਲਈ ਖੂਨਦਾਨ ਕਰਨਾ, ਮੌਤ ਉਪਰੰਤ ਸਰੀਰਦਾਨ ਕਰਨਾ, ਜਿਉਂਦੇ ਜੀਅ ਗੁ...
  prtc

  ਪੀਆਰਟੀਸੀ ਲਈ ਬਜਟ ’ਚ 110 ਕਰੋੜ, ਸਰਕਾਰ ਵੱਲ ਬਕਾਇਆ 150 ਕਰੋੜ ਤੋਂ ਜ਼ਿਆਦਾ

  ਅਜੇ ਤੱਕ ਨਹੀਂ ਮਿਲੀ ਪੀਆਰਟੀਸੀ ਮੁਲਾਜ਼ਮਾਂ ਨੂੰ ਜੂਨ ਮਹੀਨੇ ਦੀ ਤਨਖਾਹ ਔਰਤਾਂ ਦੇ ਮੁਫ਼ਤ ਬੱਸ ਸਫ਼ਰ ਕਾਰਨ ਪੀਆਰਟੀਸੀ ਦਾ ਨਿੱਕਲਿਆਂ ਧੂੰਆਂ, ਅਧਿਕਾਰੀ ਪ੍ਰੇਸ਼ਾਨ (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਔਰਤਾਂ ਲਈ ਮੁਫ਼ਤ ਬੱਸ ਸਫ਼ਰ ਸਕੀਮ ਨੇ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਨੂੰ ਆਰਥਿਕ ਪੱਖੋਂ ਬੁਰੀ ਤਰ੍ਹਾਂ ਪ੍...

  ਹਰਿਆਣਾ ਵਿਧਾਨ ਸਭਾ ਲਈ ਬਾਰ੍ਹਾਂ ਮਹੀਨਿਆਂ ਤੋਂ ਚੱਲ ਰਹੀ ਸੀ ਜ਼ਮੀਨ ਲੈਣ ਦੀ ਪ੍ਰਕਿਰਿਆ, ਕਾਂਗਰਸ ਸਰਕਾਰ ਵੱਲੋਂ ਨਹੀਂ ਕੀਤਾ ਗਿਆ ਇੱਕ ਵਾਰ ਵੀ ਵਿਰੋਧ

  ਅਕਾਲੀ ਦਲ ਵੱਲੋਂ ਵੀ ਨਹੀਂ ਦਰਜ ਕਰਵਾਇਆ ਗਿਆ ਇਤਰਾਜ਼, ਹਰ ਕਿਸੇ ਨੇ ਵੱਟੀ ਹੋਈ ਸੀ ਚੁੱਪ ਹਰਿਆਣਾ ਵਿਧਾਨ ਸਭਾ ਲਈ ਅਚਾਨਕ ਨਹੀਂ ਮਿਲੀ ਜ਼ਮੀਨ, ਵਿਰੋਧ ਨਾ ਹੋਣ ਦਾ ਮਿਲਿਆ ਹਰਿਆਣਾ ਨੂੰ ਫਾਇਦਾ (ਅਸ਼ਵਨੀ ਚਾਵਲਾ) ਚੰਡੀਗੜ੍ਹ। ਚੰੰਡੀਗੜ੍ਹ ਵਿੱਚ ਹਰਿਆਣਾ ਵਿਧਾਨ ਸਭਾ ਲਈ ਜ਼ਮੀਨ ਲੈਣ ਦੀ ਪ੍ਰਕਿਰਿਆ ਹਰਿਆਣਾ ਸ...
  nabha photo tarun 01

  ਮੀਂਹ ਨੇ ਖੋਲ੍ਹੀ ਨਾਭਾ ਦੇ ਵਿਕਾਸ ਕਾਰਜਾਂ ਦੀ ਪੋਲ

  ਬਰਸਾਤੀ ਪਾਣੀ ਹਲਕਾ ਵਿਧਾਇਕ ਅਤੇ ਨਾਭਾ ਕੌਂਸਲ ਪ੍ਰਸ਼ਾਸਨ ਲਈ ਬਣਿਆ ਚੁਣੌਤੀ (ਤਰੁਣ ਕੁਮਾਰ ਸ਼ਰਮਾ) ਨਾਭਾ। ਬਰਸਾਤੀ (Rain) ਪਾਣੀ ਦੀ ਨਿਕਾਸੀ ਰਿਆਸਤੀ ਸ਼ਹਿਰ ਨਾਭਾ ਲਈ ਮੁੱਢਲੀ ਸਮੱਸਿਆਵਾਂ ਵਿੱਚ ਗਿਣੀ ਜਾਂਦੀ ਅਜਿਹੀ ਪ੍ਰਮੁੱਖ ਸਮੱਸਿਆ ਹੈ ਜਿਸ ਲਈ ਸੱਤਾਧਾਰੀ ਧਿਰ ਨੂੰ ਹਮੇਸਾ ਨਿਸ਼ਾਨੇ ‘ਤੇ ਰੱਖ ਲਿਆ ਜਾਂਦਾ ਹ...
  barfi

  ਬੱਕਰੀ ਦੇ ਦੁੱਧ ਤੋਂ ਤਿਆਰੀ ਬਰਫੀ ਲੋਕਾਂ ਨੂੰ ਆ ਰਹੀ ਹੈ ਬੇਹੱਦ ਪੰਸਦ 

  ਅਨੇਕਾਂ ਤੱਤਾਂ ਨਾਲ ਭਰਪੂਰ ਹੁੰਦਾ ਹੈ ਬੱਕਰੀ ਦਾ ਦੁੱਧ ਬੱਕਰੀ ਦੇ ਦੁੱਧ ਤੋਂ ਤਿਆਰੀ ਕੀਤੀਆਂ ਜਾਂਦੀਆਂ ਹਨ ਪਿਸਤੇ ਵਾਲੀ ਬਰਫੀ ਅਤੇ ਬਦਾਮ ਵਾਲੀ ਬਰਫੀ   ਲੌਂਗੋਵਾਲ, (ਹਰਪਾਲ)। ਅੱਜ ਦੇ ਖਾਣ ਪੀਣ ਨਾਲ ਜਿੱਥੇ ਮਨੁੱਖੀ ਸਰੀਰ ਨੂੰ ਅਨੇਕਾਂ ਹੀ ਬਿਮਾਰੀਆਂ ਨੇ ਘੇਰਾ ਪਾਇਆ ਹੋਇਆ ਹੈ ਉਥੇ ਹੀ ਚੰਗੀ ਸਿਹਤ ...
  lala lajpat rai college

  ਸਮਾਜਿਕ ਤੌਰ ’ਤੇ ਵਾਂਝੇ ਬੱਚਿਆਂ ਲਈ ਯੋਗ ਕੈਂਪ ਦੀ ਸ਼ੁਰੂਆਤ

  (ਸੱਚ ਕਹੂੰ ਨਿਊਜ਼) ਮੁੰਬਈ। ਲਾਲਾ ਲਾਜਪਤ ਰਾਏ ਕਾਲਜ ਆਫ ਕਾਮਰਸ ਐਂਡ ਇਕੋਨਾਮਿਕਸ ਤੇ ਮੁੰਬਈ ਯੂਨੀਵਰਸਿਟੀ ਦੇ ਲਾਈਫ ਲਾਂਗ ਲਰਨਿੰਗ ਐਂਡ ਐਕਸਟੇਂਸ਼ਨ (ਡੀਐਲਐਲਈ) ਵਿਭਾਗ ਨੇ ਕੌਮਾਂਤਰੀ ਯੋਗ ਦਿਵਸ ਮੌਕੇ ’ਤੇ ਵਿਲੇ ਪਾਰਲੋ ਮਿਊਂਸੀਪਲ ਸਕੂਲ, ਮੁੰਬਈ ਦੇ ਵਿਦਿਆਰਥੀਆਂ ਲਈ ਈਚ ਵਨ ਟੀਚਰ ਵਨ ਤੇ ਬਿਟਸ ਐਂਡ ਬਾਈਟਸ ਨਾਲ ...
  28June01

  ਰਾਮਪੁਰਾ ਫੂਲ ਦੇ ਇੱਕ ਹੋਰ ਵਿਦਿਆਰਥੀ ਨੇ ਇੰਡੀਆ ਬੁੱਕ ਆਫ ਰਿਕਾਡਰਸ ’ਚ ਦਰਜ ਕਰਵਾਇਆ ਨਾਮ

  ਸੁਪ੍ਰੀਆ ਨੇ ਅੱਖਾਂ ’ਤੇ ਪੱਟੀ ਬੰਨ ਕੇ ਉਲਟੇ ਪਹਾੜੇ ਤੇਜ ਗਤੀ ਨਾਲ ਸੁਨਾਉਣ ਦਾ ਬਣਾਇਆ ਨਵਾਂ ਰਿਕਾਰਡ ਐਸਡੀਐਮ ਓਮ ਪ੍ਰਕਾਸ਼ ਨੇ ਕਿਹਾ, ਇਲਾਕੇ ਦੇ ਲਈ ਗੌਰਵ ਦੀ ਗੱਲ (ਸੱਚ ਕਹੂੰ ਨਿਊਜ਼) ਰਾਮਪੁਰਾ ਫੂਲ। ਰਾਮਪੁਰਾ ਫੂਲ ਸ਼ਹਿਰ ਦੀ ਇੱਕ ਵਿਦਿਆਰਥਣ ਸੁਪ੍ਰੀਆ ਨੇ ਉਲਟੇ ਪਹਾੜੇ ਤੇਜ਼ ਸਪੀਡ ਨਾਲ ਪੜ੍ਹ ਕੇ ਇੰ...
  Congress-2

  ਪਾਟੋਧਾੜ ਦਾ ਸ਼ਿਕਾਰ ਹੋਈ ਕਾਂਗਰਸ ਨੂੰ ਹਰ ਵਾਰ ਲੱਗ ਰਹੇ ਝਟਕੇ ਤੇ ਝਟਕੇ!

  ਇਸ ਚੋਣ ਵਿੱਚ ਕਾਂਗਰਸ ਦਾ ਹੁਣ ਤੱਕ ਦਾ ਸਭ ਤੋਂ ਮਾੜਾ ਪ੍ਰਦਰਸ਼ਨ ਇਸ ਚੋਣ ਵਿੱਚ ਇੱਕ ਲੱਖ ਦਾ ਅੰਕੜਾ ਵੀ ਛੂਹ ਨਹੀਂ ਸਕੀ ਕਾਂਗਰਸ ਸੰਗਰੂਰ, (ਗੁਰਪ੍ਰੀਤ ਸਿੰਘ) | ਆਲ ਇੰਡੀਆ ਕਾਂਗਰਸ ਪਾਰਟੀ ਦਾ ਲੋਕ ਸਭਾ ਸੰਗਰੂਰ ਵਿੱਚ ਪ੍ਰਦਰਸ਼ਨ ਦਿਨੋਂ ਦਿਨ ਹੇਠਾਂ ਨੂੰ ਜਾ ਰਿਹਾ ਹੈ ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਪਹਿਲੀ ਵ...

  ਆਪ ਨੂੰ ਝਟਕਾ, ਇੱਕੋ-ਇੱਕ ਲੋਕ ਸਭਾਂ ਸੀਟ ਗੁਆਈ

  ਸਿਮਰਨਜੀਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਨੂੰ 5822 ਵੋਟਾਂ ਨਾਲ ਹਰਾਇਆ ਸਾਰੇ ਗੇੜਾਂ ’ਚ ਹੋਇਆ ਬੇਹੱਦ ਸਖ਼ਤ ਤੇ ਰੁਮਾਂਚਕ ਮੁਕਾਬਲਾ ਸੰਗਰੂਰ, (ਗੁਰਪ੍ਰੀਤ ਸਿੰਘ) | ਪੰਜਾਬ ’ਚ ਸੱਤਾਧਾਰੀ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਾ ਹੈ ਲੋਕ ਸਭਾ ਸੰਗਰੂਰ ਦੀ ਜ਼ਿਮਨੀ ਚੋਣ ਸ਼੍ਰੋਮਣੀ ਅਕਾਲੀ ਦਲ ਅੰਮਿ...
  Saint-Dr-MSG

  ਸੋਸ਼ਲ ਮੀਡੀਆ ’ਤੇ ਆਉਂਦੇ ਹੀ ਛਾ ਗਏ ਐਮਐਸਜੀ

  ਪਿਛਲੇ ਸੱਤ ਵੀਡੀਓਜ਼ ਨੂੰ 30 ਲੱਖ ਦੇ ਕਰੀਬ ਮਿਲੇ ਵਿਊਜ਼, ਲੱਖਾਂ ਵਾਰ ਡਾਊਨਲੋਡ ਹੋਏ ਯੂਟਿਊਬ ਤੋਂ ਵੀਡੀਓ 3 ਲੱਖ 17 ਹਜ਼ਾਰ ਲਾਈਕਸ, 1 ਲੱਖ 35 ਹਜ਼ਾਰ ਕਮੈਂਟਸ ਸਿਰਫ ਯੂਟਿਊਬ ’ਤੇ ਸੋਸ਼ਲ ਮੀਡੀਆ ’ਤੇ ਹਰ ਦੂਜੀ ਪੋਸਟ ’ਚ ਟੈਗ ਹੋਏ ਐਮਐਸਜੀ ਲਗਾਤਾਰ ਟ੍ਰੇਂਡਿੰਗ ’ਚ ਬਣੇ ਹੋਏ ਹਨ ਐਮਐਸਜੀ ਨਾਲ ਜੁੜ...

  ਮੁੱਖ ਮੰਤਰੀ ਭਗਵੰਤ ਮਾਨ ਦੇ ਭ੍ਰਿਸ਼ਟਾਚਾਰ ਐਕਸ਼ਨ ਦਾ ਹੁਣ ਤੱਕ ਦਾ ਰਿਪੋਰਟ ਕਾਰਡ, 45 ਵਿਅਕਤੀ ਕੀਤੇ ਗਿ੍ਫ਼ਤਾਰ

  ਅੱਠ ਵਿਅਕਤੀ ਫਰਾਰ; ਫੜਨ ਲਈ ਕੋਸ਼ਿਸ਼ਾਂ ਜਾਰੀ, 28 ਐਫਆਈਆਰ ਦਰਜ ਚੰਡੀਗੜ੍ਹ, (ਅਸ਼ਵਨੀ ਚਾਵਲਾ) ਭ੍ਰਿਸ਼ਟਾਚਾਰ ਨੂੰ ਬਿਲਕੁੱਲ ਵੀ ਬਰਦਾਸ਼ਤ ਨਾ ਕਰਨ ਦੀ ਰਣਨੀਤੀ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਪਣੇ ਕਾਰਜਕਾਲ ਦੇ ਥੋੜ੍ਹੇ ਸਮੇਂ ਵਿੱਚ ਹੁਣ ਤੱਕ 45 ਸਰਕਾਰੀ ਅਧਿਕਾਰੀਆਂ/ਮੁਲਾਜ਼ਮਾ...
  Punjab Election Sachkahoon

  ਸੰਗਰੂਰ ਲੋਕ ਸਭਾ ਚੋਣਾਂ ਦਾ ਨਤੀਜਾ 26 ਜੂਨ ਨੂੰ, ਸਿਆਸੀ ਪਾਰਟੀਆਂ ਦਾ ਭਵਿੱਖ ਕਰਨਗੇ ਤੈਅ

  ਸੰਗਰੂਰ ਲੋਕ ਸਭਾ ਚੋਣਾਂ ਦਾ ਨਤੀਜਾ 26 ਜੂਨ ਨੂੰ, ਸਿਆਸੀ ਪਾਰਟੀਆਂ ਦਾ ਭਵਿੱਖ ਕਰਨਗੇ ਤੈਅ ਸੰਗਰੂਰ। ਸੰਗਰੂਰ ਵਿੱਚ ਹੋਣ ਵਾਲੀਆਂ ਲੋਕ ਸਭਾ ਜ਼ਿਮਨੀ ਚੋਣਾਂ ਲਈ ਚੋਣ ਪ੍ਰਚਾਰ ਮੰਗਲਵਾਰ ਨੂੰ ਖ਼ਤਮ ਹੋ ਗਿਆ ਹੈ। ਹੁਣ 26 ਜੂਨ ਨੂੰ ਵੋਟਰ ਆਪਣੇ ਫੈਸਲੇ ’ਤੇ ਮੋਹਰ ਲਗਾਉਣਗੇ। ਨਤੀਜਾ ਕਿਸੇ ਵੀ ਪਾਰਟੀ ਦੇ ਹੱਕ ਵਿੱਚ ਆ...
  blood

  ਲਗਾਤਾਰ 55ਵੀਂ ਵਾਰ ਖੂਨਦਾਨ ਕਰਕੇ ਨਰ ਸਿੰਘ ਇੰਸਾਂ ਨੇ ਰਚਿਆ ਇਤਿਹਾਸ

  ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਦਾ ਕਮਾਲ ਨਰ ਸਿੰਘ ਇੰਸਾਂ ਦਾ ਇੰਡੀਆ ਬੁੱਕ ਆਫ਼ ਰਿਕਾਰਡਜ਼ ’ਚ ਦਰਜ਼ ਹੋਇਆ ਨਾਂਅ (ਰਵਿੰਦਰ ਰਿਆਜ) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਦਇਆ-ਮਿਹਰ ਨਾਲ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ...
  Power Supply Sachkahoon

  ਝੋਨੇ ਦੇ ਦੂਜੇ ਪੜਾਅ ਤੋਂ ਪਹਿਲਾ ਹੀ ਪੰਜਾਬ ’ਚ ਬਿਜਲੀ ਸੰਕਟ ਵਧਿਆ

  ਰੋਪੜ ਥਰਮਲ ਪਲਾਂਟ ਲਗਭਗ ਤਿੰਨ ਘੰਟਿਆਂ ਲਈ ਹੋਇਆ ਠੱਪ 112 ਫੀਡਰ ਹੋਏ ਪ੍ਰਭਾਵਿਤ, ਲੱਗੇ ਬਿਜਲੀ ਕੱਟ ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਝੋਨੇ ਦਾ ਦੂਜਾ ਪੜਾਅ ਸ਼ੁਰੂ ਹੋਣ ਤੋਂ ਪਹਿਲਾ ਹੀ ਪੰਜਾਬ ਅੰਦਰ ਬਿਜਲੀ ਸੰਕਟ ਪੈਦਾ ਹੋ ਗਿਆ । ਅੱਜ ਸਰਕਾਰੀ ਥਰਮਲ ਪਲਾਂਟ ਰੋਪੜ ਦੇ ਚਾਰੇ ਯੂਨਿਟ ਹੀ ਲਗਭਗ ਤਿੰਨ ਘੰਟਿਆਂ ਤ...
  Kashmir Election Sachkahoon

  ਜ਼ਿਮਨੀ ਚੋਣ : ਸਾਰੀਆਂ ਪਾਰਟੀਆਂ ਦੇ ‘ਵੱਡੇ’ ਸੰਗਰੂਰ ਦੀ ਧਰਤੀ ’ਤੇ ਉੱਤਰੇ, ਵੋਟਰਾਂ ’ਚ ਛਾਈ ਖ਼ਾਮੋਸ਼ੀ

  ਅਕਾਲੀ, ਭਾਜਪਾਈ, ਕਾਂਗਰਸੀ ਵੱਲੋਂ ‘ਆਪ’ ਤੇ ਕੀਤੇ ਜਾ ਰਹੇ ਤਾਬੜ-ਤੋੜ ਹਮਲੇ ਸੰਗਰੂਰ, (ਗੁਰਪ੍ਰੀਤ ਸਿੰਘ) ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਜਿਹੜੀ 23 ਜੂਨ ਨੂੰ ਹੋਣ ਜਾ ਰਹੀ ਹੈ, ਲਈ ਸਿਆਸੀ ਸਰਗਰਮੀਆਂ ਨੇ ਪਿਛਲੇ ਦਿਨਾਂ ਤੋਂ ਤੇਜ਼ੀ ਫੜੀ ਹੋਈ ਹੈ ਮੁਢਲੇ ਤੌਰ ’ਤੇ ਇਹ ਗੱਲ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਲ...
  sangruur lok sabha eletion

  ਲੋਕ ਸਭਾ ਸੰਗਰੂਰ ਦੀ ਉੱਪ ਚੋਣ ਦਾ ਸਿਆਸੀ ਅਖਾੜਾ ਹੋਇਆ ‘ਸੈੱਟ’

  ਸਿਮਰਨਜੀਤ ਮਾਨ, ਕੇਵਲ ਢਿੱਲੋਂ, ਬੀਬੀ ਰਾਜੋਆਣਾ, ਦਲਬੀਰ ਗੋਲਡੀ ਤੇ ਗੁਰਮੇਲ ਘਰਾਚੋਂ ਨਿੱਤਰੇ ‘ਆਪ’ ਵੱਲੋਂ ਜੇਤੂ ਪ੍ਰਦਰਸ਼ਨ ਬਰਕਰਾਰ ਰੱਖਣਾ ਵੱਡੀ ਹੋਵੇਗਾ ਵੱਡੀ ਚੁਣੌਤੀ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਪ੍ਰਭਾਵ ਵੀ ਚੋਣ ’ਤੇ ਵੇਖਣ ਨੂੰ ਮਿਲ ਰਿਹੈ (ਗੁਰਪ੍ਰੀਤ ਸਿੰਘ) ਸੰਗਰੂਰ। ਲੋਕ ਸਭਾ ਸੰਗਰੂਰ...
  One MLA One Pension

  ‘ਇੱਕ ਵਿਧਾਇਕ ਇੱਕ ਪੈਨਸ਼ਨ’ ਦੇ ਆਰਡੀਨੈਂਸ ’ਤੇ ਰਾਜਪਾਲ ਦਾ ਦਸਤਖ਼ਤ ਕਰਨ ਤੋਂ ਇਨਕਾਰ, ਸਰਕਾਰ ਨੂੰ ਭੇਜਿਆ ਵਾਪਸ

  ‘ਇੱਕ ਵਿਧਾਇਕ ਇੱਕ ਪੈਨਸ਼ਨ’ ਦੇ ਆਰਡੀਨੈਂਸ ’ਤੇ ਰਾਜਪਾਲ ਦਾ ਦਸਤਖ਼ਤ ਕਰਨ ਤੋਂ ਇਨਕਾਰ, ਸਰਕਾਰ ਨੂੰ ਭੇਜਿਆ ਵਾਪਸ ਬਜਟ ਸੈਸ਼ਨ ਵਿੱਚ ਲੈ ਕੇ ਆਉਣ ਲਈ ਕਿਹਾ, ਹੁਣ ਸਰਕਾਰ ਬਿੱਲ ਤਿਆਰ ਕਰਨ ਵਿੱਚ ਜੁਟੀ (ਅਸ਼ਵਨੀ ਚਾਵਲਾ) ਚੰਡੀਗੜ੍ਹ। ਇੱਕ ਵਿਧਾਇਕ ਇੱਕ ਪੈਨਸ਼ਨ ਸਬੰਧੀ ਪੰਜਾਬ ਸਰਕਾਰ ਵੱਲੋਂ ਮਨਜ਼ੂਰੀ ਦਿੱਤੇ ਗਏ ਆਰਡੀ...
  Employees, Protest, Navjot Singh Sidhu

  ਬੈਚੇਨੀ ਭਰੀ ਰਹੀ ਨਵਜੋਤ ਸਿੱਧੂ ਦੀ ਜੇਲ੍ਹ ਅੰਦਰ ਪਹਿਲੀ ਰਾਤ

  ਸਿੱਧੂ (Navjot Sidhu) ਦੀ ਲੱਕੜ ਦੇ ਤਖਤਪੋਸ ਅਤੇ ਗੱਦੇ ’ਤੇ ਬਹੁਤੀ ਨਾ ਲੱਗੀ ਅੱਖ ਸਿੱਧੂ ਨੂੰ ਵੀ ਆਮ ਬੰਦੀਆਂ ਵਾਗ ਸਵੇਰੇ 5.30 ਵਜੇ ਉਠਾਇਆ (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਦੀ ਕੇਂਦਰੀ ਜੇਲ੍ਹ ’ਚ ਬੰਦ ਨਵਜੋਤ ਸਿੰਘ ਸਿੱਧੂ ਦੀ ਪਹਿਲੀ ਰਾਤ ਬੇਚੈਨੀ ਭਰੀ ਰਹੀ। ਉਂਜ ਸਿੱਧੂ ਨਾਲ ਉਨ੍ਹਾਂ ਦ...
  muslim paivar

  ਵੰਡ ਦਾ ਦਰਦ: 75 ਸਾਲਾਂ ਮਗਰੋਂ ਘਰ ਦੇ ਜੀਆਂ ਨੂੰ ਮਿਲੀ ਮੁਮਤਾਜ਼

  ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮੁਮਤਾਜ਼ ਨੇ ਆਪਣੇ ਭਰਾਵਾਂ ਨੂੰ ਪਾਈ ਗਲਵੱਕੜੀ (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਜਿੱਥੇ ਭਾਰਤ ਅਤੇ ਪਾਕਿਸਤਾਨ ਦੀ ਭਾਈਚਾਰਕ ਸਾਂਝ ਨੂੰ ਹੋਰ ਪਕੇਰੀ ਕਰਨ ਦਾ ਜ਼ਰੀਆ ਬਣ ਰਿਹਾ ਹੈ, ਉੱਥੇ ਹੀ ਵਿੱਛੜੇ ਹੋਏ ਰਿਸ਼ਤਿਆਂ ਨੂੰ ਵੀ ਇੱਕ ਕਰਨ ਵਿੱਚ ਸਹਾਈ ਹ...
  power thef

  ਬਿਜਲੀ ਚੋਰਾਂ ਦੇ ਉੱਡੇ ਫਿਊਜ, 88.18 ਲੱਖ ਦਾ ਕੀਤਾ ਜ਼ੁਰਮਾਨਾ

  ਦੋ ਦਿਨਾਂ ’ਚ 3035 ਕੁਨੈਕਸ਼ਨਾਂ ਦੀ ਕੀਤੀ ਜਾਂਚ, ਸਿੱਧੀਆਂ ਕੁੰਡੀਆਂ ਵਾਲੇ ਆਏ ਅੜਿੱਕੇ (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਾਵਰਕੌਮ ਦੀਆਂ ਟੀਮਾਂ ਵੱਲੋਂ ਬਿਜਲੀ ਚੋਰੀ ਦੇ ਕੇਸਾਂ ਵਿਰੁੱਧ ਲਗਾਤਾਰ ਦਬਿਸ਼ ਦਿੱਤੀ ਜਾ ਰਹੀ ਹੈ। ਪੰਜਾਬ ਅੰਦਰ ਵੱਖ-ਵੱਖ ਥਾਈਂ ਚੈਕਿੰਗ ਦੌਰਾਨ 584 ਖਪਤਕਾਰਾਂ ਨੂੰ ਬਿਜਲੀ ਚੋਰੀ ਅਤੇ ਬ...
  koo app

  ਇੰਟਰਨੈਟ ਯੂਰਜ਼ਾਂ ਲਈ ਵਿਚਾਰ ਰੱਖਣ ਦਾ ਇੱਕ ਬਿਹਤਰ ਮੰਚ ਕੂ ਐਪ : ਮਿਅੰਕ

  (ਸੱਚ ਕਹੂੰ ਨਿਊਜ਼) ਬੈਂਗਲੁਰੂ। ਇਹ ‘ਟੈਕੇਡ’ ਭਾਵ ਤਕਨੀਕ ਦਾ ਦਹਾਕਾ ਹੈ ਜੋ ਭਾਰਤ ਦੇ ਨਾਂਅ ਹੈ। ਕੁਝ ਸਮੇਂ ਲਈ ਗਲੋਬਲ ਆਈਟੀ ਸੇਵਾ ਖੇਤਰ ’ਤੇ ਦਬਦਬਾ ਬਣਾਉਣ ਤੋਂ ਬਾਅਦ ਭਾਰਤ ਵਿੱਚ ਤਕਨੀਕੀ ਉਦਯੋਗ ਦਾ ਵਿਕਾਸ ਹੋਵੇਗਾ ਤੇ ਦੇਸ਼ ਭਵਿੱਖ ਵਿੱਚ ਉਤਪਾਦਾਂ ਦੇ ਖੇਤਰ ’ਚ ਇੱਕ ਮਜ਼ਬੂਤ ਸਥਿਤੀ ਪ੍ਰਾਪਤ ਕਰੇਗਾ। ਭਾਰਤ ਦੇ...