ਪੱਛਮੀ ਬੰਗਾਲ ਦੇ ਨਤੀਜਿਆਂ ’ਤੇ ਟਿਕਿਆ ਪੰਜਾਬ ਕਾਂਗਰਸ ਦਾ ਭਵਿੱਖ, ਹਾਰੀ ‘ਦੀਦੀ’ ਤਾਂ ਸੰਨਿਆਸ ਲੈਣਗੇ ਪ੍ਰਸ਼ਾਂਤ ਕਿਸ਼ੋਰ
ਪ੍ਰਸ਼ਾਂਤ ਕਿਸ਼ੋਰ ਦੇ ਐਲਾਨ ਤੋਂ ਬਾਅਦ ਪੰਜਾਬ ’ਚ ਘਬਰਾਹਟ, ਪ੍ਰਸ਼ਾਂਤ ਕਿਸ਼ੋਰ ਦੇਣਗੇ ਅਸਤੀਫ਼ਾ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਭਾਜਪਾ ਲਈ ਨੱਕ ਦਾ ਸੁਆਲ ਬਣੀਆਂ ਪੱਛਮੀ ਬੰਗਾਲ ਦੀਆਂ ਚੋਣਾਂ ਦੇ ਨਤੀਜਿਆਂ ’ਤੇ ਹੁਣ ਪੰਜਾਬ ਕਾਂਗਰਸ ਦਾ ਭਵਿੱਖ ਵੀ ਟਿਕਿਆ ਹੋਇਆ ਹੈ, ਕਿਉਂਕਿ ਪੱਛਮੀ ਬੰਗਾਲ ’ਚ ਜੇਕਰ ‘ਦੀਦੀ’ ਦੀ ਹਾਰ...
ਹੌਂਸਲੇ ਤੇ ਪਰਿਵਾਰ ਦੇ ਸਾਥ ਨਾਲ 70 ਸਾਲਾ ਜਸਵੀਰ ਕੌਰ ਨੇ ਘਰ ਰਹਿ ਕੇ ਹੀ ਹਰਾਇਆ ਕੋਰੋਨਾ
ਹਾਈ ਬਲੱਡ ਪ੍ਰੈਸ਼ਰ ਤੇ ਸ਼ੂਗਰ ਦੀ ਬਿਮਾਰੀ ਦੇ ਬਾਵਜ਼ੂਦ ਕੋਰੋਨਾ ਕੀਤਾ ਚਿੱਤ
ਸੁਖਜੀਤ ਮਾਨ, ਮਾਨਸਾ। ਕੋਰੋਨਾ ਮਹਾਂਮਾਰੀ ਦੇ ਇਸ ਕਹਿਰ ’ਚ ਰੋਜ਼ਾਨਾ ਹੀ ਅਨੇਕਾਂ ਮੌਤਾਂ ਹੋਣ ਦੇ ਅੰਕੜਿਆਂ ਨੇ ਭਾਵੇਂ ਹੀ ਦਹਿਸ਼ਤ ਫੈਲਾਈ ਹੋਈ ਹੈ ਪਰ ਹਕੀਕਤ ਇਹ ਵੀ ਹੈ ਕਿ ਲੱਖਾਂ ਲੋਕ ਇਸ ਬਿਮਾਰੀ ਨੂੰ ਹੌਂਸਲੇ ਤੇ ਪਰਿਵਾਰ ਦੇ ਸਾਥ ...
ਬਾਲਗ ਹੁੰਦਿਆਂ ਹੀ ਬਠਿੰਡਾ ਦੇ ਬਲੱਡ ਬੈਂਕ ਪਹੁੰਚਿਆ ਨੌਜਵਾਨ
18ਵੇਂ ਸਾਲ 'ਚ ਪੈਰ ਧਰਦਿਆਂ ਹੀ ਕੀਤਾ ਖ਼ੂਨਦਾਨ
ਬਠਿੰਡਾ,(ਸੁਖਨਾਮ) | ਖ਼ੂਨਦਾਨ ਦੇ ਖੇਤਰ 'ਚ ਅਹਿਮ ਯੋਗਦਾਨ ਦੇ ਰਹੇ ਬਲਾਕ ਬਠਿੰਡਾ ਦੇ ਖ਼ੂਨਦਾਨ ਸੰਮਤੀ ਦੇ ਜਿੰਮੇਵਾਰ ਸੇਵਾਦਾਰ ਲਖਵੀਰ ਸਿੰਘ ਇੰਸਾਂ ਦੇ ਸਪੁੱਤਰ ਜਸਮਾਨ ਇੰਸਾਂ ਵੱਲੋਂ ਅੱਜ ਆਪਣੇ ਜਨਮ ਦਿਨ ਮੌਕੇ ਭਾਈ ਮਨੀ ਸਿੰਘ ਸਿਵਲ ਹਸਪਤਾਲ ਬਠਿੰਡਾ ਦੇ ਬਲੱਡ ...
ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਘਰ ਖੜਕਣ ਲੱਗੀਆਂ ਫੋਨ ਦੀਆਂ ਘੰਟੀਆਂ
ਆਨਲਾਈਨ ਪੜ੍ਹਾਈ ਸ਼ੁਰੂ ਕਰਵਾ ਕੇ ਸਿੱਖਿਆ ਸਕੱਤਰ ਨੇ ਅਧਿਆਪਕ ਅਤੇ ਵਿਦਿਆਰਥੀ ਕੰਮ ਲਾਏ
ਸਿਸਟਮ ‘ਚ ਬਦਲਾਅ ਲਿਆਉਣ ਲਈ ਹੀ ਰਾਜਨੀਤੀ ‘ਚ ਆਈ ਹਾਂ : ਨਰਿੰਦਰ ਕੌਰ ਭਰਾਜ
ਆਪ ਦੀ ਜ਼ਿਲ੍ਹਾ ਸੰਗਰੂਰ ਦੀ ਯੂਥ ਪ੍ਰਧਾਨ ਭਰਾਜ ਨੇ 'ਸੱਚ ਕਹੂੰ' ਨਾਲ ਕੀਤੀ ਵਾਰਤਾਲਾਪ
ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਪੰਜਾਬ ਦੀਆਂ ਔਰਤਾਂ ਨੂੰ ਆਜ਼ਾਦੀ ਤੋਂ ਕੁਝ ਵਰ੍ਹੇ ਬਾਅਦ ਤੱਕ ਘਰਾਂ ਤੱਕ ਹੀ ਸੀਮਤ ਰੱਖਿਆ ਜਾਂਦਾ ਸੀ ਪਰ ਹੌਲੀ-ਹੌਲੀ ਸਮੇਂ ਦੇ ਗੇੜ ਬਦਲਣ ਨਾਲ ਅੱਜ ਦੀਆਂ ਮਹਿਲਾਵਾਂ ਹਰੇਕ ਖੇਤਰ...
ਕਿਸਾਨੀ ਸੰਘਰਸ਼ : ਖੇਤ ਬਚਾਉਣ ਲਈ ਕਿਸਾਨ ਦਿੱਲੀ ਡਟੇ, ਖੇਤਾਂ ‘ਚ ਡਟੀਆਂ ਔਰਤਾਂ
ਪੱਠੇ ਵੱਢਣ ਤੋਂ ਲੈ ਕੇ ਟਰੈਕਟਰ ਚਲਾਉਣ ਤੱਕ ਦੇ ਕੀਤੇ ਜਾ ਰਹੇ ਸਾਰੇ ਕੰਮ
ਖੇਤਾਂ ਅਤੇ ਘਰਾਂ ਦੇ ਕੰਮ ਨਿਪਟਾ ਕੇ ਧਰਨਿਆਂ ਵਿੱਚ ਵੀ ਕੀਤੀ ਜਾ ਰਹੀ ਐ ਸ਼ਮੂਲੀਅਤ
ਕੋਰੋਨਾ ਨੇ ਵਧਾ ਦਿਤਾ ਘੜਿਆ ਤੇ ਸੁਰਾਹੀ ਦਾ ਮਹੱਤਵ
ਕੋਰੋਨਾ ਦੇ ਕਹਿਰ 'ਚ ਲੋਕਾਂ ਨੂੰ ਆਈ ਘੜੇ ਦੀ ਯਾਦ
ਸਰਸਾ / (ਰਵਿੰਦਰ ਰਿਆਜ਼, ਸੱਚ ਕਹੂੰ ਨਿਊਜ਼) ਕੋਰੋਨਾ ਗਲੋਬਲ ਮਹਾਂਮਾਰੀ ਨੇ ਪੂਰੀ ਦੁਨੀਆ ਦੇ ਲੋਕਾਂ ਦੇ ਦਿਲਾਂ ਵਿੱਚ ਡਰ ਪਾਇਆ ਹੋਇਆ ਹੈ। ਇਹ ਬਿਮਾਰੀ ਸਾਡੇ ਦੇਸ਼ ਦੇ ਹਜ਼ਾਰਾਂ ਲੋਕਾਂ ਨੂੰ ਕਾਬੂ ਕਰ ਲਿਆ ਹੈ ਅਤੇ ਹੁਣ ਤੱਕ ਇਸ ਦੇ ਲੱਛਣ 78 ਹਜ਼ਾਰ ਤੋਂ ਵੱਧ ਲੋ...
ਮੀਠੀਬਾਈ ਸ਼ਿਤਿਜ-21 ਡਿਲੀਵਰੀ ਕਰਮਚਾਰੀਆਂ ਲਈ ਲੈ ਕੇ ਆਇਆ ਖੁਸ਼ੀਆਂ
ਸ਼ਿਤਿਜ ਕਮੇਟੀ ਦੇ ਮੈਂਬਰਾਂ ਨੇ ਡਿਲੀਵਰੀ ਕਰਮਚਾਰੀਆਂ ਨੂੰ ਕੀਤਾ ਸਨਮਾਨਿਤ, ਦਿੱਤੇ ਗਿਫਟ ਹੈਂਪਰਜ਼
ਮੁੰਬਈ, (ਸੱਚ ਕਹੂੰ ਨਿਊਜ਼) ਭਾਰਤ ’ਚ ਵੱਡੀਆਂ ਤੇ ਮਸ਼ਹੂਰ ਸਿੱਖਿਆ ਸੰਸਥਾਵਾਂ ’ਚ ਸ਼ੁਮਾਰ ਮੀਠੀਬਾਈ (ਮੁੰਬਈ) ਕਾਲਜ ਨਾ ਸਿਰਫ ਆਪਣੇ ਵਿਦਿਆਰਥੀਆਂ ਨੂੰ ਕਿਤਾਬੀ ਸਿੱਖਿਆ ਦਿੰਦਾ ਹੈ ਕਿ ਸਗੋਂ ਸਮਾਜ ਪ੍ਰਤੀ ਜਿੰਮੇਵ...
‘ਡਿਫਾਲਟਰ’ ਹੈ ਨਵਜੋਤ ਸਿੱਧੂ, ਨਹੀਂ ਭਰ ਰਿਹਾ ਪਿਛਲੇ 2 ਸਾਲਾਂ ਤੋਂ ਬਿਜਲੀ ਦਾ ਬਿੱਲ
ਬਿਜਲੀ ਬਿੱਲ ਦਾ ਖੜਾ ਐ 8 ਲੱਖ 67 ਹਜ਼ਾਰ 540 ਰੁਪਏ ਬਕਾਇਆ
ਬਿਜਲੀ ਦਾ ਬਕਾਇਆ 17 ਲੱਖ ਤੱਕ ਪੁੱਜਾ ਤਾਂ ਭਰਿਆ ਮਾਰਚ 2021 ’ਚ 10 ਲੱਖ ਰੁਪਏ
ਅਸ਼ਵਨੀ ਚਾਵਲਾ, ਚੰਡੀਗੜ੍ਹ। ਕਾਂਗਰਸ ਪਾਰਟੀ ਦੇ ਵਿਧਾਇਕ ਨਵਜੋਤ ਸਿੱਧੂ ਬਿਜਲੀ ਵਿਭਾਗ ਦੇ ‘ਡਿਫ਼ਾਲਟਰ’ ਹੈ ਉਹ ਪਿਛਲੇ 2 ਸਾਲਾਂ ਤੋਂ ਆਪਣੀ ਪ੍ਰਾਈਵੇਟ ਕੋਠੀ ...
ਬਿਜਲੀ ਕਾਮਿਆਂ ਵੱਲੋਂ ਜੀ.ਓ. ਦੇ ਸਿੰਮ ਦੇਣ ਦੇ ਫੈਸਲੇ ਵਿਰੁੱਧ ਸਖਤ ਵਿਰੋਧ ਕਰਨ ਦਾ ਐਲਾਨ
ਬਿਜਲੀ ਕਾਮਿਆਂ ਵੱਲੋਂ ਜੀ.ਓ. ਦੇ ਸਿੰਮ ਦੇਣ ਦੇ ਫੈਸਲੇ ਵਿਰੁੱਧ ਸਖਤ ਵਿਰੋਧ ਕਰਨ ਦਾ ਐਲਾਨ
ਪਟਿਆਲਾ, (ਸੱਚ ਕਹੂੰ ਨਿਊਜ)। ਬਿਜਲੀ ਮੁਲਾਜਮਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਟੈਕਨੀਕਲ ਸਰਵਿਸਜ਼ ਯੂਨੀਅਨ, ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ (ਭਾਰਦਵਾਜ) ਮਨਿਸਟੀਰੀਅਲ ਸਰਵਿਸਜ਼ ਯੂਨੀਅਨ, ਇੰਪਲਾਈਜ਼ ਫੈਡਰੇਸ਼ਨ (ਫਲਜੀਤ),...
ਕਸਬਾ ਸ਼ੇਰਪੁਰ ’ਚ ਅਨੋਖੇ ਢੰਗ ਨਾਲ ਤਿਆਰ ਕਰਕੇ ਦਿੱਲੀ ਭੇਜੇ ਗਏ ਰਹਿਣ ਬਸੇਰੇ
ਕਸਬਾ ਸ਼ੇਰਪੁਰ ’ਚ ਅਨੋਖੇ ਢੰਗ ਨਾਲ ਤਿਆਰ ਕਰਕੇ ਦਿੱਲੀ ਭੇਜੇ ਗਏ ਰਹਿਣ ਬਸੇਰੇ
ਸ਼ੇਰਪੁਰ (ਰਵੀ ਗੁਰਮਾ/ਸੱਚ ਕਹੂੰ ਨਿਊਜ਼)। ਕਿਸਾਨ ਜੋ ਕਿ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਉੱਤੇ ਬੈਠ ਕੇ ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਅੜੇ ਹੋਏ ਹਨ। ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਕਿਸਾਨਾਂ...
ਚਪੜਾਸੀ ਦੀ ਨੌਕਰੀ ਲਈ ਪੁੱਜੇ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਨੌਜਵਾਨ
ਚਪੜਾਸੀ ਦੀਆਂ 11 ਪੋਸਟਾਂ ਲਈ 12 ਹਜਾਰ ਤੋਂ ਵੱਧ ਨੇ ਕੀਤਾ ਅਪਲਾਈ
ਚੇਤਿਆਂ ‘ਚੋਂ ਕਿਰਦੇ ਜਾ ਰਹੇ ਸ਼ਬਦਾਂ ਦੀ ਸੰਭਾਲ ਕਰ ਰਿਹੈ ‘ਅੱਜ ਦਾ ਸ਼ਬਦ’
ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਦੀ ਜਾਣਕਾਰੀ 'ਚ ਮਿਲ ਰਹੀ ਹੈ ਮੱਦਦ
ਮਾਨਸਾ , (ਸੁਖਜੀਤ ਮਾਨ) ਪੰਜਾਬ ਸਕੂਲ ਸਿੱਖਿਆ ਵਿਭਾਗ ਨਵੇਂ ਦਿਸਹੱਦਿਆਂ ਵੱਲ ਵਧ ਰਿਹਾ ਹੈ ਪਿਛਲੇ ਕੁਝ ਸਮੇਂ ਦੌਰਾਨ ਜਿੱਥੇ ਸਕੂਲਾਂ ਦੀ ਨੁਹਾਰ ਬਦਲੀ ਹੈ ਉੱਥੇ ਪੜ੍ਹਾਈ ਦੇ ਪੱਧਰ ਵਿੱਚ ਜ਼ਿਕਰਯੋਗ ਵਿਕਾਸ ਹੋਇਆ ਹੈ ਇਸੇ ਕੜੀ ਤਹਿਤ ਵਿਭਾਗ ...
ਚੰਨੀ ਨੇ ਪਛਾੜੇ ਟਕਸਾਲੀ ਕਾਂਗਰਸੀ , 10 ਸਾਲ ਪਹਿਲਾਂ ਕਾਂਗਰਸ ‘ਚ ਸ਼ਾਮਲ ਹੋਏ ਚੰਨੀ ਨੇ ਮਾਰੀ ਬਾਜ਼ੀ
2012 ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ‘ਚ ਹੋਏ ਸਨ ਸ਼ਾਮਲ
ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਤੁਰੰਤ ਬਾਅਦ 2015 ਵਿੱਚ ਬਣੇ ਸਨ ਵਿਰੋਧੀ ਧਿਰ ਦੇ ਲੀਡਰ
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਵੱਡੇ ਵੱਡੇ ਟਕਸਾਲੀ ਕਾਂਗਰਸੀਆਂ ਨੂੰ ਪਛਾੜਦੇ ਹੋਏ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਬਣ ...
ਸਾਨੂੰ ਭੀਖ ਨਹੀਂ, ਰੁਜਗਾਰ ਦਿਓ ਟਿਕਟ ਅਸੀਂ ਆਪ ਲੈ ਲਵਾਂਗੇ: ਕਿ੍ਰਸ਼ਨਾ ਕੌਰ
ਕਿਹਾ, ਪ੍ਰਾਇਮਰੀ ਸਕੂਲਾਂ ’ਚ ਈਟੀਟੀ ਦੀਆਂ ਖਾਲੀ ਅਸਾਮੀਆਂ ਭਰੇ ਸਰਕਾਰ
ਕੇਂਦਰ ਦਾ ਕਿਸਾਨਾਂ ਨੂੰ ਝਟਕਾ, ਡੀਏਪੀ ਖਾਦ ਦੇ ਵਧੇ 1900 ਭਾਅ ਵਾਲੇ ਥੈਲੇ ਪੁੱਜੇ ਬਜ਼ਾਰ ’ਚ
ਇੱਕ ਥੈਲੇ ਪਿੱਛੇ ਕੀਤਾ ਸਿੱਧਾ 700 ਰੁਪਏ ਦਾ ਵਾਧਾ, ਪਹਿਲਾਂ ਸੀ 1200 ਰੁਪਏ ਦਾ
ਸੂਬੇ ਦੇ ਕਿਸਾਨਾਂ ’ਤੇ ਪਵੇਗਾ 1100 ਕਰੋੜ ਦਾ ਵਾਧੂ ਬੋਝ, ਪਹਿਲੀ ਵਾਰ ਹੋਇਐ ਏਨਾ ਵੱਡਾ ਵਾਧਾ
ਖੁਸ਼ਵੀਰ ਸਿੰਘ ਤੂਰ, ਪਟਿਆਲਾ। ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਵਿਖੇ ਕੀਤੇ ਜਾ ਰਹੇ ਘੋਲ ਦੇ ਬਾਵਜਦ...
…ਜਦੋਂ ਪੂਜਨੀਕ ਗੁਰੂ ਜੀ ਦੇ ਦਰਸ਼ਨ ਕਰਕੇ ਤੁਰਨ ਲੱਗੀ ਦਿਵਿਆਂਗ ਅਮਨਜੋਤ
ਸਮਾਜ ਲਈ ਵਰਦਾਨ ਬਣਿਆ ਅਪੰਗਤਾ ਨਿਵਾਰਨ ਕੈਂਪ
ਸੱਚ ਕਹੂੰ ਨਿਊਜ਼/ਸੁਨੀਲ ਵਰਮਾ, ਸਰਸਾ। ‘‘ਜਦੋਂ ਮੇਰੇ ਧੀ ਹੋਈ ਤਾਂ ਇੱਕ ਦਿਨ ਤਾਂ ਪਰਿਵਾਰ ਵਾਲਿਆਂ ਨੇ ਮੈਨੂੰ ਉਸ ਦੀ ਸੂਰਤ ਤੱਕ ਨਹੀਂ ਵਿਖਾਈ ਉਨ੍ਹਾਂ ਨੂੰ ਡਰ ਸੀ ਕਿ ਇਸ ਨੂੰ ਵੇਖ ਕਿ ਕਿਤੇ ਮੇਰੀ ਜ਼ਿੰਦਗੀ ਹੀ ਖਤਰੇ ’ਚ ਨਾ ਪੈ ਜਾਵੇ’’। ਇਹ ਸ਼ਬਦ ਬੋਲਦੇ ਹੋਏ ਪੰ...
ਗੁੰਮ ਹੋਇਆ ਤਿੰਨ ਧੀਆਂ ਦਾ ਪਿਓ ਡੇਰਾ ਸ਼ਰਧਾਲੂਆਂ ਨੇ ਪਰਿਵਾਰ ਨਾਲ ਮਿਲਵਾਇਆ
ਮਾਨਸਿਕ ਤੌਰ ’ਤੇ ਬਿਮਾਰ ਵਿਅਕਤੀ ਦਸ ਮਹੀਨੇ ਪਹਿਲਾਂ ਹੋਇਆ ਸੀ ਲਾਪਤਾ
ਕਰਮ ਥਿੰਦ, ਸੁਨਾਮ ਊਧਮ ਸਿੰਘ ਵਾਲਾ। ਅੱਜ ਦੇ ਸਵਾਰਥੀ ਯੁੱਗ ਵਿੱਚ ਜਿੱਥੇ ਹੱਥ ਨੂੰ ਹੱਥ ਖਾ ਰਿਹਾ ਹੈ ਪਰ ਉੱਥੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸਮੇਂ-ਸਮੇਂ ’ਤੇ ਲੋਕ ਭਲਾਈ ਦੇ ਕੰਮ ਜਿਵੇਂ ਖੂਨਦਾਨ ਕਰਨਾ, ਸਰੀਰਦਾਨ ਕਰਨਾ, ਨੇਤਰਦਾਨ ਕਰਨ...
ਨਵਜੋਤ ਸਿੱਧੂ ਦੇ ਪ੍ਰਧਾਨ ਬਣਨ ’ਤੇ ਕੈਪਟਨ ਦੇ ਕਾਂਗਰਸੀਆਂ ਨੂੰ ਨਹੀਂ ਚਾਅ, ਲੱਡੂ ਵੀ ਨਾ ਸਰੇ
ਸ਼ਹਿਰ ਦਾ ਕੋਈ ਵੀ ਆਗੂ ਸਿੱਧੂ ਦੇ ਘਰ ਨਾ ਪੁੱਜਿਆ, ਸ਼ਹਿਰ ਅੰਦਰ ਮੋਤੀ ਮਹਿਲਾ ਵਾਲਿਆ ਦਾ ਦਬਦਬਾ
ਮੰਦਬੁੱਧੀ ਲਈ ਫਰਿਸ਼ਤੇ ਬਣ ਬਹੁੜੇ ਡੇਰਾ ਸ਼ਰਧਾਲੂ
ਮੰਦ ਬੁੱਧੀ ਨੂੰ ਕੂੜੇ ਦੇ ਢੇਰ 'ਚੋਂ ਚੁੱਕ ਕੇ ਮੁੜ ਉਸ ਦੀ ਪਰਿਵਾਰਕ ਰੰਗੀਨ ਦੁਨੀਆਂ 'ਚ ਭੇਜਿਆ
ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਉਹ ਦੁਨੀਆ ਤੋਂ ਬੇਖ਼ਬਰ ਤੇ ਬੇਸੁਧ ਹੋਇਆ ਕੂੜੇ ਦੇ ਢੇਰ ਨੂੰ ਆਪਣੀ ਜਾਗੀਰ ਸਮਝ ਰਿਹਾ ਸੀ ਤੇ ਉਸ ਨੂੰ ਖਾਣ ਦੀ ਵੀ ਕੋਈ ਸੁਧ ਨਹੀਂ, ਨਾ ਕੱਪੜੇ ਪਾਉਣ ਦੀ, ਫਟੇ ਹਾਲੀਂ ਭ...
ਸ਼ਹਿਰ ਅਤੇ ਪਿੰਡਾਂ ‘ਚ ਹਰ ਘਰ ‘ਚ ਸਬਜ਼ੀ ਦੀ ਵੇਲ ਲਾਉਣ ਦੀ ਮੁਹਿੰਮ ਸ਼ੁਰੂ
ਸ਼ਹਿਰ ਅਤੇ ਪਿੰਡਾਂ 'ਚ ਹਰ ਘਰ 'ਚ ਸਬਜ਼ੀ ਦੀ ਵੇਲ ਲਾਉਣ ਦੀ ਮੁਹਿੰਮ ਸ਼ੁਰੂ
ਡੱਬਵਾਲੀ (ਰਾਜਮੀਤ ਇੰਸਾਂ)। ਲੋਕ ਡਾਉਨ ਦੌਰਾਨ ਸਬਜ਼ੀ ਮੰਡੀ ਵਿੱਚ ਭੀੜ ਵੱਧ ਹੋ ਰਹੀ ਹੈ ਅਤੇ ਹਰ ਵਰਗ ਦੇ ਲੋਕ ਇਸ ਤੋਂ ਪ੍ਰੇਸ਼ਾਨ ਹੋ ਰਹੇ ਹਨ। ਭੀੜ ਨੂੰ ਵੇਖਦੇ ਹੋਏ, ਕੁਝ ਦਿਨ ਪਹਿਲਾਂ ਸਿਹਤਮੰਦ ਵਿਭਾਗ ਦੀ ਟੀਮ ਨੇ ਫਲ ਸਬਜ਼ੀਆਂ ਵਿਕਰੇ...
‘ਗਰੀਬਾਂ ਨੂੰ ਨਹੀਂ ਮਿਲ ਰਿਹਾ ਰਾਸ਼ਨ, ਕਾਰਾਂ ਭਰ ਕੇ ਲੈ ਜਾਂਦੇ ਐ ਅਮੀਰ’
ਪੰਜਾਬ ਵਿਧਾਨ ਸਭਾ ਦੀ ਅਨੁਮਾਨ ਕਮੇਟੀ ਨੇ ਚੁੱਕੀ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ’ਤੇ ਉਂਗਲ
‘ਪ੍ਰੀਖਿਆਵਾਂ ਰੱਦ ਕਰਨਾ ਵਿਦਿਆਰਥੀਆਂ ਦੇ ਭਵਿੱਖ ’ਤੇ ਕੁਹਾੜਾ’
ਸਿੱਖਿਆ ਮਾਹਿਰਾਂ ਨੇ ਸਰਕਾਰ ਦੇ ਇਸ ਫੈਸਲੇ ਦੀ ਕਰੜੀ ਆਲੋਚਨਾ ਕੀਤੀ
ਸੰਗਰੂਰ, (ਗੁਰਪ੍ਰੀਤ ਸਿੰਘ) ਕੋਵਿਡ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਤੇ ਸੀਬੀਐਸਈ ਬੋਰਡਾਂ ਵੱਲੋਂ ਦਸਵੀਂ ਦੀਆਂ ਪ੍ਰੀਖਿਆਵਾਂ ਰੱਦ ਕਰਨ ਦੇ ਫੈਸਲੇ ’ਤੇ ਸਿੱਖਿਆ ਮਾਹਿਰਾਂ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ ਮਾਹਿਰਾਂ ਦਾ ਮੰਨਣਾ ਹੈ ਕਿ ਸਰ...
ਜਿੱਧਰ ਗਏ ਵਿੱਤ ਮੰਤਰੀ ਦੇ ਵਾਅਦੇ, ਉੱਧਰੇ ਗਈਆਂ ਥਰਮਲ ਦੀਆਂ ਚਿਮਨੀਆਂ
ਥਰਮਲ ’ਚ ਚੱਲ ਰਹੀ ਢਾਹ-ਢੁਹਾਈ ਦੌਰਾਨ ਚਿਮਨੀਆਂ ਕੀਤੀਆਂ ਢਹਿ-ਢੇਰੀ
ਬਠਿੰਡਾ, (ਸੁਖਜੀਤ ਮਾਨ)। ‘ਜੇ ਮੇਰੇ ਰੱਬ ਨੂੰ ਮਨਜੂਰ ਹੋਇਆ ਕੈਪਟਨ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਬਣਗੇ, ਦੋਸਤੋ ਥੋਡੇ ਨਾਲ ਵਾਅਦੈ ਕਿ ਬਠਿੰਡੇ ਦਾ ਜਿਹੜਾ ਥਰਮਲ ਪਲਾਂਟ ਐ, ਉਹਦੀਆਂ ਚਿਮਨੀਆਂ ਉਦਾਸ ਹੋਈਆਂ ਪਈਆਂ, ਉਨਾਂ ਚਿਮਨੀਆਂ ’ਚੋਂ ਇ...
ਪੰਜਾਬ ਦੇ ਕਿਸਾਨ ਝੋਨੇ ਦੀਆਂ ਪੀਆਰ ਕਿਸਮਾਂ ਲਗਾਉਣ, ਸਮਾਂ ਘੱਟ ਤੇ ਪਾਣੀ ਦੀ ਹੋਵੇਗੀ ਬੱਚਤ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪ੍ਰਵਾਨਿਤ ਹਨ ਇਹ ਪੀਆਰ ਕਿਸਮਾਂ
ਪਟਿਆਲਾ, (ਖੁਸ਼ਵੀਰ ਸਿੰਘ ਤੂਰ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਝੋਨੇ ਦੀਆਂ ਵੱਖ ਵੱਖ ਪੀ.ਆਰ. ਕਿਸਮਾਂ ਪ੍ਰਵਾਨਿਤ ਕੀਤੀਆਂ ਗਈਆਂ ਹਨ। ਇਹ ਉਹ ਕਿਸਮਾਂ ਹਨ, ਜੋ ਕਿ ਸਮਾਂ ਘਟ ਲੈਂਦੀਆਂ ਹਨ ਅਤੇ ਪਾਣੀ ਦੀ ਬੱਚਤ ਵੀ ਹੁੰਦੀ ਹੈ। ਸਰਕ...