ਸਾਡੇ ਨਾਲ ਸ਼ਾਮਲ

Follow us

Epaper

30.8 C
Chandigarh
More

  ਕੇਂਦਰ ਵੱਲੋਂ ਕਿਸਾਨਾਂ ਲਈ ਆਰਥਿਕ ਪੈਕੇਜ਼ ਨੂੰ ਕਿਸਾਨ ਜਥੇਬੰਦੀ ਨੇ ਕੀਤਾ ਖਾਰਜ

  ਕਿਹਾ, ਇਹ ਐਲਾਨ ਕੇਂਦਰ ਸਰਕਾਰ ਦਾ ਨਿਰਾ ਧੋਖੇ ਭਰਿਆ ਜੁਮਲਾ ਹੈ ਸੰਗਰੂਰ, (ਗੁਰਪ੍ਰੀਤ ਸਿੰਘ) ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਕੇਂਦਰੀ ਭਾਜਪਾ ਹਕੂਮਤ ਵੱਲੋਂ ਖੇਤੀ ਲਈ ਐਲਾਨੇ ਗਏ 1.63 ਲੱਖ ਕਰੋੜ ਦੇ ਪੈਕੇਜ਼ ਨੂੰ ਨਿਰਾ ਧੋਖੇ ਭਰਿਆ ਜੁਮਲਾ ਕਰਾਰ ਦਿੱਤਾ ਗਿਆ ਹੈ ਇਸ ਸਬੰਧੀ ਜਥੇਬੰਦੀ ਦੇ ਸੂਬ...

  ਆਉਣ ਵਾਲੇ ਦਿਨਾਂ ‘ਚ ਮੁੜ ਦੌੜ ਸਕਦੀ ਐ ਪੀਆਰਟੀਸੀ ਦੀ ਲਾਰੀ

  ਸਰਕਾਰ ਵੱਲੋਂ ਬੱਸਾਂ ਚਲਾਉਣ ਸਬੰਧੀ ਮੀਟਿੰਗਾਂ ਦਾ ਦੌਰ ਜਾਰੀ ਪਟਿਆਲਾ, (ਖੁਸ਼ਵੀਰ ਸਿੰਘ ਤੂਰ) ਪੰਜਾਬ ਸਰਕਾਰ ਵੱਲੋਂ 18 ਮਈ ਤੋਂ ਕਰਫਿਊ ਹਟਾਉਣ ਤੋਂ ਬਾਅਦ ਆਉਣ ਵਾਲੇ ਦਿਨਾਂ 'ਚ ਪਬਲਿਕ ਟਰਾਂਸਪੋਰਟ ਵੀ ਸੜਕਾਂ 'ਤੇ ਦੌੜ ਸਕਦੀ ਹੈ। ਬੱਸਾਂ ਨੂੰ ਮੁੜ ਚਲਾਉਣ ਲਈ ਪੀਆਰਟੀਸੀ ਮੈਨੇਜ਼ਮੈਂਟ ਸਮੇਤ ਸਰਕਾਰ ਵਿਚਕਾਰ ਲਗਾ...

  ਕੋਰੋਨਾ: ਰਾਸ਼ਨ ਕਾਰਡਾਂ ਦੇ ਸਿਆਸੀ ਰੰਗ ‘ਚ ਮੱਧ ਵਰਗ ਦੀ ਜ਼ਿੰਦਗੀ ਹੋਈ ਬਦਰੰਗ

  ਏਪੀਐੱਲ ਰਾਸ਼ਨ ਕਾਰਡ ਖ਼ਤਮ ਹੋਣ ਕਾਰਨ ਨਹੀਂ ਮਿਲਦਾ ਰਾਸ਼ਨ ਫਾਜ਼ਿਲਕਾ/ਜਲਾਲਾਬਾਦ (ਰਜਨੀਸ਼ ਰਵੀ) ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਭਾਵੇਂ ਹਰ ਵਰਗ ਪ੍ਰਭਾਵਿਤ ਹੈ ਪਰ ਮੱਧ ਵਰਗੀ ਪਰਿਵਾਰ ਦੀ ਸਰਕਾਰ ਵੱਲੋਂ ਅਣਦੇਖੀ ਕਾਰਨ ਤਰਸਯੋਗ ਹਾਲਤ ਵਿੱਚ ਜੀਵਨ ਬਸਰ ਕਰ ਰਹੇ ਹਨ, ਜਿਸ ਦੇ ਸਿੱਟੇ ਵਜੋਂ ਸਰਕਾਰ ਖਿਲਾਫ ਰੋਸ ਵਧਦਾ...

  ‘ਸਿਆਸੀ ਸ਼ਰੀਕੇ’ ਦੇ ਬਾਵਜ਼ੂਦ ਅੰਤ ਤੱਕ ਕਾਇਮ ਰਿਹਾ ਦਾਸ ਤੇ ਪਾਸ਼ ਦਾ ਭਰਾਵੀਂ ਪਿਆਰ

  ਗੁਰਦਾਸ ਬਾਦਲ ਦੀ ਅੰਤਿਮ ਯਾਤਰਾ ਮੌਕੇ ਬੇਹੱਦ ਭਾਵੁਕ ਹੋਏ ਪ੍ਰਕਾਸ਼ ਸਿੰਘ ਬਾਦਲ ਬਠਿੰਡਾ, (ਸੁਖਜੀਤ ਮਾਨ) 92 ਸਾਲ ਦੇ ਪ੍ਰਕਾਸ਼ ਸਿੰਘ ਬਾਦਲ ਅੱਜ ਰੋਂਦੇ ਨਹੀਂ ਝੱਲੇ ਜਾ ਰਹੇ ਸੀ ਉਨ੍ਹਾਂ ਦੇ ਛੋਟੇ ਭਰਾ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਗੁਰਦਾਸ ਸਿੰਘ ਬਾਦਲ (90) ਬੀਤੀ ਦੇਰ ਰਾਤ ਅਕਾਲ ਚਲਾਣਾ ...

  ਮੁੱਖ ਮੰਤਰੀ ਦੇ ਜ਼ਿਲ੍ਹੇ ‘ਚ ਫੜੀ ਗਈ ਸ਼ਰਾਬ ਫੈਕਟਰੀ ਦੇ ਤਾਰ ਕਾਂਗਰਸੀਆਂ ਨਾਲ ਜੁੜੇ

  ਹਰਪਾਲ ਚੀਮਾ ਨੇ ਮੁਲਜ਼ਮ ਕਾਂਗਰਸੀ ਆਗੂ ਅਮਰੀਕ ਸਿੰਘ ਦੀਆਂ ਤਸਵੀਰਾਂ ਸੁਨੀਲ ਜਾਖੜ, ਮਦਨ ਲਾਲ ਜਲਾਲਪੁਰ ਅਤੇ ਪ੍ਰਨੀਤ ਕੌਰ ਨਾਲ ਕੀਤੀਆਂ ਜਾਰੀ ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਮੁੱਖ ਮੰਤਰੀ ਦੇ ਜ਼ਿਲ੍ਹੇ 'ਚ ਅਣਅਧਿਕਾਰਤ ਚੱਲ ਰਹੀ ਸ਼ਰਾਬ ਫੈਕਟਰੀ ਦਾ ਪਰਦਾਫਾਸ਼ ਹੋਣ ਤੋਂ ਬਾਅਦ ਇਸ ਦੇ ਤਾਰ ਕਾਂਗਰਸ ਪਾਰਟੀ ਨਾਲ ਜੁ...

  ਕੋਰੋਨਾ ਨੇ ਵਧਾ ਦਿਤਾ ਘੜਿਆ ਤੇ ਸੁਰਾਹੀ ਦਾ ਮਹੱਤਵ

  ਕੋਰੋਨਾ ਦੇ ਕਹਿਰ 'ਚ ਲੋਕਾਂ ਨੂੰ ਆਈ ਘੜੇ ਦੀ ਯਾਦ ਸਰਸਾ / (ਰਵਿੰਦਰ ਰਿਆਜ਼, ਸੱਚ ਕਹੂੰ ਨਿਊਜ਼) ਕੋਰੋਨਾ ਗਲੋਬਲ ਮਹਾਂਮਾਰੀ ਨੇ ਪੂਰੀ ਦੁਨੀਆ ਦੇ ਲੋਕਾਂ ਦੇ ਦਿਲਾਂ ਵਿੱਚ ਡਰ ਪਾਇਆ ਹੋਇਆ ਹੈ। ਇਹ ਬਿਮਾਰੀ ਸਾਡੇ ਦੇਸ਼ ਦੇ ਹਜ਼ਾਰਾਂ ਲੋਕਾਂ ਨੂੰ ਕਾਬੂ ਕਰ ਲਿਆ ਹੈ ਅਤੇ ਹੁਣ ਤੱਕ ਇਸ ਦੇ ਲੱਛਣ 78 ਹਜ਼ਾਰ ਤੋਂ ਵੱਧ ਲੋ...
  Amarinder Singh Green Signal To Karan Avtar Excise Policy

  ਕਰਨ ਅਵਤਾਰ ਦੀ ਆਬਕਾਰੀ ਨੀਤੀ ਨੂੰ ਅਮਰਿੰਦਰ ਸਿੰਘ ਦੀ ਹਰੀ ਝੰਡੀ

  ਇਹ ਪੰਜਾਬ ਦੇ ਉਨ੍ਹਾਂ ਮੰਤਰੀਆਂ ਲਈ ਵੱਡਾ ਝਟਕਾ ਹੈ, ਜਿਹੜੇ ਪਿਛਲੇ ਇੱਕ ਹਫ਼ਤੇ ਤੋਂ ਇਸੇ ਨੀਤੀ 'ਤੇ ਸੁਆਲ ਖੜੇ ਕਰਦੇ ਹੋਏ ਕੈਬਨਿਟ ਮੀਟਿੰਗ ਵਿੱਚ ਪਾਸ ਕਰਨ ਲਈ ਤਿਆਰ ਨਹੀਂ ਸਨ
  Announcement Of The Finance Minister, A Ray Of Hope Was Awakened In The Small Scale Industries

  ਵਿੱਤ ਮੰਤਰੀ ਦੇ ਐਲਾਨ ਨਾਲ ਜ਼ਿਲ੍ਹਾ ਸੰਗਰੂਰ ਦੇ ਲਘੂ ਉਦਯੋਗਾਂ ‘ਚ ਜਗੀ ਆਸ ਦੀ ਕਿਰਨ

  ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਹੱਲਾਸ਼ੇਰੀ ਦੇਣ ਲਈ ਐਲਾਨ ਕੀਤਾ ਕਿ ਇਨ੍ਹਾਂ ਉਦਯੋਗਾਂ ਲਈ 3 ਲੱਖ ਕਰੋੜ ਰੁਪਏ ਦਾ ਲੋਨ ਦਿੱਤਾ ਜਾਵੇਗਾ ।

  ਪੰਜਾਬੀਆਂ ਦੇ ਤਾਂ ਵਿਹੜੇ ਹੀ ਸੁੰਨੇ ਕਰ ਗਏ ਰਾਮੂ ਤੇ ਸ਼ਾਮੂ ਹੋਰੀਂ

  ਧੜਾ-ਧੜ ਪੰਜਾਬ ਨੂੰ ਛੱਡ ਰਹੇ ਨੇ ਪ੍ਰਵਾਸੀ ਮਜ਼ਦੂਰ ਸੰਗਰੂਰ, (ਗੁਰਪ੍ਰੀਤ ਸਿੰਘ) ਪਿਛਲੇ ਲੰਮੇ ਸਮੇਂ ਤੋਂ ਪੰਜਾਬੀਆਂ ਦੇ ਹਰ ਕੰਮ ਵਿੱਚ ਹਿੱਸੇਦਾਰ ਬਣੇ ਪ੍ਰਵਾਸੀ ਮਜ਼ਦੂਰ ਕੋਰੋਨਾ ਮਹਾਂਮਾਰੀ ਦੌਰਾਨ  ਸੂਬੇ ਵਿੱਚੋਂ ਧੜਾ ਧੜ ਪਲਾਇਨ ਕਰ ਰਹੇ ਹਨ ਪ੍ਰਵਾਸੀਆਂ ਦੇ ਸੂਬਾ ਛੱਡਣ ਦੇ ਪੰਜਾਬ ਨੂੰ ਨਤੀਜੇ ਛੇਤੀ ਹੀ ਵੇਖਣ...

  ਨੀਤੀਆਂ ਦੇ ਘਾਲ਼ੇ-ਮਾਲ਼ੇ ‘ਚ ਕੇਂਦਰ ਦੀਆਂ ਬੋਰੀਆਂ ‘ਚੋਂ ਨਹੀਂ ਨਿੱਕਲੀ ਅਤਿ ਗਰੀਬਾਂ ਦੇ ਹਿੱਸੇ ਦੀ ਕਣਕ

  ਨੀਤੀਆਂ ਦੇ ਘਾਲ਼ੇ-ਮਾਲ਼ੇ 'ਚ ਕੇਂਦਰ ਦੀਆਂ ਬੋਰੀਆਂ 'ਚੋਂ ਨਹੀਂ ਨਿੱਕਲੀ ਅਤਿ ਗਰੀਬਾਂ ਦੇ ਹਿੱਸੇ ਦੀ ਕਣਕ ਫਾਜ਼ਿਲਕਾ/ਜਲਾਲਾਬਾਦ (ਰਜਨੀਸ਼ ਰਵੀ) ਕੌਮਾਂਤਰੀ ਕੋਰੋਨਾ ਮਹਾਂਮਾਰੀ ਦੇ ਦੌਰਾਨ ਕੇਂਦਰ ਸਰਕਾਰ ਵੱਲੋਂ ਤਿੰਨ ਮਹੀਨੇ ਦਾ ਮੁਫ਼ਤ ਦਿੱਤੇ ਜਾ ਰਹੇ ਰਾਸ਼ਨ ਵਿੱਚ ਅਤਿ ਗ਼ਰੀਬ ਵਰਗ ਦੇ ਕਾਰਡ ਧਾਰਕਾਂ ਨੂੰ ਵੱਡਾ ਝਟਕਾ...

  ਸ਼ਹਿਰ ਅਤੇ ਪਿੰਡਾਂ ‘ਚ ਹਰ ਘਰ ‘ਚ ਸਬਜ਼ੀ ਦੀ ਵੇਲ ਲਾਉਣ ਦੀ ਮੁਹਿੰਮ ਸ਼ੁਰੂ

  ਸ਼ਹਿਰ ਅਤੇ ਪਿੰਡਾਂ 'ਚ ਹਰ ਘਰ 'ਚ ਸਬਜ਼ੀ ਦੀ ਵੇਲ ਲਾਉਣ ਦੀ ਮੁਹਿੰਮ ਸ਼ੁਰੂ ਡੱਬਵਾਲੀ (ਰਾਜਮੀਤ ਇੰਸਾਂ)। ਲੋਕ ਡਾਉਨ ਦੌਰਾਨ ਸਬਜ਼ੀ ਮੰਡੀ ਵਿੱਚ ਭੀੜ ਵੱਧ ਹੋ ਰਹੀ ਹੈ ਅਤੇ ਹਰ ਵਰਗ ਦੇ ਲੋਕ ਇਸ ਤੋਂ ਪ੍ਰੇਸ਼ਾਨ ਹੋ ਰਹੇ ਹਨ। ਭੀੜ ਨੂੰ ਵੇਖਦੇ ਹੋਏ, ਕੁਝ ਦਿਨ ਪਹਿਲਾਂ ਸਿਹਤਮੰਦ ਵਿਭਾਗ ਦੀ ਟੀਮ ਨੇ ਫਲ ਸਬਜ਼ੀਆਂ ਵਿਕਰੇ...

  ਬਠਿੰਡਾ ‘ਚ ਸਾਧ-ਸੰਗਤ ਨੇ ਲੋੜਵੰਦ ਪਰਿਵਾਰਾਂ ਨੂੰ ਵੰਡੀਆਂ 1000 ਰਾਸ਼ਨ ਕਿੱਟਾਂ

  ਖਜਾਨਾ ਮੰਤਰੀ ਮਨਪ੍ਰੀਤ ਸਿੰਘ ਦੀ ਅਪੀਲ 'ਤੇ ਸਾਧ-ਸੰਗਤ ਨੇ ਵੰਡਿਆ ਰਾਸ਼ਨ ਬਠਿੰਡਾ, (ਸੱਚ ਕਹੂੰ ਨਿਊਜ਼) ਕਰੋਨਾ ਕੋਵਿਡ-19 ਮਹਾਂਮਾਰੀ ਦੌਰਾਨ ਵਿਸ਼ਵ ਪੱਧਰ 'ਤੇ ਸਰਕਾਰਾਂ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਉਨ੍ਹਾਂ ਦੀ ਮੱਦਦ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿ...

  ਹੋਮ ਡਿਲੀਵਰੀ ਨੂੰ ਛੱਡੋ ਟੈਕਸ ਦੀ ਕਰੋ ਗੱਲ, ਅਧਿਕਾਰੀਆਂ ਨਹੀਂ ਸੁਣੀ ਤਾਂ ਮਨਪ੍ਰੀਤ ਬਾਦਲ ਨੇ ਕੀਤਾ ਮੀਟਿੰਗ ਦਾ ਬਾਈਕਾਟ

  ਸ਼ਰਾਬ ਦੀ 'ਹੋਮ ਡਿਲੀਵਰੀ' ਕਰਨ ਅਤੇ ਕੋਰੋਨਾ ਟੈਕਸ ਨਾ ਲਾਉਣ ਤੋਂ ਖਫ਼ਾ ਹੋਏ ਮੰਤਰੀ ਚੰਡੀਗੜ੍ਹ, (ਅਸ਼ਵਨੀ ਚਾਵਲਾ) ਸ਼ਰਾਬ ਦੀ 'ਹੋਮ ਡਿਲੀਵਰੀ' ਕਰਨ ਅਤੇ ਸ਼ਰਾਬ 'ਤੇ ਕੋਰੋਨਾ ਟੈਕਸ ਨਾ ਲਗਾਉਣ ਕਾਰਨ ਹੁਣ ਅਮਰਿੰਦਰ ਸਿੰਘ ਦੀ ਕੈਬਨਿਟ ਦੇ ਮੰਤਰੀ ਹੀ ਕਾਫ਼ੀ ਜ਼ਿਆਦਾ ਖਫ਼ਾ ਹੋ ਗਏ ਹਨ। ਜਿਸ ਕਾਰਨ ਸ਼ਨਿੱਚਰਵਾਰ ਨੂੰ ਕੈਬਨਿ...

  ਥੈਲੇਸੀਮੀਆ ਦਿਵਸ ‘ਤੇ ਟ੍ਰਿਊ ਬਲੱਡ ਪੰਪਾਂ ਨੇ ਭਰੇ ਹਸਪਤਾਲਾਂ ਦੇ ਬਲੱਡ ਬੈਂਕ

  ਸਮਰੱਥਾ ਨਾ ਹੋਣ ਕਰਕੇ ਹਸਪਤਾਲਾਂ ਨੇ ਡੇਰਾ ਸ਼ਰਧਾਲੂਆਂ ਨੂੰ ਹੱਥ ਜੋੜ ਕੇ ਮੋੜਿਆ ਲ 3 ਹਸਪਤਾਲਾਂ ਦੇ ਬਲੱਡ ਬੈਂਕਾਂ ਨੂੰ ਕੀਤਾ 241 ਯੂਨਿਟ ਖੂਨਦਾਨ ਲੁਧਿਆਣਾ, (ਰਘਬੀਰ ਸਿੰਘ/ਵਨਰਿੰਦਰ ਮਣਕੂ) ਥੈਲੇਸੀਮੀਆ ਦਿਵਸ 'ਤੇ ਸ਼ੁੱਕਰਵਾਰ ਨੂੰ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਨੇ ਲਾਕਡਾਊ...
  social workers against blood donate-viral audio

  ਪੰਜਾਬ ‘ਚ ਇੱਕ ਹਜ਼ਾਰ ਤੋਂ ਵੱਧ ਥੈਲੇਸੀਮੀਆ ਬੱਚਿਆਂ ਦੇ ਜੀਵਨ ਦੀ ਤੰਦ ਬਲੱਡ ਨਾਲ ਜੁੜੀ

  ਰਜਿੰਦਰਾ ਹਸਪਤਾਲ ਵਿਖੇ ਹੀ 240 ਥੈਲੇਸੀਮੀਆ ਬੱਚਿਆਂ ਨੂੰ ਦਿੱਤਾ ਜਾ ਰਿਹੈ ਖੂਨ ਪਟਿਆਲਾ, (ਖੁਸ਼ਵੀਰ ਸਿੰਘ ਤੂਰ) ਪੰਜਾਬ ਅੰਦਰ ਇੱਕ ਹਜ਼ਾਰ ਤੋਂ ਵੱਧ ਬੱਚੇ ਥੈਲਾਸੀਮੀਆ ਦੀ ਬਿਮਾਰੀ ਨਾਲ ਪੀੜਤ ਹਨ। ਇਨ੍ਹਾਂ ਬੱਚਿਆਂ ਦੀ ਜਿੰਦਗੀ ਦੀ ਤੰਦ ਬਲੱਡ ਨਾਲ ਹੀ ਜੁੜੀ ਹੋਈ ਹੈ। ਸਰਕਾਰੀ ਰਜਿੰਦਰਾ ਹਸਪਤਾਲ ਨਾਲ ਹੀ 240 ਥੈ...

  ਪੰਜਾਬ ਦੇ ਕਿਸਾਨ ਝੋਨੇ ਦੀਆਂ ਪੀਆਰ ਕਿਸਮਾਂ ਲਗਾਉਣ, ਸਮਾਂ ਘੱਟ ਤੇ ਪਾਣੀ ਦੀ ਹੋਵੇਗੀ ਬੱਚਤ

  ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪ੍ਰਵਾਨਿਤ ਹਨ ਇਹ ਪੀਆਰ ਕਿਸਮਾਂ ਪਟਿਆਲਾ, (ਖੁਸ਼ਵੀਰ ਸਿੰਘ ਤੂਰ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਝੋਨੇ ਦੀਆਂ ਵੱਖ ਵੱਖ ਪੀ.ਆਰ. ਕਿਸਮਾਂ ਪ੍ਰਵਾਨਿਤ ਕੀਤੀਆਂ ਗਈਆਂ ਹਨ। ਇਹ ਉਹ ਕਿਸਮਾਂ ਹਨ, ਜੋ ਕਿ ਸਮਾਂ ਘਟ ਲੈਂਦੀਆਂ ਹਨ ਅਤੇ ਪਾਣੀ ਦੀ ਬੱਚਤ ਵੀ ਹੁੰਦੀ ਹੈ। ਸਰਕ...

  ਮੀਂਹ ਪਿਆ, ਮੌਸਮ ਹਾਲੇ ਵੀ ਖਰਾਬ, ਖੁੱਲ੍ਹੇ ਅਸਮਾਨ ਹੇਠਾਂ ਹੈ ਕਈ ਟਨ ਅਨਾਜ

  ਮੀਂਹ ਨਾਲ ਸੂਬੇ ਭਰ 'ਚ ਕਈ ਟਨ ਅਨਾਜ ਭਿੱਜਿਆ ਬਠਿੰਡਾ, (ਸੁਖਜੀਤ ਮਾਨ) ਕਿਸਾਨਾਂ ਦੀ ਪੁੱਤਾਂ ਵਾਂਗ ਪਾਲ ਕੇ ਅਨਾਜ ਮੰਡੀਆਂ 'ਚ ਲਿਆਂਦੀ ਕਣਕ ਵੀ ਹੁਣ ਕੁਦਰਤੀ ਕਹਿਰ ਝੱਲ ਰਹੀ ਹੈ ਅੱਜ ਸੂਬੇ ਭਰ 'ਚ ਕਈ ਥਾਵਾਂ 'ਤੇ ਪਏ ਮੀਂਹ ਕਾਰਨ ਕਣਕ ਦੇ ਬੋਹਲ ਭਿੱਜ ਗਏ ਤੇਜ ਝੱਖੜ ਅਤੇ ਤਰਪਾਲਾਂ ਦੀ ਘਾਟ ਕਾਰਨ ਕਿਸਾਨ ਚਾਹੁ...

  15 ਮਈ ਤੱਕ ਰੋਜ਼ਾਨਾ 6 ਹਜ਼ਾਰ ਕੋਵਿਡ ਟੈਸਟ ਕਰੇਗਾ ਸਿਹਤ ਵਿਭਾਗ

  ਘਰ ਵਾਪਸੀ ਕਰਨ ਵਾਲੇ ਹਰ ਪੰਜਾਬੀ ਦਾ ਹੋਵੇਗਾ ਟੈਸਟ, ਭਾਵੇਂ ਬਾਹਰਲੇ ਸੂਬੇ ਤੋਂ ਮਿਲਿਆ ਹੋਏ ਸਰਟੀਫਿਕੇਟ ਚੰਡੀਗੜ੍ਹ, (ਅਸ਼ਵਨੀ ਚਾਵਲਾ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਿਹਤ ਵਿਭਾਗ ਨੂੰ ਸੂਬੇ ਵਿੱਚ 15 ਮਈ ਤੱਕ ਰੋਜ਼ਾਨਾ 6000 ਆਰ.ਟੀ.-ਪੀ.ਸੀ.ਆਰ ਕੋਵਿਡ ਟੈਸਟਿੰਗ ਕਰਨ ਲਈ ਆਖਿਆ ਹੈ, ...

  ਐਸਆਈ ਹਰਜੀਤ ਸਿੰਘ ਦਾ ਪਰਿਵਾਰ ਵੀ ਰਿਹਾ ਹੌਸਲੇ ‘ਚ, ਵਿਖਾਇਆ ਵੱਡਾ ਜ਼ੇਰਾ

  ਹਰਜੀਤ ਸਿੰਘ ਲਈ ਜੱਜ ਸਾਹਿਬਾਨ, ਰਾਜਨੀਤਿਕ ਆਗੂ, ਕਲਾਕਾਰ, ਅਫ਼ਸਰਾਂ ਸਮੇਤ ਅਨੇਕਾਂ ਹਸਤੀਆਂ ਦੇ ਮਿਲੇ ਸੁਨੇਹੇ ਪਟਿਆਲਾ (ਖੁਸ਼ਵੀਰ ਸਿੰਘ ਤੂਰ) ਐਸਆਈ ਹਰਜੀਤ ਸਿੰਘ ਨਾਲ ਵਾਪਰੇ ਹਾਦਸੇ ਤੋਂ ਬਾਅਦ ਭਾਰਤ ਹੀ ਨਹੀਂ ਸਗੋਂ ਦੇਸ਼-ਵਿਦੇਸ਼ਾਂ 'ਚੋਂ ਵੀ ਹਰਜੀਤ ਸਿੰਘ ਦੀ ਸਲਾਮਤੀ ਅਤੇ ਤੰਦਰੁਸਤੀ ਲਈ ਅਨੇਕਾਂ ਸੁਨੇਹੇ ਪਰਿਵ...

  ਮਾਨਵਤਾ ਨੂੰ ਸਮਰਪਿਤ 72 ਸਾਲ

  ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਦਿਵਸ ਅਤੇ 'ਜਾਮ-ਏ-ਇੰਸਾਂ ਗੁਰੂ ਕਾ' ਦੀ ਵਰ੍ਹੇਗੰਢ 'ਤੇ ਵਿਸ਼ੇਸ਼

  ਤਨਖ਼ਾਹ ਨੂੰ ਤਰਸਣਗੇ ਕੋਰੋਨਾ ਯੋਧਾ, ਸਰਕਾਰ ਨੇ ਰੋਕੀ ਮੁਲਾਜ਼ਮਾਂ ਦੀ ਤਨਖ਼ਾਹ

  ਵਿੱਤੀ ਸੰਕਟ ਨੂੰ ਆਧਾਰ ਬਣਾ ਕੇ ਜਾਰੀ ਕੀਤਾ ਫਰਮਾਨ ਚੰਡੀਗੜ, (ਅਸ਼ਵਨੀ ਚਾਵਲਾ)। ਕੋਰੋਨਾ ਦੀ ਮਾਰ ਵਿੱਚ ਹੁਣ ਪੰਜਾਬ ਭਰ ਦੇ ਸਰਕਾਰੀ ਕਰਮਚਾਰੀਆਂ ਨੂੰ ਆਪਣੀ ਤਨਖ਼ਾਹ ਲਈ ਵੀ ਜੂਝਣਾ ਪਏਗਾ ਕਿਉਂਕਿ ਪੰਜਾਬ ਦੇ ਖਜ਼ਾਨਾ ਵਿਭਾਗ ਨੇ ਅਪਰੈਲ ਦੀ ਤਨਖ਼ਾਹ ਜਾਰੀ ਕਰਨ 'ਤੇ ਹਾਲ ਦੀ ਘੜੀ ਪਾਬੰਦੀ ਲਾ ਦਿੱਤੀ ਹੈ। ਜਿਸ ਕਾਰਨ ...

  ਮੈਡੀਕਲ ਪ੍ਰੈਕਟੀਸ਼ਨਰਾਂ ਤੋਂ ਬਿਨਾਂ ਪਿੰਡਾਂ ਵਿੱਚ ਕੋਈ ਨਹੀਂ ਲੈਂਦਾ ਐਮਰਜੈਂਸੀ ਵੇਲੇ ਮਰੀਜਾਂ ਦੀ ਸਾਰ : ਸਮਾਜ ਸੇਵੀ

  ਮੈਡੀਕਲ ਪ੍ਰੈਕਟੀਸ਼ਨਰਾਂ ਤੋਂ ਬਿਨਾਂ ਪਿੰਡਾਂ ਵਿੱਚ ਕੋਈ ਨਹੀਂ ਲੈਂਦਾ ਐਮਰਜੈਂਸੀ ਵੇਲੇ ਮਰੀਜਾਂ ਦੀ ਸਾਰ : ਸਮਾਜ ਸੇਵੀ ਗੁਰੂਹਰਸਹਾਏ (ਸਤਪਾਲ ਥਿੰਦ)। ਪਿੰਡਾਂ ਵਿੱਚ ਲੋਕਾਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਦੇ ਰਹੇ ਮੈਡੀਕਲ ਪ੍ਰੈਕਟੀਸ਼ਨਰ ਜਿਨ੍ਹਾਂ ਨੂੰ ਲੋਕ ਪੇਂਡੂ ਡਾਕਟਰਾਂ ਦੇ ਨਾਂਅ ਨਾਲ ਜਾਣਦੇ ਹਨ ਤੋਂ ਇਲਾ...

  ਲੁਧਿਆਣਾ ਦੀ 72 ਸਾਲਾ ਸੁਰਿੰਦਰ ਕੌਰ ਕੋਰੋਨਾ ਨੂੰ ਮਾਤ ਦੇ ਕੇ ਘਰ ਪਰਤੀ

  ਪਹਿਲੀ ਅਪਰੈਲ ਨੂੰ ਕੋਰੋਨਾ ਪਾਜ਼ਿਟਿਵ ਪਾਈ ਗਈ ਸੁਰਿੰਦਰ ਕੌਰ ਹੁਣ ਕਰੋਨਾ ਵਾਇਰਸ ਦੀ ਲਾਗ ਤੋਂ ਮੁਕਤ ਹੋ ਗਈ ਹੈ
  Sangrur

  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਗਰੂਰ ਦੇ 70 ਸਾਲਾ ਵਿਅਕਤੀ ਨਾਲ ਮੁਬਾਇਲ ‘ਤੇ ਕੀਤੀ ਗੱਲਬਾਤ

  ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਗਰੂਰ ਦੇ 70 ਸਾਲਾ ਵਿਅਕਤੀ ਜੋਗੀ ਰਾਮ ਸਾਹਨੀ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਪੁਰਾਣੇ ਵਰਕਰ ਹਨ, ਨਾਲ ਮੁਬਾਇਲ ਫੋਨ 'ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹਾਲ ਚਾਲ ਪੁੱਛਿਆ।
  alcohol bAN

  ਕਰਫਿਊ ਦੌਰਾਨ ਵਿੱਤੀ ਘਾਟੇ ਨੂੰ ਪੂਰਾ ਕਰਨ ਲਈ ਸਰਕਾਰ ਸ਼ਰਾਬ ਦੇ ਠੇਕੇ ਖੋਲ੍ਹਣ ਲਈ ਕਾਹਲੀ

  ਕੋਰੋਨਾ ਦੇ ਸੰਕਟ ਕਾਰਨ ਲੱਗੇ ਕਰਫਿਊ 'ਚ ਕੈਪਟਨ ਸਰਕਾਰ ਨੂੰ ਆਮ ਲੋਕਾਂ ਨੂੰ ਮਿਲਣ ਵਾਲੀਆਂ ਰੋਜਮਰਾਂ ਦੀਆਂ ਵਸਤੂਆਂ ਦੀ ਥਾਂ ਸ਼ਰਾਬ ਦੇ ਠੇਕਿਆਂ ਨੂੰ ਖੋਲ੍ਹਣ ਦੀ ਜਿਆਦਾ ਕਾਹਲ ਹੈ।