ਸਾਡੇ ਨਾਲ ਸ਼ਾਮਲ

Follow us

Epaper

32.8 C
Chandigarh
More

  ਪੰਜਾਬ ਸਕੂਲ ਸਿੱਖਿਆ ਵਿਭਾਗ ਖੁਦ ਹੋਇਆ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ ਅੱਗੇ ਫੇਲ੍ਹ

  2011 ਤੋਂ ਲੈ ਕੇ ਅੱਜ ਤੱਕ ਵਿਵਾਦਾਂ 'ਚ ਰਿਹੈ ਪੀਟੈੱਟ ਟੈਸਟ ਹਰ ਵਾਰ ਹਾਈਕੋਰਟ ਦੀ ਘੁਰਕੀ ਤੋਂ ਬਾਅਦ ਹੀ ਜਾਗਦੈ ਸਿੱਖਿਆ ਵਿਭਾਗ ਪੀਟੈੱਟ 2018 ਦਾ ਨਤੀਜਾ ਤੁਰੰਤ ਐਲਾਨਣ ਦੀ ਮੰਗ ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਚੰਗੀ ਗੁਣਵੱਤਾ ਅਤੇ ਯੋਗ ਅਧਿਆਪਕ ਦੇਣ ਲਈ ਸ਼ੁਰੂ ਹੋਏ ਅਧਿਆਪਕ ਯੋਗਤਾ ਟੈਸਟ ( ਪੀ. ਟੈਂਟ) ...

  ਚੀਨੀ ਵਾਇਰਸ ਕੋਰੋਨਾ ਨੇ ਪੰਜਾਬ ਦੇ ਵਿਆਹਾਂ ਤੇ ਬਰਸੀਆਂ ‘ਤੇ ਵੀ ਪਾਇਆ ਅਸਰ

  ਵੱਡੀ ਗਿਣਤੀ ਵਿਆਹ ਦੀਆਂ ਤਰੀਕਾਂ 'ਚ ਰੱਦੋ ਬਦਲ, ਬਰਸੀ ਸਮਾਗਮ ਵੀ ਹੋਏ ਰੱਦ ਸੰਗਰੂਰ, (ਗੁਰਪ੍ਰੀਤ ਸਿੰਘ) ਚੀਨ ਸਮੇਤ ਦਰਜ਼ਨਾਂ ਦੇਸ਼ਾਂ ਵਿੱਚ ਫੈਲ ਚੁੱਕੇ ਕੋਰੋਨਾ ਵਾਇਰਸ ਦਾ ਅਸਰ ਹੁਣ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਵੀ ਵੇਖਣ ਨੂੰ ਮਿਲਣ ਲੱਗਿਆ ਹੈ ਪੰਜਾਬ ਦੇ ਵੱਡੀ ਗਿਣਤੀ ਸਮਾਗਮ ਇਸ ਕਾਰਨ ਪ੍ਰਭਾਵਿਤ ਹ...

  ਟਾਟਾ ਪਾਵਰ ਪਲਾਂਟ ਵੱਲੋਂ ਰੇਟ ਵਧਾਉਣ ਦੀ ਮੰਗ ਨੇ ਕਸੂਤੀ ਸਥਿਤੀ ‘ਚ ਫਸਾਇਆ ਪਾਵਰਕੌਮ

  ਪਾਵਰਕੌਮ ਵੱਲੋਂ ਟਾਟਾ ਪਾਵਰ ਤੋਂ ਲਈ ਜਾ ਰਹੀ ਐ 475 ਮੈਗਾਵਾਟ ਬਿਜਲੀ ਪਾਵਰਕੌਮ ਤੇ ਸਰਕਾਰ ਪਹਿਲਾਂ ਹੀ ਪ੍ਰਾਈਵੇਟ ਥਰਮਲਾਂ ਨਾਲ ਹੋਏ ਮਹਿੰਗੇ ਬਿਜਲੀ ਸਝੌਤਿਆਂ ਕਾਰਨ ਸੰਕਟ 'ਚ ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਗੁਜਰਾਤ ਵਿਖੇ ਸਥਿਤ ਟਾਟਾ ਪਾਵਰ ਪਲਾਂਟ ਜਿਸ ਤੋਂ ਕਿ ਪਾਵਰਕੌਮ ਵੱਲੋਂ 475 ਮੈਗਾਵਾਟ ਬਿਜਲੀ ਪ੍...

  ਕਰੋਨਾ ਵਾਇਰਸ ਨਾਲ ਕਿਵੇਂ ਲੜਨਗੇ ਡਾਕਟਰ, ਬਚਾਅ ਕਿੱਟ ਨਹੀਂ ਖਰੀਦ ਸਕੀ ਸਰਕਾਰ

  ਸਿਹਤ ਵਿਭਾਗ ਕੋਲ ਸਿਰਫ਼ 90 ਦਾ ਕੋਟਾ ਰਹਿ ਗਿਆ ਐ ਬਕਾਇਆ, 1 ਹਜ਼ਾਰ ਦੀ ਤੁਰੰਤ ਲੋੜ ਕਰੋਨਾ ਵਾਇਰਸ ਦੇ ਇੰਤਜ਼ਾਮ ਇੰਨੇ ਢਿੱਲੇ ਕਿ ਡਾਕਟਰ ਕਿੱਟ ਦਾ ਸਮਾਂ ਰਹਿੰਦੇ ਇੰਤਜ਼ਾਮ ਨਹੀਂ ਕਰ ਸਕੈ ਸਰਕਾਰ ਕਰੋਨਾ ਵਾਇਰਸ ਕਾਰਨ ਡਾਕਟਰੀ ਕਿੱਟ ਦੀ ਹੋ ਗਈ ਐ ਹਰ ਪਾਸੇ ਘਾਟ, 600 ਦੀ ਕਿੱਟ ਦਾ ਰੇਟ ਪੁੱਜ ਗਿਐ 2200 ਚੰਡੀਗੜ...

  ਬੇਰੁਜ਼ਗਾਰਾਂ ਤੋਂ 30 ਲੱਖ ਕਮਾਈ ਕਰ ‘ਗੀ ਸਰਕਾਰ, ਹਰ 205 ਉਮੀਦਵਾਰਾਂ ਵਿੱਚੋਂ ਹੋਏਗੀ ਸਿਰਫ਼ 1 ਦੀ ਚੋਣ

  ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਕਰਨ ਜਾ ਰਿਹਾ ਐ 25 ਫੂਡ ਸੇਫਟੀ ਅਫਸਰ ਭਰਤੀ, 5118 ਨੇ ਕੀਤਾ ਅਪਲਾਈ ਜਨਰਲ ਕੈਟਾਗਿਰੀ ਲਈ ਰੱਖੀ ਗਈ ਐ 600 ਰੁਪਏ ਫੀਸ, 30 ਲੱਖ ਦੇ ਲਗਭਗ ਹੋਏਗੀ ਬੋਰਡ ਨੂੰ ਕਮਾਈ ਪਰੀਖਿਆ 'ਤੇ ਖ਼ਰਚ ਕਰਨ ਤੋਂ ਬਾਅਦ ਵੀ ਲੱਖਾਂ ਰੁਪਏ ਬਚਾ ਜਾਏਗੀ ਪੰਜਾਬ ਸਰਕਾਰ ਕਿਥੇ ਗਿਆ ਸੁਨੀਲ ਜਾਖੜ ਦਾ...

  ਮਹਿਲਾ ਦਿਵਸ ‘ਤੇ ਵਿਸ਼ੇਸ਼ : ਪੰਜਾਬ ਦੀ ਧੀ ਨੇ ਵਧਾਇਆ ਦੇਸ਼ ਦਾ ਮਾਣ

  Harmanpreet Kaur | ਮਹਿਲਾ ਕ੍ਰਿਕਟ ਵਿਸ਼ਵ ਕੱਪ 'ਚ ਕੀਤੀ ਦੇਸ਼ ਦੀ ਅਗਵਾਈ ਬਠਿੰਡਾ, (ਸੁਖਜੀਤ ਮਾਨ) ਮੋਗਾ ਹੁਣ ਚਾਹ ਜੋਗਾ ਨਹੀਂ ਮੋਗੇ ਦੀ ਧੀ ਨੇ ਦੇਸ਼ 'ਚ ਪੰਜਾਬ ਦਾ ਨਾਂਅ ਚਮਕਾਇਆ ਹੈ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਪਹਿਲੀ ਵਾਰ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ 'ਚ ਪੁੱਜੀ ਹੈ ਕੱਲ੍ਹ ਜਦੋਂ ਭਾਰਤੀ ਟੀਮ ਆਸਟ੍ਰ...

  ਪਿੰਡਾਂ ‘ਚ ਔਰਤਾਂ ਦੀ ਹਾਲਤ ਸਰਕਾਰਾਂ ਦੇ ਦਾਅਵਿਆਂ ਨੂੰ ਦਿਖਾ ਰਹੀ ਅੰਗੂਠਾ

  ਪਰਿਵਾਰ ਦਾ ਢਿੱਡ ਪਾਲਣ ਲਈ ਮਰਦਾਂ ਬਰਾਬਰ ਮੋਢਾ ਜੋੜ ਕੰਮ ਕਰਦੀਆਂ ਪਿੰਡਾਂ ਦੀਆਂ ਔਰਤਾਂ ਸਾਡੀ ਵੋਟਾਂ ਵੇਲੇ ਹੀ ਆਉਂਦੀ ਯਾਦ : ਔਰਤਾਂ ਫਿਰੋਜ਼ਪੁਰ, (ਸਤਪਾਲ ਥਿੰਦ)। ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ 'ਤੇ ਔਰਤਾਂ ਦੀ ਵਾਸਤਵ ਹਾਲਤ ਜਾਨਣ ਲਈ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੇ ਇੱਕ ਪਿੰਡ ਮਾਹੂ ਬੇਗੂ ਦਾ ਦੌਰਾ ਕ...

  ਅਧਿਆਪਕਾ ਸੰਦੀਪ ਕੌਰ ਦੀ ਹੱਲਾਸ਼ੇਰੀ ਸਦਕਾ ਸ਼ਾਮਲੀ ਸ਼ਰਮਾ ਬਣੀ ਸੋਨ ਤਮਗਾ ਜੇਤੂ

  2019 'special olympics world games' 'ਚ ਜਿੱਤਿਆ ਸੋਨ ਤਮਗਾ ਲੁਧਿਆਣਾ (ਰਾਮ ਗੋਪਾਲ ਰਾਏਕੋਟੀ) 8 ਮਾਰਚ ਅੰਤਰ ਰਾਸ਼ਟਰੀ ਮਹਿਲਾ ਦਿਵਸ ਦੇ ਦਿਨ ਪੂਰੇ ਵਿਸ਼ਵ ਵਿੱਚ ਔਰਤਾਂ ਦੇ ਅਧਿਕਾਰਾਂ ਬਾਰੇ ਗੱਲ ਕੀਤੀ ਜਾਂਦੀ ਹੈ ਜਿਸ ਵਿੱਚ ਔਰਤਾਂ ਦੇ ਸਮਾਜਿਕ, ਆਰਥਿਕ, ਰਾਜਨੀਤਿਕ ਅਧਿਕਾਰ ਸ਼ਾਮਿਲ ਹੁੰਦੇ ਹਨ ਹਾਲਾਂਕਿ ਹ...

  ਧੀਆਂ ਨੇ ਬਣਾਇਆ ਇਰਾਦਾ ਪੱਕਾ, ਕਿਸੇ ਨਾਲ ਵੀ ਨਹੀਂ ਹੋਣ ਦਿਆਂਗੇ ਧੱਕਾ

  ਬਰਨਾਲਾ ਦੀਆਂ 16 ਹੋਣਹਾਰ ਲੜਕੀਆਂ ਰੋਜ਼ਾਨਾ ਲਗਾਉਂਦੀਆਂ ਨੇ ਸੈਮੀਨਾਰ ਲੋਕਾਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕਾਂ ਪ੍ਰਤੀ ਕਰ ਰਹੀਆਂ ਨੇ ਜਾਗਰੂਕ ਬਰਨਾਲਾ, (ਜਸਵੀਰ ਸਿੰਘ) ਅਜੋਕੇ ਦੌਰ 'ਚ ਬੇਸ਼ੱਕ ਸਮਾਜ ਔਰਤਾਂ ਨੂੰ ਬਰਾਬਰ ਦਾ ਦਰਜ਼ਾ (International Women Day) ਦੇਣ ਦੀਆਂ ਵੱਡੀਆਂ ਵੱਡੀਆਂ ਗੱਲਾਂ ਕਰ ਰਿਹਾ ...

  ਪੰਜ ਟਿਫਨਾਂ ਤੋਂ ਖਾਣੇ ਦਾ ਕੰਮ ਸ਼ੁਰੂ ਕਰਕੇ ਮਾਸਟਰ ਸੈਫ ਇੰਡੀਆ ‘ਚ ਬਣਾਈ ਥਾਂ

  ਹਰਮਨਪ੍ਰੀਤ ਦਾ ਸੁਪਨਾ ਸੀ ਸੈਫ ਬਣਨ ਦਾ, ਬ੍ਰੈਨ ਹੈਮਰੇਜ਼ ਕਾਰਨ ਕੌਮਾ 'ਚ ਰਹੀ, ਘਰ ਵਿਕ ਗਿਆ, ਪਤੀ ਦੀ ਨੌਕਰੀ ਗਈ ਔਰਤ ਦਿਵਸ਼ ਤੇ ਹਰਮਨਪ੍ਰੀਤ ਕੌਰ ਦੇ ਹੌਸਲੇ ਅਤੇ ਜ਼ਜਬੇ ਨੂੰ ਸਲਾਮ ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਸੈਫ ਜਾਂ ਡਾਕਟਰ ਬਣਨਾ ਉਸਦਾ ਸੁਫਨਾ ਸੀ, ਪਰ ਜਿੰਦਗੀ ਦੀਆਂ ਘੁੰਮਣਘੇਰੀਆਂ ਉਸਦੇ ਸੁਪਨੇ ਨੂੰ...

  ਘੱਗਰ ‘ਚ ਆਏ ਹੜ੍ਹ ਦੀ ਮਾਰ ਹਾਲੇ ਤੱਕ ਝੱਲ ਰਹੇ ਕਈ ਕਿਸਾਨ ਪਰਿਵਾਰ

  ਕਈ ਪੀੜਤ ਕਿਸਾਨ ਹਾਲੇ ਵੀ ਮੁਆਵਜ਼ਾ ਰਾਸ਼ੀ ਤੋਂ ਵਿਹੂਣੇ ਸਰਕਾਰ ਦਾ ਨਹੀਂ ਕੋਈ ਧਿਆਨ ਮੂਣਕ, (ਮੋਹਨ ਸਿੰਘ ਦੀ ਵਿਸ਼ੇਸ਼ ਰਿਪੋਰਟ) ਪਿਛਲੇ ਵਰ੍ਹੇ ਹੜ੍ਹਾਂ ਦੀ ਮਾਰ ਹੇਠ ਆਏ ਕਿਸਾਨਾਂ (Farmers) ਨੂੰ ਸਰਕਾਰ ਵੱਲੋਂ ਬੇਸ਼ੱਕ ਕਾਫ਼ੀ ਦੇਰੀ ਨਾਲ ਮੁਆਵਜ਼ਾ ਦਿੱਤਾ ਗਿਆ ਸੀ ਪਰ ਹਾਲੇ ਵੀ ਕਈ ਕਿਸਾਨ ਮੌਜ਼ੂਦ ਹਨ ਜਿਨ੍ਹਾਂ ਦੀ...

  ਦੋ ਦਿਨ ਤੋਂ ਪੈ ਰਹੇ ਮੀਂਹ ਨੇ ਕਿਸਾਨ ਫਿਕਰਾਂ ‘ਚ ਡੋਬੇ

  ਬਠਿੰਡਾ, ਮਾਨਸਾ, ਸੰਗਰੂਰ, ਬਰਨਾਲਾ, ਪਟਿਆਲਾ, ਲੁਧਿਆਣਾ, ਫਤਿਹਗੜ੍ਹ ਸਾਹਿਬ, ਰੂਪਨਗਰ ਅਤੇ ਮੋਹਾਲੀ 'ਚ ਪਿਆ ਮੀਂਹ ਹੁਸ਼ਿਆਰਪੁਰ, ਫਤਿਹਗੜ੍ਹ ਸਾਹਿਬ ਅਤੇ ਚੰਡੀਗੜ੍ਹ 'ਚ ਮੀਂਹ ਦੀ ਸੰਭਾਵਨਾ ਬਠਿੰਡਾ, (ਸੁਖਜੀਤ ਮਾਨ)। ਪੋਹ-ਮਾਘ ਦੀਆਂ ਠੰਢੀਆਂ ਰਾਤਾਂ ਨੂੰ ਪੁੱਤਾਂ ਵਾਂਗ ਪਾਲੀਆਂ ਹਾੜੀ ਦੀਆਂ ਫਸਲਾਂ 'ਤੇ ਸੰਕਟ ...

  ਸਰਕਾਰ ਨੇ ਨਵੀਆਂ ਸ਼ਰਤਾਂ ਨਾਲ ਕੱਢੀਆਂ ਈਟੀਟੀ ਅਧਿਆਪਕਾਂ ਦੀਆਂ ਨਿਗੂਣੀਆਂ ਪੋਸਟਾਂ

  ਹੁਣ ਨੌਕਰੀ ਲੈਣ ਲਈ ਸਰਕਾਰ ਦੇ ਇੱਕ ਹੋਰ ਟੈਸਟ ਦਾ ਸਾਹਮਣਾ ਕਰਨਾ ਪਵੇਗਾ ਬੇਰੁਜ਼ਗਾਰ ਈਟੀਟੀ ਅਧਿਆਪਕਾਂ ਨੂੰ ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਧਰਨੇ ਮੁਜਾਹਰਿਆਂ ਤੋਂ ਬਾਅਦ ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਭਾਵੇਂ ਪ੍ਰਾਇਮਰੀ ਟੀਚਰਾਂ ਦੀਆਂ 1664 ਅਸਾਮੀਆਂ ਕੱਢੀਆਂ ਗਈਆਂ ਹਨ, ਪਰ ਭਰਤੀ ਮੁਹਿੰਮ ਤੇ ਇੱਕ ਹੋਰ ...

  ਇੱਕ ਅਜਿਹੀ ਦੁਨੀਆ… ਜਿੱਥੇ ਕੁੜੀਆਂ ਚਲਾਉਂਦੀਆਂ ਹਨ ਵੰਸ਼

  ਇੱਕ ਅਜਿਹੀ ਦੁਨੀਆ... ਜਿੱਥੇ ਕੁੜੀਆਂ ਚਲਾਉਂਦੀਆਂ ਹਨ ਵੰਸ਼  International Women's Day ਚੰਡੀਗੜ੍ਹ। ਜਿਵੇਂ ਕਿ ਤੁਸੀਂ ਜਾਣਦੇ ਹੋ, ਅੰਤਰਰਾਸ਼ਟਰੀ ਮਹਿਲਾ ਦਿਵਸ (International Women's Day) ਹਰ ਸਾਲ 8 ਮਾਰਚ ਨੂੰ ਮਨਾਇਆ ਜਾਂਦਾ ਹੈ। ਵਿਸ਼ਵ ਦੇ ਵੱਖ ਵੱਖ ਖਿੱਤਿਆਂ ਵਿੱਚ ਔਰਤਾਂ ਦਾ ਸਤਿਕਾਰ, ਔਰਤਾਂ ਦੀ...
  Corona Virus

  Corona Virus : ਰਾਸ਼ਨ ਲੈਣ ਵਾਲੇ ਲੋਕਾਂ ਦੀ ਜਾਨ ਖਤਰੇ ‘ਚ, ਲਾ ਰਹੇ ਮਸ਼ੀਨਾਂ ‘ਤੇ ਅੰਗੂਠਾ

  ਕਰੋਨਾ ਵਾਇਰਸ Corona Virus ਦੀ ਦਹਿਸ਼ਤ ਕਾਰਨ ਜਿੱਥੇ ਪੰਜਾਬ ਸਰਕਾਰ ਵੱਲੋਂ ਦਫਤਰਾਂ 'ਚ ਬਾਇਓਮੈਟ੍ਰਿਕ ਮਸ਼ੀਨਾਂ ਨਾਲ ਲੱਗਣ ਵਾਲੀ ਹਾਜ਼ਰੀ ਬੰਦ ਕਰ ਦਿੱਤੀ ਗਈ ਹੈ ਉੱਥੇ ਦੂਜੇ ਪਾਸੇ ਸਰਕਾਰੀ ਸਸਤੇ ਰਾਸ਼ਨ ਦੀਆਂ ਦੁਕਾਨਾਂ 'ਤੇ ਬਾਇਓਮੈਟ੍ਰਿਕ ਮਸ਼ੀਨਾਂ (ਈਪੋਸ਼ ਮਸ਼ੀਨਾਂ) ਰਾਹੀਂ ਅੰਗੂਠਾ ਲਾ ਕੇ ਕਣਕ ਦੀ ਵੰਡ ਕੀਤੀ ਜਾ ਰਹੀ ਹੈ।
  ਹੋਣਹਾਰ ਬਿਰਵਾਨ ਕੇ ਹੋਤ ਚਿਕਨੇ ਪਾਤ' ਦੀ ਕਹਾਵਤ ਨੂੰ ਸਹੀ ਸਿੱਧ ਕਰਦਿਆਂ ਸਰਸਾ ਦੀ ਪਰਲਮੀਤ ਇੰਸਾਂ ਨੇ ਪੇਰਿਆਡਿਕ ਟੇਬਲ ਨੂੰ ਸਿਰਫ਼ 38 ਸੈਕਿੰਡ 'ਚ ਸੁਣਾ ਕੇ ਇੱਕ ਨਵਾਂ ਰਿਕਾਰਡ

  ਪੇਰਿਆਡਿਕ ਟੇਬਲ ‘ਚ ਸੱਤ ਸਾਲ ਦੀ ਪਰਲਮੀਤ ਇੰਸਾਂ ਨੇ ਬਣਾਇਆ ਰਿਕਾਰਡ

  ਹੋਣਹਾਰ ਬਿਰਵਾਨ ਕੇ ਹੋਤ ਚਿਕਨੇ ਪਾਤ' ਦੀ ਕਹਾਵਤ ਨੂੰ ਸਹੀ ਸਿੱਧ ਕਰਦਿਆਂ ਸਰਸਾ ਦੀ ਪਰਲਮੀਤ ਇੰਸਾਂ ਨੇ ਪੇਰਿਆਡਿਕ ਟੇਬਲ ਨੂੰ ਸਿਰਫ਼ 38 ਸੈਕਿੰਡ 'ਚ ਸੁਣਾ ਕੇ ਇੱਕ ਨਵਾਂ ਰਿਕਾਰਡ India Book of Records ਬਣਾ ਦਿੱਤਾ। ਪਰਲਮੀਤ ਇੰਸਾਂ ਸੇਂਟ ਐਮਐਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਸਰਸਾ ਦੀ ਜਮਾਤ ਤੀਜੀ ਦੀ ਵਿਦਿਆਰਥਣ ਹੈ।
  Congress government

  ਸਰਕਾਰੀ ਇਮਾਰਤਾਂ ‘ਚ ਹੋਏਗਾ ਕਾਂਗਰਸ ਸਰਕਾਰ ਦਾ ਪ੍ਰਚਾਰ, 100 ਐਲ.ਐਫ.ਡੀ. ਖਰੀਦਣ ਜਾ ਰਹੀ ਐ ਸਰਕਾਰ

  ਪੰਜਾਬ 'ਚ ਅਮਰਿੰਦਰ ਸਿੰਘ ਦੀ ਸਰਕਾਰ ਆਪਣੇ ਤਿੰਨ ਸਾਲ ਮੁਕੰਮਲ ਕਰਨ ਤੋਂ ਪਹਿਲਾਂ ਹੀ ਪ੍ਰਚਾਰ ਕਰਨ ਦੀ ਤਿਆਰੀ ਵਿੱਚ ਜੁਟ ਗਈ ਹੈ।ਇਸ ਕੰਮ ਲਈ ਸਰਕਾਰੀ ਇਮਾਰਤਾਂ ਨੂੰ ਵਰਤਿਆ ਜਾਏਗਾ ਪੰਜਾਬ ਭਰ 'ਚ ਸਰਕਾਰੀ ਇਮਾਰਤਾਂ ਦੇ ਅੰਦਰ ਖ਼ਾਸ ਕਿਸਮ ਦੀ 65 ਇੰਚ ਦੀ ਐਲ.ਐਫ.ਡੀ. ਲਗਾਈ ਜਾ ਰਹੀਂ ਹੈ, ਜਿਸ ਵਿੱਚ ਹੁਣ ਤੱਕ ਦੀ ਸਾਰੀਆਂ ਖੂਬੀਆਂ ਮੌਜੂਦ ਰਹਿਣਗੇ।

  ਬਠਿੰਡੇ ਵਾਲੇ ਰਫ਼ਲਾਂ ਹੀ ਨਹੀਂ ਖੂਨਦਾਨ ਦੇ ਵੀ ਸ਼ੌਂਕੀ

  ਖੂਨਦਾਨ ਦੇ ਖੇਤਰ 'ਚੋਂ ਪੰਜਾਬ ਭਰ 'ਚੋਂ ਬਠਿੰਡਾ ਬਣਿਆ ਮੋਹਰੀ ਬਠਿੰਡਾ ਰੈੱਡ ਕਰਾਸ ਸੁਸਾਇਟੀ ਨੇ ਪ੍ਰਾਪਤ ਕੀਤਾ ਪੁਰਸਕਾਰ ਬਠਿੰਡਾ, (ਸੁਖਜੀਤ ਮਾਨ)  (Blood donate)ਬਠਿੰਡਾ ਜ਼ਿਲ੍ਹੇ ਦੇ ਹਸਪਤਾਲਾਂ 'ਚ ਕੋਈ ਮਰੀਜ਼ ਖੂਨ ਦੀ ਕਮੀਂ ਨਾਲ ਦਮ ਨਹੀਂ ਤੋੜਦਾ ਇੱਥੋਂ ਦੇ ਖੂਨਦਾਨੀਆਂ ਨੂੰ ਜਦੋਂ ਕਿਸੇ ਲੋੜਵੰਦ ਨੂੰ ...

  ਪੰਜਾਬ ‘ਚ ਪੰਜਾਬੀ ਭਾਸ਼ਾ ਨੂੰ ਲਾਗੂ ਕਰਨ ਦਾ ਇੱਕੋ-ਇੱਕ ਹੱਲ ਟ੍ਰਿਬਿਊਨਲ ਦਾ ਗਠਨ : Dr Tejwant Mann

  'ਪੰਜਾਬੀ ਭਾਸ਼ਾ ਦੀ ਵਰਤੋਂ ਨਾ ਕਰਨ ਵਾਲਿਆਂ 'ਤੇ ਹੋਵੇ ਕਾਨੂੰਨੀ ਸ਼ਿਕੰਜਾ' 'ਵਿਧਾਨ ਸਭਾ ਵਿੱਚ ਮਤੇ ਪਾਸ ਕਰਨ ਨਾਲ ਰੱਤੀ ਭਰ ਵੀ ਨਹੀਂ ਪਵੇਗਾ ਅਸਰ' ਸ਼੍ਰੋਮਣੀ ਸਾਹਿਤਕਾਰ ਡਾ: ਤੇਜਵੰਤ ਮਾਨ ਨੇ 'ਸੱਚ ਕਹੂੰ' ਨਾਲ ਕੀਤੀ ਵਿਸ਼ੇਸ਼ ਗੱਲਬਾਤ ਸੰਗਰੂਰ, (ਗੁਰਪ੍ਰੀਤ ਸਿੰਘ) ਪਿਛਲੇ ਕਈ ਸਾਲਾਂ ਤੋਂ ਸੂਬੇ ਵਿੱਚ ਪੰਜਾਬੀ...

  ਖੇਡ ਮੈਦਾਨਾਂ ‘ਚੋਂ ਤਾਂ ਖਿਡਾਰੀ ਜਿੱਤੇ ਪਰ ਵਿਭਾਗ ਨੇ ਹਾਲੇ ਸਰਟੀਫਿਕੇਟ ਨਹੀਂ ਦਿੱਤੇ

  ਜੇਤੂ ਖਿਡਾਰੀਆਂ ਨੂੰ ਹਾਲੇ ਜ਼ਾਰੀ ਨਹੀਂ ਹੋਏ ਸਰਟੀਫਿਕੇਟ ਸਿੱਖਿਆ ਵਿਭਾਗ ਨੇ ਵਾਧੂ ਅੰਕ ਦੇਣ ਲਈ ਖਿਡਾਰੀਆਂ ਦੀਆਂ ਮੰਗੀਆਂ ਸੂਚੀਆਂ ਬਠਿੰਡਾ, (ਸੁਖਜੀਤ ਮਾਨ)। ਪੜ੍ਹਾਈ ਦੇ ਨਾਲ-ਨਾਲ ਖੇਡਾਂ 'ਚ ਹਿੱਸਾ ਲੈਣ ਵਾਲੇ ਵਿਦਿਆਰਥੀ (Sports Players ) ਆਪਣੇ ਖੇਡ ਸਰਟੀਫਿਕੇਟਾਂ ਨੂੰ ਤਰਸ ਰਹੇ ਹਨ। ਇਨ੍ਹਾਂ ਸਰਟੀਫਿ...

  ਮੁੱਖ ਮੰਤਰੀ ਆਪਣੇ ਸ਼ਾਹੀ ਸ਼ਹਿਰ ਨੂੰ ਹੀ ਵਿਰਾਸਤੀ ਹੱਬ ਬਣਾਉਣ ਲਈ ਪੱਬਾਂ ਭਾਰ

  ਬਜਟ ਵਿੱਚ ਹੈਰੀਟੇਜ ਫੈਸਟੀਵਲ ਅਤੇ ਹੈਰੀਟੇਜ ਸਟਰੀਟ ਲਈ 25 ਲੱਖ ਰੁਪਏ ਦੀ ਰਕਮ ਰੱਖੀ ਤਿੰਨ ਸਾਲਾਂ ਤੋਂ ਚੱਲ ਰਹੇ ਨੇ ਪਟਿਆਲਾ ਹੈਰੀਟੇਜ ਮੇਲੇ ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ 'ਚੋਂ ਸ਼ਾਹੀ ਸ਼ਹਿਰ ਪਟਿਆਲਾ ਨੂੰ ਹੈਰੀਟੇਜ਼ ਪੱਖੋਂ ਉਭਾਰਨ ਲਈ ਪੂਰੀ ਵਾਅ ਲਾਈ ਜਾ ਰਹੀ ਹੈ। ਬਜਟ ਵਿੱਚ ਵਿੱਚ ਵੀ ਵਿੱਤ ਮੰਤਰ...

  ਪੰਜਾਬ ਸਰਕਾਰ ਦੇ ਬਜ਼ਟ ਨੂੰ ਆਰਥਿਕ ਮਾਹਿਰਾਂ ਨਕਾਰਿਆ

  ਕਿਸਾਨ ਕਰਜ਼ੇ ਲਈ ਰੱਖੀ ਗਈ ਰਾਸ਼ੀ ਨੂੰ ਬਹੁਤ ਘੱਟ ਦੱਸਿਆ ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਦੇ ਖਜ਼ਾਨਾ ਮੰਤਰੀ ਵੱਲੋਂ ਅੱਜ ਪੇਸ਼ ਕੀਤਾ ਗਿਆ ਬਜਟ ਆਰਥਿਕ ਮਾਹਰਾਂ ਦੀ ਨਜ਼ਰ ਨੂੰ ਲੁਭਾਇਆ ਨਹੀਂ ਹੈ। ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਬਜਟ 'ਚ ਨਿਵੇਸ਼ ਵਧਾਉਣਾ ਚਾਹੀਦਾ ਸੀ, ਜਦਕਿ ਅਜਹਾ ਕਿਧਰੇ ਨਜ਼ਰ ਨਹੀਂ ਆਇਆ।...

  ਬਿਨ੍ਹਾਂ ਗ੍ਰਾਂਟ ਤੋਂ ਬਣਾਈ ਸ਼ੂਟਿੰਗ ਰੇਂਜ, ਖਿਡਾਰੀਆਂ ਨੇ ਲਾਏ ਸਫ਼ਲਤਾ ਦੇ ਨਿਸ਼ਾਨੇ

  ਸੇਵਾ ਮੁਕਤ ਫੌਜੀ ਹੁਣ ਪੀਟੀਆਈ ਅਧਿਆਪਕ ਵਜੋਂ ਕਰਵਾ ਰਿਹਾ ਖਿਡਾਰੀਆਂ ਦੀ ਪਰੇਡ ਮਾਨਸਾ, (ਸੁਖਜੀਤ ਮਾਨ) ਪਿੰਡ ਫਫੜੇ ਭਾਈਕੇ ਦੀ ਭਾਈ ਬਹਿਲੋ ਸਰਕਾਰੀ ਸੈਕੰਡਰੀ ਸਕੂਲ ਦੀ ਸ਼ੂਟਿੰਗ ਰੇਂਜ 'ਚ ਸਫਲਤਾ ਦਾ ਨਿਸ਼ਾਨਾ ਲੱਗਿਆ ਹੈ ਸ਼ੂਟਿੰਗ ਰੇਂਜ ਲਈ ਫੰਡਾਂ ਦੀ ਘਾਟ ਸੀ ਪਰ ਹੌਂਸਲਾ ਵਾਧੂ ਸੀ ਹੌਂਸਲੇ ਨਾਲ ਕੰਮ ਤੋਰਿਆ ਤਾ...
  Bhagwant Mann

  ਮੁੱਖ ਮੰਤਰੀ ਨਿਵਾਸ ‘ਤੇ ਕਿਸ ਹੈਸੀਅਤ ‘ਚ ਰਹਿ ਰਹੇ ਹਨ ਅਰੂਸਾ ਆਲਮ-ਭਗਵੰਤ ਮਾਨ

  2022 'ਚ ਅਸੀ ਖੋਲਾਂਗੇ ਭਾਰਤ ਭੂਸ਼ਨ ਆਸ਼ੂ ਦੇ 'ਅੱਤਵਾਦੀ ਕੁਨੈਕਸ਼ਨ' ਵਾਲੇ ਕੇਸ ਕੈਪਟਨ ਡੀਜੀਪੀ ਨੂੰ ਬਚਾਉਣਗੇ ਤਾਂ ਅਸੀਂ ਚੁੱਪ ਨਹੀਂ ਬੈਠਾਂਗੇ ਚੰਡੀਗੜ, (ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਬਾਰੇ ਡੀਜੀਪੀ ਪੰਜਾਬ ਦੇ ...
  Police status in Chief Minister's City

  ਮੁੱਖ ਮੰਤਰੀ ਦੇ ਸ਼ਹਿਰ ਦੀ ਪੁਲਿਸ ਦਾ ਰੋਅਬ

  ਪੱਕਾ ਮੋਰਚਾ ਲਾਉਣ ਵਾਲੇ ਹੈਲਥ ਵਰਕਰਾਂ ਨਾਲ ਧੱਕਾ-ਮੁੱਕੀ, ਟੈਂਟ ਨਾ ਲੱਗਣ ਦਿੱਤਾ ਟੈਟ ਦਾ ਸਮਾਨ ਲੈ ਕੇ ਆਇਆ ਵਾਹਣ ਪੁਲਿਸ ਨੇ ਦਬਕੇ ਨਾਲ ਦਬੱਲਿਆ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰਾਂ ਨੇ ਤਰਪਾਲ ਵਿਛਾ ਕੇ ਖੁੱਲੇ ਆਸਮਾਨ ਹੇਠ ਹੀ ਠੋਕਿਆ ਪੱਕਾ ਮੋਰਚਾ ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਮੁੱਖ ਮੰਤਰੀ ਦੇ ਸ਼ਹਿ...