ਸਾਧ-ਸੰਗਤ ਨੇ ਪੌਦੇ ਲਾ ਕੇ ਮਨਾਇਆ ਅਵਤਾਰ ਦਿਹਾੜਾ

Sadh Sangat ਨੇ ਪੌਦੇ ਲਾ ਕੇ ਮਨਾਇਆ ਅਵਤਾਰ ਦਿਹਾੜਾ

ਬਾਦਸ਼ਾਹਪੁਰ (ਮਨੋਜ /ਜਗਸੀਰ) ਪੂਜਨੀਕ ਗੁਰੂ ਜੀ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 53 ਵੇਂ ਅਵਤਾਰ ਦਿਹਾੜੇ ਅਤੇ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਅੱਜ ਬਲਾਕ ਬਾਦਸ਼ਾਹਪੁਰ ਦੀ ਡੇਰਾ ਸੱਚਾ ਸੌਦਾ ਦੀ  ਸਾਧ ਸੰਗਤ ਨੇ ਵਾਤਾਵਰਨ ਦੇ ਸ਼ੁੱਧੀਕਰਨ ਲਈ  500 ਪੌਦੇ ਲਗਾਏ ਅਤੇ 6 ਅਤਿ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਮਾਨਵਤਾ ਭਲਾਈ ਕਾਰਜਾਂ ਤਹਿਤ ਅਵਤਾਰ ਦਿਹਾੜਾ ਮਨਾਇਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ