ਹੁੰਮ ਹੁਮਾ ਕੇ ਪੁੱਜੀ ਦਰਬਾਰ ‘ਚ ਸਾਧ-ਸੰਗਤ

0
Dera namcharcha

ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਧਾਮ ‘ਚ ਹੋਈ ਨਾਮਚਰਚਾ

ਸਰਸਾ। ਸੱਚ ਕਹੂੰ ਨਿਊਜ਼ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਧਾਮ ਸਰਸਾ ‘ਚ ਅੱਜ ਐਤਵਾਰ ਨੂੰ ਹਫਤਾਵਾਰੀ ਨਾਮਚਰਚਾ ਹੋਈ ਇਸ ਮੌਕੇ ਵੱਡੀ ਗਿਣਤੀ ਸਾਧ-ਸੰਗਤ ਹੁੰਮ ਹੁਮਾ ਕੇ ਦਰਬਾਰ ‘ਚ ਨਾਮਚਰਚਾ ਸੁਣਨ ਲਈ ਪਹੁੰਚੀ ਹੋਈ ਸੀ

Sadh, Sangat, Durbar, Reached ਇਸ ਮੌਕੇ ਜਿੱਥੇ ਕਵੀਰਾਜ ਵੀਰਾਂ ਨੇ ਡੇਰੇ ਦੇ ਪਵਿੱਤਰ ਗ੍ਰੰਥਾਂ ‘ਚੋਂ ਸ਼ਬਦ ਬਾਣੀ ਸਾਧ-ਸੰਗਤ ਨੂੰ ਸੁਣਾਈ ਉੱਥੇ ਸਾਧ-ਸੰਗਤ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰਿਕਾਰਡਡ ਸਤਿਸੰਗ ਰਾਹੀਂ ਅਨਮੋਲ ਬਚਨਾਂ ਨੂੰ ਸਰਵਣ ਕੀਤਾ ਇਸ ਮੌਕੇ ਨਾਮਚਰਚਾ ਦੀ ਸਮਾਪਤੀ ‘ਤੇ ਦਰਬਾਰ ‘ਚ ਪੁੱਜੀ ਹੋਈ ਸਾਧ ਸੰਗਤ ਨੂੰ ਲੰਗਰ ਵੀ ਛਕਾਇਆ ਗਿਆ ਇਸ ਤੋਂ ਬਿਨਾਂ ਸੇਵਾਦਾਰਾਂ ਦੁਆਰਾ ਟ੍ਰੈਫਿਕ ਵਿਵਸਥਾ ਤੇ ਹੋਰ ਪ੍ਰਬੰਧ ਕੀਤੇ ਹੋਏ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ