Breaking News

ਸਾਇਨਾ-ਕਸ਼ਯਪ ਨੇ ਸਾਦੇ ਢੰਗ ਨਾਲ ਕੀਤਾ ਵਿਆਹ

ਸਾਇਨਾ ਨੇ ਪੋਸਟ ਕਰਦੇ ਹੋਏ ਲਿਖਿਆ

ਮੇਰੇ ਜੀਵਨ ਦਾ ਸਰਵਸ੍ਰੇਸ਼ਠ ਮੈਚ

ਨਵੀਂ ਦਿੱਲੀ,14 ਦਸੰਬਰ

ਭਾਰਤੀ ਸਟਾਰ ਮਹਿਲਾ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਪੁਰਸ਼ ਬੈਡਮਿੰਟਨ ਸਟਾਰ ਪੀ.ਕਸ਼ਯਪ ਨਾਲ ਵਿਆਹ ਦੇ ਬੰਧਨ ‘ਚ ਬੱਝ ਗਈ ਦੋਵਾਂ ਨੇ ਆਪਣੀ ਸ਼ਾਦੀ ਦਾ ਐਲਾਨ ਸੋਸ਼ੀਲ ਮੀਡੀਆ ਰਾਹੀਂ ਕੀਤਾ ਭਾਰਤ ਦੇ ਦੋ ਵੱਡੇ ਸਟਾਰ ਬੈਡਮਿੰਟਨ ਖਿਡਾਰੀਆਂ ਦੀ ਸ਼ਾਦੀ ਬੇਹੱਦ ਸਾਦਗੀ ਨਾਲ ਸਮਾਪਤ ਹੋਈ

ਇੱਥੇ ਛੋਟੇ ਜਿਹੇ ਪਰਿਵਾਰਕ ਪ੍ਰੋਗਰਾਮ ‘ਚ ਇਹਨਾਂ ਦੋਵਾਂ ਨੇ ਸ਼ਾਦੀ ਕੀਤੀ ਇਸ ਲਈ ਪਹਿਲਾਂ ਹੀ 16 ਦਸੰਬਰ ਦੀ ਤਾਰੀਖ਼ ਤੈਅ ਕੀਤੀ ਗਈ ਸੀ ਹਾਲਾਂਕਿ ੰਦਾਜ਼ੇ ਲਾਏ ਜਾ ਰਹੇ ਸਨ ਕਿ ਦੋਵਾਂ ਦੀ ਸ਼ਾਣੀ ਸ਼ਾਹੀ ਅੰਦਾਜ਼ ‘ਚ ਹੋਵੇਗੀ ਪਰ ਅਜਿਹਾ ਨਹੀਂ ਹੋਇਆ ਸਾਇਨਾ ਨੇ ਆਪਣੀ ਸ਼ਾਦੀ ਦੀ ਤਸਵੀਰ ਪੋਸਟ ਕਰਦੇ ਹੋਏ ਲਿਖਿਆ ਕਿ ਮੇਰੇ ਜੀਵਨ ਦਾ ਸਰਵਸ੍ਰੇਸ਼ਠ ਮੈਚ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।


ਪ੍ਰਸਿੱਧ ਖਬਰਾਂ

To Top