ਇੰਸਟਾਗ੍ਰਾਮ ’ਤੇ ਸੋਹਣੇ ਸਤਿਗੁਰੂ ਦਾ ਸ਼ਨਿੱਚਰਵਾਰ ਸਵੇਰੇ ਆਇਆ ਤਾਜ਼ਾ ਵੀਡੀਓ, ਅਨੋਖੋ ਅੰਬ ਨਾਲ ਦਿਸੇ ਐਮਐਸਜੀ

Saint-Dr.-MSG-Instagram-696x351

ਇੰਸਟਾਗ੍ਰਾਮ ’ਤੇ ਸੋਹਣੇ ਸਤਿਗੁਰੂ ਦਾ ਸ਼ਨਿੱਚਰਵਾਰ ਸਵੇਰੇ ਆਇਆ ਤਾਜ਼ਾ ਵੀਡੀਓ, ਅਨੋਖੋ ਅੰਬ ਨਾਲ ਦਿਸੇ ਐਮਐਸਜੀ (Saint DR MSG)

(ਸੱਚ ਕਹੂੰ ਨਿਊਜ਼) ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਨਿੱਚਰਵਾਰ ਸਵੇਰੇ ਇੰਸਟਾਗ੍ਰਾਮ ’ਤੇ ਵੀਡੀਓ ਪੋਸਟ ਕੀਤਾ, ਜਿਸ ’ਚ ਪੂਜਨੀਕ ਗੁਰੂ ਜੀ ਅੰਬ ਨਾਲ ਨਜ਼ਰ ਆਏ। ਤੁਹਾਨੂੰ ਦੱਸ ਦੇਈਏ ਕਿ ਪੂਜਨੀਕ ਗੁਰੂ ਜੀ ਹਰ ਰੋਜ਼ ਇੰਸਟਾਗ੍ਰਾਮ ਤੇ ਯੂਟਿਊਬ ਚੈੱਨਲ ’ਤੇ ਸਾਧ-ਸੰਗਤ ਨੂੰ ਦਰਸ਼ਨ ਦਿੰਦੇ ਹਨ ਤੇ ਰੂਹਾਨੀ ਬਚਨਾਂ ਨਾਲ ਨਿਹਾਲ ਕਰਦੇ ਹਨ। ਆਓ ਵੇਖਦੇ ਹਾਂ ਵੀਡੀਓ ’ਚ ਪੂਜਨੀਕ ਗੁਰੂ ਜੀ ਦੇ ਰੂਹਾਨੀ ਬਚਨ… (Saint DR MSG)

Saint-Dr.-MSG-Instagram-696x351

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ, ‘ਇਹ ਯੂਪੀ ਦੇ ਅੰਬ ਹਨ, ਤੇ ਵੇਖੋ ਹਾਰਟ ਸ਼ੇਪ ’ਚ ਆ ਗਏ ਹਨ ਤੇ ਅੱਜ ਅਸੀਂ ਇੱਥੇ ਅੰਬ ਤੋੜ ਰਹੇ ਸੀ। ਇਹ ਥੋੜੇ ਕੱਚੇ ਹਨ, ਵੇਖੋ ਕੜਕ ਕਰਕੇ ਟੁੱਟਦੇ ਹਨ। ਕਮਾਲ ਦੀ ਗੱਲ ਹੈ, ਇਰ ਤਾਂ ਗਜਬ ਹੈ ਬੱਚਿਓ ਤੁਸੀਂ ਹਾਰਟ ਸ਼ੇਪ ਬਣਾਉਂਦੇ ਰਹਿੰਦੇ ਹੋ, ਇਹ ਵੇਖੋ ਭਗਵਾਨ ਜੀ ਨੇ ਕਿਵੇਂ ਬਣਾਇਆ ਹੈ। ਬਿਲਕੁਲ ਹਾਰਟ ਟਚ, ਹੈ ਨਾ ਕਮਾਲ ਦਾ, ਕਮਾਲ ਦਾ ਤਰੀਕਾ ਹੈ ਭਗਵਾਨ ਦਾ, ਇਹ ਵੇਖੋ ਕੁਦਰਤ ਦਾ ਕਮਾਲ, ਤੁਸੀਂ ਪੇਂਟਿੰਗ ਕਰਦੇ ਰਹਿੰਦੇ ਹੋ, ਉਸ ਨੇ ਵੀ ਸੋਚਿਆ ਕਿ ਮੈਂ ਵੀ ਕਰ ਲਵਾਂ ਕੁਝ।

https://www.instagram.com/reel/Cff2Xxcl5C7/?utm_source=ig_embed&ig_rid=9000980a-a698-468d-8451-da9da2d21741

ਪੂਜਨੀਕ ਗੁਰੂ ਜੀ ਦੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ਨੂੰ ਇੱਥੇ ਕਲਿੱਕ ਕਰਕੇ ਫਾਲੋ ਕਰੋ ਤੇ ਵੇਖੋ ਪੂਜਨੀਕ ਗੁਰੂ ਜੀ ਦਾ ਹਰ ਨਵਾਂ ਵੀਡਿਓ ਤੇ ਸੁੰਦਰ-ਸੁੰਦਰ ਤਸਵੀਰਾਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ