Uncategorized

ਸਾਨੀਆ ਤੇ ਟੇਬਲ ਟੈਨਿਸ ਟੀਮ ਖੇਡ ਪਿੰਡ ਪੁੱਜੀ

ਰੀਓ ਡੀ ਜਿਨੇਰੀਓ। ਭਾਰਤੀ ਟੈਨਿਸ ਸਟਾਰ ਸਾਨਿਆ ਮਿਰਜਾ ਤੇ ਟੇਬਲ ਟੈਨਿਸ ਟੀਮ ਸ਼ੁੱਕਰਵਾਰ ਨੂੰ ਸ਼ੁਰੂ ਹੋਣ ਵਾਲੇ ਰੀਓ ਓਲੰਪਿਕ ‘ਚ ਹਿੱਸਾ ਲੈਣ ਖੇਡ ਪਿੰਡ ਪੁੱਜ ਗਈ।
ਖੇਡ ਪਿੰਡ ‘ਚ ਸਾਨੀਆ ਦੀ ਅਗਵਾਈ ਮਿਸ਼ਨ ਮੁਖੀ ਰਾਕੇਸ ਗੁਪਤਾ ਨੇ ਕੀਤੀ ਤੇ ਉਨ੍ਹਾਂ ਨੂੰ ਓਲੰਪਿਕ ਯਾਦਗਾਰੀ ਚਿੰਨ੍ਹ ਪ੍ਰਦਾਨ ਕੀਤਾ। ਇਹਸਾਰੇ ਖਿਡਾਰੀਆਂ ਨੂੰ ਦਿੱਤਾ ਜਾਂਦਾ ਹੈ।

ਪ੍ਰਸਿੱਧ ਖਬਰਾਂ

To Top