ਬਿਜਨਸ

ਕੌਮਾਂਤਰੀ ਸੰਕੇਤਾਂ ਨਾਲ ਸੈਂਸੇਕਸ 328 ਅੰਕ ਤਿਲ਼ਕਿਆ

ਮੁੰਬਈ। ਕੌਮਾਂਤਰੀ ਬਾਜ਼ਾਰ ‘ਚ ਆਈ ਵੱਡੀ ਗਿਰਾਵਟ ਤੇ ਸਥਾਨਕ ਪੱਘਰ ‘ਤੇ ਉਦਯੋਗਿਕ ਉਤਪਦਾਨ ਦੇ ਕਮਜੋਰ ਅੰਕੜੇ ਆਉਣ ਨਾਲ ਅੱਜ ਘਰੇਲੂ ਸ਼ੇਅਰ ਬਾਜ਼ਾਰਾਂ ‘ਚ ਸ਼ੁਰੂਆਤੀ ਕਾਰੋਬਾਰ ‘ਚ ਇੱਕ ਫੀਸਦੀ ਤੋਂ ਵੱਧ ਦੀ ਗਿਰਾਵਟ ਰਹੀ। ਬੀਐੱਸਈ ਦਾ ਸੰਵੇਦੀ ਸੂਚਕਅੰਕ ਸੈਂਸੇਕਸ 1.23 ਫੀਸਦੀ ਭਾਵ 327.62 ਅੰਕ ਲੁੜਕ ਕੇ 26327.62 ਅੰਕ ‘ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿੱਕੀ 1.14 ਫੀਸਦੀ ਅਰਥਾਤ 93.95 ਅੰਕ ਤਿਲ਼ ਕੇ 8,076.70 ਅੰਕ ‘ਤੇ ਆ ਗਿਆ।

ਪ੍ਰਸਿੱਧ ਖਬਰਾਂ

To Top