ਈਦ ਮੌਕੇ ਬੰਦ ਰਹੇ ਸ਼ੇਅਰ ਅਤੇ ਮੁਦਰਾ ਬਜ਼ਾਰ

0
Shares, Currency, Markets Closed, Eid, Business

ਮੁੰਬਈ: ਈਦ ਦੇ ਤਿਉਹਾਰ ਮੌਕੇ ਅੱਜ ਸ਼ੇਅਰ ਅਤੇ ਮੁਦਰਾ ਬਜ਼ਾਰ ਬੰਦ ਰਹੇ।

ਕਾਰੋਬਾਰੀਆਂ ਨੇ ਦੱਸਿਆ ਕਿ ਈਦ ਦੀ ਛੁੱਟੀ ਕਾਰਨ ਸ਼ੇਅਰ ਬਜ਼ਾਰ ਦੇ ਕਿਸੇ ਵੀ ਪਲੇਟਫਾਰਮ ‘ਤੇ ਕੋਈ ਕਾਰੋਬਾਰ ਨਹੀਂ ਮੁਦਰਾ ਬਜ਼ਾਰ ਵਿੱਚ ਵੀ ਛੁੱਟੀ ਰਹੀ। ਮੰਗਲਵਾਰ ਤੋਂ ਬਜ਼ਾਰ ਵਿੱਚ ਕਾਰੋਬਾਰ ਆਮ ਵਾਂਗ ਹੋਵੇਗਾ।