ਦਿੱਲੀ

ਸ਼ੀਨਾ ਬੋਹਰਾ ਕਤਲ ਕਾਂਡ : ਰਾਏ ਬਣਿਆ ਸਰਕਾਰੀ ਗਵਾਹ

ਮੁੰਬਈ। ਵਿਸ਼ੇਸ਼ ਕੇਂਦਰੀ ਜਾਂਚ ਬਿਓਰੋ ਅਦਾਲਤ ਨੇ ਸ਼ੀਨਾ ਬੋਹਰਾ ਕਤਲ ਮਾਮਲੇ ‘ਚ ਮੁੱਖ ਮੁਲਜ਼ਮ ਇੰਦਰਾਣੀ ਮੁਖਰਜ਼ੀ ਦੇ ਸਾਬਕਾ ਕਾਰ ਚਾਲਕ ਸ਼ਿਆਮਵਰ ਰਾਏ ਨੂੰ ਸਰਕਾਰੀ ਗਵਾਹ ਬਣਾ ਦਿੱਤਾ। ਸੀਬੀਆਈ ਨੇ ਛੇ ਜੂਨ ਨੂੰ ਅਦਾਲਤ ‘ਚ ਰਾਇ ਨੂੰ ਸਰਕਾਰੀ ਗਵਾਹ ਬਣਾਉਣ ਲਈ ਕੋਈ ਇਤਰਾਜ਼ ਨਹੀਂ ਸੀ।

ਪ੍ਰਸਿੱਧ ਖਬਰਾਂ

To Top