ਸ਼ਿਵਰਾਜ ਨੇ ਵਰਲਡ ਪ੍ਰੈਸ ਫ੍ਰੀਡਮ ਡੇ ਦੀ ਦਿੱਤੀ ਵਧਾਈ

0

ਸ਼ਿਵਰਾਜ ਨੇ ਵਰਲਡ ਪ੍ਰੈਸ ਫ੍ਰੀਡਮ ਡੇ ਦੀ ਦਿੱਤੀ ਵਧਾਈ

ਭੋਪਾਲ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਜ ਸਿੰਘ ਚੌਹਾਨ ਨੇ ਅੱਜ ‘ਵਰਲਡ ਪ੍ਰੈਸ ਫ੍ਰੀਡਮ ਡੇ’ ‘ਤੇ ਮੀਡੀਆ ਮਿੱਤਰਾਂ ਨੂੰ ਵਧਾਈ ਦਿੱਤੀ। ਸ੍ਰੀ ਚੌਹਾਨ ਨੇ ਟਵੀਟ ਦੇ ਜਰੀਏ ਵਧਾਈ ਦਿੰਦਿਆਂ ਕਿਹਾ ਹੈ ਕਿ ਤੁਸੀਂ ਆਪਣੀ ਇਸ ਸ਼ਕਤੀ ਦਾ ਇਸਤਿਮਾਲ ਸਦਾ ਜ਼ੁਲਮ ਦੇ ਵਿਰੁੱਧ ਅਤੇ ਕਮਜ਼ੋਰਾਂ ਅਤੇ ਜ਼ਰੂਰਤਮੰਦਾਂ ਦੇ ਹਿੱਤਾਂ ਦੀ ਰੱਖਿਆ ਲਈ ਕਰੋ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰ ਦੇ ਵਿਕਾਸ ‘ਚ ਐਵੇਂ ਹੀ ਯੋਗਦਾਨ ਦਿੰਦੇ ਰਹੋ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।