ਲੋਹੜੀ ਦੇ ਤਿਉਹਾਰ ’ਤੇ ਦੁਕਾਨਾਂ ਸਿਰਫ 3 ਵਜੇ ਤੱਕ ਹੀ ਖੁੱਲ੍ਹਣਗੀਆਂ

0

ਲੋਹੜੀ ਦੇ ਤਿਉਹਾਰ ’ਤੇ ਦੁਕਾਨਾਂ ਸਿਰਫ 3 ਵਜੇ ਤੱਕ ਹੀ ਖੁੱਲ੍ਹਣਗੀਆਂ

ਅੱਪਰਾ, (ਮੁਨੀਸ਼ ਕੁਮਾਰ ਆਸ਼ੂ) ਲੋਹੜੀ ਦੇ ਤਿਉਹਾਰ ’ਤੇ 13 ਜਨਵਰੀ ਨੂੰ ਕਸਬਾ ਅੱਪਰਾ ਦੀਆਂ ਸੋਨੇ ਦੀਆਂ ਦੁਕਾਨਾਂ ਸਿਰਫ ਸਵੇਰੇ 9:00 ਵਜੇ ਦੁਪਹਿਰ 3:00 ਵਜੇ ਤੱਕ ਹੀ ਖੁੱਲਣਗੀਆਂ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਿਨੋਦ ਕੁਮਾਰ ਟੋਨੂੰ ਕਾਲੜਾ ਨੇ ਦੱਸਿਆ ਕਿ ਸਵਰਨਕਾਰ ਸੰਘ ਦੀ ਅੱਜ ਮੀਟਿੰਗ ਦੌਰਾਨ ਉਕਤ ਫੈਸਲਾ ਲਿਆ ਗਿਆ ਹੈ ਤਾਂ ਜੋ ਦੂਰ ਨੇੜਿਉਂ ਆਉਣ ਵਾਲੇ ਗਾਹਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ ਇਸ ਮੌਕੇ ਸਮੂਹ ਸਵਰਨਕਾਰ ਯੂਨੀਅਨ ਦੇ ਮੈਂਬਰ ਹਾਜ਼ਰ ਸਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.