ਬਿਜਨਸ

ਚਾਂਦੀ ਘਟੀ, ਸੋਨੇ ਹੋਰ ਚਮਕਿਆ

ਇੰਦੌਰ। ਵਿਦੇਸ਼ੀ ਬਾਜ਼ਾਰਾਂ ਦੇ ਨਾਲ ਚਾਂਦੀ ‘ਚ ਜਿੱਥੇ ਭਾਅ ਘਟੇ ਉਥੇ ਸੋਨੇ ਦੀ ਮੰਗ ਤੋਂ ਚੌਥੇ ਦਿਨ ਤੇਜ਼ੀ ਬਣੀ ਰਹੀ। ਬੀਤੇ ਕਾਰੋਬਾਰ ਦਿਵਸ ਦੀ ਤੁਲਨਾ ‘ਚ ਅੱਜ ਚਾਂਦੀ 75 ਰੁਪਏ ਪ੍ਰਤੀ ਕਿਲੋ ਸਸਤੀ ਹੋਈ ਜਦੋਂ ਕਿ ਸੋਨਾ 70 ਰੁਪਏ ਪ੍ਰਤੀ ਦਸ ਗ੍ਰਾਮ ਚਮਕ ਗਿਆ ਹੈ। ਕੰਮਕਾਜ ‘ਚ ਸੋਨਾ ਉੱਪਰ ‘ਚ 29140 ਤੇ ਹੇਠਾਂ ‘ਚ 20029 ਤੇ ਚਾਂਦੀ ਉਪਰ 40100 ਹੇਠਾਂ ‘ਚ 40025 ਰੁਪਏ ਵਿਕੀ। ਵਿਦੇਸ਼ੀ ਬਾਜ਼ਾਰਾਂ ‘ਚ ਅੱਜ ਸੋਨਾ 1273.80 ਡਾਲਰ ਤੇ ਚਾਂਦੀ 17.33 ਸੇਂਟ ਪ੍ਰਤੀ ਔਂਸ ਰਹੀ। ਵਾਰਤਾ

ਪ੍ਰਸਿੱਧ ਖਬਰਾਂ

To Top