ਸਿਮਰਨ ਅਭਿਆਨ ਮੁਕਾਬਲਾ : ਪੰਜਾਬ ‘ਚੋਂ ਬਠੋਈ ਕਲਾਂ ਅੱਵਲ

Simran, Abhiyaan, Competition, From, Punjab, Bathoi kalan, aaval

ਮਾਨਵਤਾ ਭਲਾਈ ਕੰਮਾਂ ਤੇ ਸਿਮਰਨ ਲਈ ਸਾਧ-ਸੰਗਤ ‘ਚ ਭਾਰੀ ਉਤਸ਼ਾਹ

396 ਬਲਾਕਾਂ ਦੇ 130925 ਸੇਵਾਦਾਰਾਂ ਨੇ ਕੀਤਾ 935411 ਘੰਟੇ ਸਿਮਰਨ

ਸਰਸਾ, ਸੱਚ ਕਹੂੰ ਨਿਊਜ਼

ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਰੂਹਾਨੀਅਤ ਦੇ ਉਹ ਮਸੀਹਾ ਹਨ, ਜੋ ਅਸੰਭਵ ਨੂੰ ਸੰਭਵ ਕਰ ਰਹੇ ਹਨ। ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ਦਾ ਹੀ ਕਮਾਲ ਹੈ ਕਿ ਕਰੋੜਾਂ ਲੋਕ ਰਾਮ ਨਾਮ ਦੇ ਦੀਵਾਨੇ ਬਣ ਗਏ ਹਨ  ਪੂਜਨੀਕ ਗੁਰੂ ਜੀ ਦੇ ਦਿੱਤੇ ਗੁਰੂ ਮੰਤਰ ਦਾ ਹੀ ਕਮਾਲ ਹੈ ਕਿ ਅੱਜ ਲੱਖਾਂ ਲੋਕ ਰਾਮ-ਨਾਮ ਦੀ ਡੋਰ ਨਾਲ ਬੱਝੇ ਅਨੋਖਾ ਸਿਮਰਨ ਅਭਿਆਨ ਚਲਾ ਰਹੇ ਹਨ।

ਅੱਜ 396 ਬਲਾਕਾਂ ਦੇ ਸਵਾ ਲੱਖ ਸੇਵਾਦਾਰ ਰਾਮ-ਨਾਮ ਦਾ ਸਿਮਰਨ ਕਰ ਰਹੇ ਹਨ। ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਨਾ ਨਾਲ ਰਾਮ-ਨਾਮ ‘ਚ ਬੈਠੇ ਸੇਵਾਦਾਰਾਂ ‘ਚ ਹਰਿਆਣਾ ਰਾਜ ਪਹਿਲੇ ਸਥਾਨ ‘ਤੇ ਬਣਿਆ ਹੋਇਆ ਹੈ। ਹਰਿਆਣਾ ਦੇ 68924 ਸੇਵਾਦਾਰਾਂ ਨੇ 496269 ਘੰਟੇ, ਪੰਜਾਬ ਦੇ 50961 ਸੇਵਾਦਾਰਾਂ ਨੇ 350354 ਘੰਟੇ, ਦਿੱਲੀ ਦੇ 4177 ਸੇਵਾਦਾਰਾਂ ਨੇ 49194 ਘੰਟੇ ਤੇ ਰਾਜਸਥਾਨ ਦੇ 5270 ਸੇਵਾਦਰਾਂ ਨੇ 29285

ਘੰਟੇ ਸਿਮਰਨ ਕੀਤਾ ਹੈ ਰਾਮ-ਨਾਮ ਦੇ ਦੀਵਾਨਿਆਂ ਦੀ ਗਿਣਤੀ ਇੱਥੇ ਹੀ ਖ਼ਤਮ ਨਹੀਂ ਹੁੰਦੀ ਰਾਮ ਨਾਮ ‘ਚ ਬੈਠਣ ਵਾਲਿਆਂ ‘ਚ ਹਿਮਾਚਲ ਦੇ 845 ਸੇਵਾਦਾਰਾਂ ਨੇ 6758 ਘੰਟੇ, ਯੂਪੀ ਦੇ 623 ਸੇਵਾਦਾਰਾਂ ਨੇ 3191 ਘੰਟੇ, ਉੱਤਰਾਖੰਡ ਦੇ 102 ਸੇਵਾਦਾਰਾਂ ਨੇ 170 ਘੰਟੇ ਸਿਮਰਨ ਕੀਤਾ ਸਿਮਰਨ ਕਰਨ ਦੇ ਦੀਵਾਨਿਆਂ ਨੇ ਹੁਣ ਵਿਦੇਸ਼ਾਂ ‘ਚ ਵੀ ਸਿਮਰਨ ਦੀ ਅਖਲ ਜਗਾ ਦਿੱਤੀ ਹੈ ਇੰਗਲੈਂਡ ਦੇ 23 ਸੇਵਾਦਾਰਾਂ ਨੇ 190 ਘੰਟੇ ਸਿਮਰਨ ਕਰਕੇ ਆਪਣੀ ਆਹੂਤੀ ਇਸ ਅਨੋਖੇ ਅੰਦੋਲਨ ‘ਚ ਪਾਈ

ਰੂਹਾਨੀਅਤ ਦੇ ਅਨੋਖੇ ਅਭਿਆਨ ‘ਚ ਪਹਿਲੇ 15 ਸਥਾਨਾਂ ‘ਤੇ ਰਹੇ ਇਹ ਬਲਾਕ

  1. ਹਰਿਆਣਾ : ਕੈਥਲ, ਸਰਸਾ, ਕਲਿਆਣ ਨਗਰ, ਪਿਹੋਵਾ, ਕਲਿਆਣਨਗਰ, ਪਿਹੋਵਾ, ਰੇਵਾੜੀ, ਧੌਰਾਲਾ, ਸ੍ਰੀਜਲਾਲਆਣਾ ਸਾਹਿਬ, ਦਾਰੇਵਾਲਾ, ਡੱਬਵਾਲੀ, ਜਾਖਲ, ਅੰਬਾਲਾ, ਐਨਆਈਟੀ ਫਰੀਦਾਬਾਦ, ਗੰਗਵਾ ਤੇ ਰਤੀਆ
  2. ਪੰਜਾਬ : ਬਠੋਈ ਕਲਾਂ, ਮੋਗਾ, ਮਹਿਲਾ ਚੌਂਕ, ਬਲਬੇੜਾ, ਰਾਮਾਂ ਨਸੀਬਪੁਰਾ, ਨਿਹਾਲ ਸਿੰਘ ਵਾਲਾ, ਬਰਨਾਲਾ, ਪਾਤੜਾਂ, ਲਹਿਰਾਗਾਗਾ, ਬਠਿੰਡਾ, ਦੋਦਾ, ਭਵਾਨੀਗੜ੍ਹ ਤੇ ਬਜੀਦਪੁਰ
  3. ਦਿੱਲੀ : ਨਰੇਲਾ ਅਲੀਪੁਰ, ਗੋਕੁਲਪੁਰ, ਮੁਸਤਫਾਬਾਦ, ਸ਼ਹਾਦਰਾ, ਨੰਦਨਗਰੀ, ਕਰਾਵਲ ਨਗਰ, ਕੰਝਾਵਲਾ, ਵਿਕਾਸਪੁਰੀ, ਸੁਲਤਾਨਪੁਰ ਮਾਜਰਾ, ਮਹਰੋਲੀ, ਬਦਰਪੁਰ, ਬਾਦਲੀ ਮਟਿਆਲਾ ਤੇ ਨਾਂਗਲੋਈ
  4. ਰਾਜਸਥਾਨ : ਸਿਲਵਾਲਾ ਖੁਰਦ, 1 ਸੀ ਛੋਟੀ, ਸ੍ਰੀਗੰਗਾਨਗਰ, ਭਾਦਰਾ, ਸਾਦੁਲਸ਼ਹਿਰ, ਲਾਧੂਵਾਲਾ, ਧਰਿੰਗਾਂਵਾਲੀ, ਤਿਜਾਰਾ, ਪਦਮਪੁਰ, ਸੂਰਤਗੜ੍ਹ, ਕੇਸਰੀਸਿੰਘਪੁਰ, ਕੋਟਾ, ਸ੍ਰੀਗੁਰੂਸਰ ਮੋਡੀਆ, ਸ੍ਰੀਕਰਨਪੁਰ 
  5. ਹਿਮਾਚਲ ਪ੍ਰਦੇਸ਼ : ਜਵਾਲਾਜੀ, ਨਾਹਨ, ਪੋਂਟਾ ਸਾਹਿਬ, ਕਾਲਾ ਅੰਬ, ਧੌਲਾ ਕੂਆਂ, ਬਾਂਗਰਾ, ਪਾਲਮਪੁਰ, ਦਾਦਾ ਸੀਬਾ, ਧਰਮਸ਼ਾਲਾ, ਹਰੀਪੁਰ, ਪਠਾਨਕੋਟ, ਸੁਜਾਨਪੁਰ, ਕਾਂਗੜਾ ਤੇ ਗਰਲੀ
  6. ਉੱਤਰਾਖੰਡ : ਸਹਸਪੁਰ, ਵਿਕਾਸਨਗਰ ਤੇ ਦੇਹਰਾਦੂਨ
  7. ਵਿਦੇਸ਼ਾਂ ‘ਚ : ਗੁਰਦੀਪ ਇੰਸਾਂ, ਧਰਮਵੀਰ ਇੰਸਾਂ, ਰਿਛਪਾਲ ਇੰਸਾਂ, ਕੁਲਦੀਪ ਇੰਸਾਂ, ਸਿੱਮੀ ਇੰਸਾਂ, ਜਿੰਮੀ ਇੰਸਾਂ, ਰਾਜਵੰਤ ਇੰਸਾਂ, ਰਾਣੀ ਇੰਸਾਂ, ਕਿਰਨ ਇੰਸਾਂ, ਸੰਦੇਸ਼ ਇੰਸਾਂ, ਪਰਮਜੀਤ ਇੰਸਾਂ, ਚਿਤਰੂ, ਕਮਲ ਇੰਸਾਂ, ਸਿਮਰ ਇੰਸਾਂ, ਤੇ ਸਰਵਜੀਤ ਇੰਸਾਂ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।