Breaking News

ਸਿਮਰਨ ਮੁਕਾਬਲਾ : ਪੰਜਾਬ ‘ਚ ਮੋਗਾ ਬਲਾਕ ਅੱਵਲ, ਬਠੋਈ-ਡਕਾਲਾ ਦੂਜੇ ਨੰਬਰ ‘ਤੇ

Simran Competition, Moga, Award, Punjab, Batho Dikla, Second

ਭਵਾਨੀਗੜ੍ਹ, ਪਟਿਆਲਾ ਤੇ ਮਹਿਮਾ-ਗੋਨਿਆਣਾ ਵੀ ਟਾਪ 10 ‘ਚ ਸ਼ਾਮਲ

ਸਰਸਾ (ਸੱਚ ਕਹੂੰ ਨਿਊਜ਼)
ਸਾਧ-ਸੰਗਤ ਦਰਮਿਆਨ ਚੱਲ ਰਹੇ ਸਿਮਰਨ ਪ੍ਰੇਮ ਮੁਕਾਬਲੇ ‘ਚ ਇਸ ਵਾਰ ਹਰਿਆਣੇ ਦੇ ਜ਼ਿਲ੍ਹਾ ਕੈਥਲ ਨੇ ਪਹਿਲਾ ਤੇ ਹਰਿਆਣਾ ਦੇ ਹੀ ਬਲਾਕ ਕੰਬੋਪੁਰਾ ਨੇ ਦੂਜਾ ਸਥਾਨ ਹਾਸਲ ਕੀਤਾ ਹੈ
ਇਸ ਵਾਰ ਟਾਪ-10 ‘ਚ ਪੰਜਾਬ ਤੇ ਹਰਿਆਣਾ ਦੇ 5-5 ਬਲਾਕ ਸ਼ਾਮਲ ਹਨ ਪੂਰੇ ਦੇਸ਼ ‘ਚ ਇਸ ਵਾਰ 341 ਬਲਾਕਾਂ ਦੇ 163726 ਸੇਵਾਦਾਰਾਂ ਨੇ 1305167 ਘੰਟੇ ਸਿਮਰਨ ਕੀਤਾ
ਸਿਮਰਨ ਪ੍ਰੇਮ ਮੁਕਾਬਲੇ ‘ਚ ਹਰਿਆਣਾ ਦੇ ਬਲਾਕ ਕੈਥਲ ਦੇ 10735 ਸੇਵਾਦਾਰਾਂ ਨੇ 93187 ਘੰਟੇ ਸਿਮਰਨ ਕਰਕੇ ਪੂਰੇ ਦੇਸ਼ ‘ਚ ਪਹਿਲਾ ਸਥਾਨ ਹਾਸਲ ਕੀਤਾ ਜਦੋਂਕਿ ਹਰਿਆਣਾ ਦੇ ਹੀ ਬਲਾਕ ਕੰਬੋਪੁਰਾ ਦੀ 4000 ਸਾਧ-ਸੰਗਤ ਨੇ 52500 ਘੰਟੇ ਸਿਮਰਨ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ    ਗੱਲ ਜੇਕਰ ਵਿਦੇਸ਼ਾਂ ਦੀ ਕਰੀਏ ਤਾਂ 11 ਬਲਾਕਾਂ ਦੇ 779 ਸੇਵਾਦਾਰਾਂ ਨੇ 875 ਘੰੇਟੇ ਸਿਮਰਨ ਕੀਤਾ

Simran mukabla

ਜਿਸ ‘ਚ ਅਸਟਰੇਲੀਆ ਦੇ ਮੈਲਬੌਰਨ ਨੇ ਇਸ ਵਾਰ ਵੀ ਪਹਿਲਾ ਸਥਾਨ ਹਾਸਲ ਕੀਤਾ ਇਸ ਦੇ ਨਾਲ ਹੀ ਵਿਦੇਸ਼ਾਂ ‘ਚ ਕਤਰ, ਨਿਊਜ਼ੀਲੈਂਡ, ਦੁਬਈ, ਰੋਮ, ਕੈਲਗੇਰੀ, ਕੁਵੈਤ, ਇੰਗਲੈਂਡ, ਸਿਪਰਸ, ਕੈਨਬੇਰਾ, ਆਬੂਧਾਬੀ, ਬੀਜਿੰਗ, ਸਿੰਗਾਪੁਰ, ਨੇਪਾਲ, ਬਿਸਬੇਨ ‘ਚ ਵੱਡੀ ਗਿਣਤੀ ‘ਚ ਸੇਵਾਦਾਰਾਂ ਨੇ ਸਿਮਰਨ ਕੀਤਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top