ਮੇਲੇ ਤੇ ਗੁਬਾਰੇ ਚ ਗੈਸ ਭਰਨ ਵਕਤ ਹੋਇਆ ਸਲੈਡਰ ਬਲਾਸਟ ਤਿੰਨ ਜ਼ਖਮੀ

0

ਮੇਲੇ ਤੇ ਗੁਬਾਰੇ ਚ ਗੈਸ ਭਰਨ ਵਕਤ ਹੋਇਆ ਸਲੈਡਰ ਬਲਾਸਟ ਤਿੰਨ ਜ਼ਖਮੀ

ਗੁਰੂਹਰਸਹਾਏ (ਵਿਜੈ ਹਾਂਡਾ)। ਹਲਕਾ ਗੁਰੂਹਰਸਹਾਏ ਅਧੀਨ ਆਉਂਦੇ ਪਿੰਡ ਪਿੰਡੀ ਵਿਖੇ ਮੇਲੇ ਤੇ ਗੁਬਾਰਿਆਂ ਚ ਗੈਸ ਭਰਨ ਵਾਲੇ ਸਲੈਡਰ ਵਿੱਚ ਬਲਾਸਟ ਹੋ ਗਿਆ । ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਮੇਲੇ ਤੇ ਜਿਸ ਵਕਤ ਉਕਤ ਵਿਅਕਤੀ ਗੁਬਾਰੇ ਵਿੱਚ ਗੈਸ ਭਰ ਰਿਹਾ ਸੀ ਤਾਂ ਸਲੈਡਰ ਬਲਾਸਟ ਹੋ ਗਿਆ ਜਿਸ ਵਿੱਚ 1 ਔਰਤ ਅਨੂ , ਤੇ 1 ਮਰਦ ਸੂਰਜ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿੰਨਾਂ ਨੂੰ ਫਿਰੋਜ਼ਪੁਰ ਦੇ ਹਸਪਤਾਲ ਅੰਦਰ ਭੇਜ ਦਿੱਤਾ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.