ਸਪਾਈਸਜੈੱਟ 21 ਨਵੀਂ ਘਰੇਲੂ ਤੇ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰੇਗੀ

0

ਸਪਾਈਸਜੈੱਟ 21 ਨਵੀਂ ਘਰੇਲੂ ਤੇ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰੇਗੀ

ਦਿੱਲੀ। ਆਰਥਿਕ ਹਵਾਈ ਕੰਪਨੀ ਸਪਾਈਸਜੈੱਟ ਇਸ ਮਹੀਨੇ ਘਰੇਲੂ ਅਤੇ ਅੰਤਰਰਾਸ਼ਟਰੀ ਮਾਰਗਾਂ ’ਤੇ 21 ਨਵੀਆਂ ਉਡਾਣਾਂ ਸ਼ੁਰੂ ਕਰੇਗੀ। ਏਅਰ ਲਾਈਨ ਨੇ ਅੱਜ ਕਿਹਾ ਕਿ 12 ਤੋਂ 16 ਜਨਵਰੀ ਦਰਮਿਆਨ ਇਹ 21 ਨਵÄਆਂ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ, ਜਿਨ੍ਹਾਂ ਵਿੱਚ ਤਿੰਨ ਅੰਤਰਰਾਸ਼ਟਰੀ ਉਡਾਣਾਂ ਵੀ ਸ਼ਾਮਲ ਹਨ। ਇਸ ਵਿੱਚ, ਮੁੰਬਈ ਅਤੇ ਸੰਯੁਕਤ ਅਰਬ ਅਮੀਰਾਤ ਦੇ ਰਸ-ਅਲ-ਖੈਮਾਹ ਵਿਚਕਾਰ ਦੋ ਨਵÄ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ ਜੋ ਹਫਤਾਵਾਰੀ ਹੋਣਗੀਆਂ। ਦਿੱਲੀ ਅਤੇ ਰਾਸ-ਅਲ-ਖੈਮਾਹ ਦਰਮਿਆਨ ਉਡਾਣਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.