Uncategorized

16 ਵਰ੍ਹਿਆਂ ਬਾਅਦ ਭਾਰਤ ‘ਚ ਟੈਸਟ ਖੇਡੇਗਾ ਬੰਗਲਾਦੇਸ਼

ਨਵੀਂ ਦਿੱਲੀ। ਭਾਰਤ ਦੀ ਜ਼ਮੀਨ ‘ਤੇ ਟੈਸਟ ਮੈਚ ਖੇਡਣ ਦਾ ਸੁਫ਼ਨਾ ਲਈ 16 ਵਰ੍ਹਿਆਂ ਤੋਂ ਉਡੀਕ ਕਰ ਰਹੇ ਬੰਗਲਾਦੇਸ ਦੀ ਇਹ ਇੱਛਾ ਅਗਲੇ ਵਰ੍ਹੇ 2017 ‘ਚ ਪੂਰੀ ਹੋ ਜਾਵੇਗੀ ਜਿੱਥੇ ਉਹ ਆਪਣੇ ਸੰਖੇਪ ਦੌਰ ‘ਤੇ ਅੱਠ ਤੋਂ 12 ਫਰਵਰੀ ਤੱਕ ਮੇਜਬਾਨ ਭਾਰਤੀ ਟੀਮ ਨਾਲ ਟੈਸਟ ਮੈਚ ਖੇਡੇਗਾ।
ਭਾਰਤ ਤੇ ਬੰਗਲਾਦੇਸ ਦਰਮਿਆਨ ਇਤਿਹਾਸਕ ਟੈਸਟ ਮੈਚ 8 ਤੋਂ 12 ਫਰਵਰੀ ਤੱਕ ਹੈਦਰਾਬਾਦ ਦੇ ਰਾਜੀਵ ਗਾਂਧੀ ਕੌਮਾਂਤਰੀ ਸਟੇਡੀਅਮ ‘ਚ ਖੇਡਿਆ ਜਾਵੇਗਾ।

ਪ੍ਰਸਿੱਧ ਖਬਰਾਂ

To Top