ਸ੍ਰੀਲੰਕਾ ਦੇ ਤੇਜ਼ ਗੇਂਦਬਾਜ਼ ਮਲਿੰਗਾ ਨੇ ਲਿਆ ਸੰਨਿਆਸ

0
99

ਸ੍ਰੀਲੰਕਾ ਦੇ ਤੇਜ਼ ਗੇਂਦਬਾਜ਼ ਮਿਗਾ ਨੇ ਲਿਆ ਸੰਨਿਆਸ

ਨਵੀਂ ਦਿੱਲੀ। ਸ੍ਰੀਲੰਕਾ ਦੇ ਤੇਜ਼ ਗੇਂਦਬਾਜ਼ ਯਾਰਕਰ ਮੈਨ ਲਸਿਥ ਮਲਿੰਗਾ ਨੇ ਿਕਟ ਦੇ ਸਾਰੇ ਫਾਰਮੇਟਾਂ ਤੋਂ ਸੰਨਿਆਸ ਲੈ ਲਿਆ ਹੈ 38 ਸਾਲਾ ਦੇ ਮਿਗਾ ਨੇ 2014 ’ਚ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਸ੍ਰੀਲੰਕਾ ਟੀਮ ਦੀ ਕਪਤਾਨੀ ਕੀਤੀ ਸੀ ਟੀ-ਟਵੰਟੀ ’ਚ ਮਲਿੰਗਾ ਸਭ ਤੋਂ ਸਫ਼ਲ ਗੇਂਦਬਾਜ਼ ਹਨ। ਉਨ੍ਹਾਂ ਟੀ-20 ਕੌਮਾਂਤਰੀ ਮੈਚਾਂ ’ਚ ਦੋ ਹੈਟਿਕ ਬਣਾਈਆਂ। ਇੱਕ ਰੋਜ਼ਾ ਮੈਚਾਂ ’ਚ ਤਿੰਨ ਹੈਟਿ੍ਰਕ ਬਣਾਈਆਂ ਹਨ ਮਲਿੰਗਾ ਨੇ 84 ਟੀ-20 ਮੈਚਾਂ ’ਚ 107 ਵਿਕਟਾ, ਇੱਕ ਰੋਜ਼ਾ ਮੈਚਾਂ ’ਚ 338 ਵਿਕਟਾਂ ਤੇ 30 ਟੈਸਟ ਮੈਚਾਂ ’ਚ 101 ਵਿਕਟਾਂ ਲਈਆਂ ਹਨ । ਮਲਿੰਗਾ ਆਪਣੀਆਂ ਵਲ ਖਾਂਦੀਆਂ ਗੇਂਦਾਂ ਤੇ ਯਾਰਕਰ ਗੇਂਦਾਂ ਨਾਲ ਬੱਲੇਬਾਜ਼ਾਂ ਨੂੰ ਆਪਣੀਆਂ ਉਗਲੀਆਂ ’ਤੇ ਨੱਚਾਉਦਾ ਰਿਹਾ ਹੈ ।

ਜ਼ਿਕਰਯੋਗ ਹੈ ਕਿ ਮਿਗਾ ਨੂੰ ਅਗਲੇ ਮਹੀਨੇ ਹੋਣ ਵਾਲੇ ਟੀ-20 ਵਿਸ਼ਵ ਕੱਪ ’ਚ ਸ੍ਰੀਲੰਕਾ ਟੀਮ ’ਚ ਜਗ੍ਹਾ ਨਹੀਂ ਦਿੱਤੀ ਗਈ ਸੀ ਪਿਛਲੇ ਸਾਲ ਮਿਗਾ ਨੇ ਟੀ-20 ਵਿਸ਼ਵ ਕੱਪ ’ਚ ਸ੍ਰੀਲੰਕਾ ਦੀ ਅਗਵਾਈ ਕਰਨ ਦੀ ਇੱਛਾ ਪ੍ਰਗਟਾਈ ਸੀ ਜਿਸ ਦਾ ਆਯੋਜਨ ਅਕਤੂਬਰ-ਨਵੰਬਰ 2020 ’ਚ ਅਸਟਰੇਲੀਆ ’ਚ ਹੋਣਾ ਸੀ ਪਰ ਕੋਵਿਡ-19 ਕਾਰਨ ਟੂਰਨਾਮੈਂਟ ਰੱਦ ਕਰਨਾ ਪਿਆ ਤੇ ਹੁਣ ਟੀ-20 ਵਿਸ਼ਪ ਕੱਪ ਅਗਲੇ ਮਹੀਨੇ ਤੋਂ ਸ਼ੁਰੂ ਹੋਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ