ਅੰਨਦਾਤਾ ਨੂੰ ਨੀਵਾਂ ਦਿਖਾਉਣ ਲਈ ਮੁਆਫ਼ੀ ਮੰਗਣ ਨਵਜੋਤ ਸਿੱਧੂ: ਕੁਲਤਾਰ ਸਿੰਘ ਸੰਧਵਾਂ
ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਅਤੇ ਲਾਲ ਬਹਾਦਰ ਸ਼ਾਸਤਰੀ ਕਿਸਾਨਾਂ ਕੋਲ ਆਪ ਆਉਂਦੇ ਸਨ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵਨਿਯੁਕਤ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਆਪਣੇ ਤਾਜਪੋਸ਼ੀ ਜਸ਼ਨਾਂ ਦੌਰਾਨ ਕਿਸਾਨਾਂ ਦੇ ਹਵਾਲੇ ਨਾਲ ਪਿਆਸੇ ਨੂੰ ਖੂਹ ਕੋਲ ਚੱਲ ਕੇ ਆਉਣ ਬਾ...
ਭਗਵੰਤ ਮਾਨ ਦਾ ਵਿਧਾਨ ਸਭਾ ਵਿੱਚ ਐਲਾਨ – ਕੱਲ੍ਹ ਸ਼ਹੀਦੀ ਦਿਵਸ ‘ਤੇ ਪੂਰੇ ਪੰਜਾਬ ‘ਚ ਹੋਵੇਗੀ ਛੁੱਟੀ
ਭਗਵੰਤ ਮਾਨ ਦਾ ਵਿਧਾਨ ਸਭਾ ਵਿੱਚ ਐਲਾਨ - ਕੱਲ੍ਹ ਸ਼ਹੀਦੀ ਦਿਵਸ 'ਤੇ ਪੂਰੇ ਪੰਜਾਬ 'ਚ ਹੋਵੇਗੀ ਛੁੱਟੀ
ਚੰਡੀਗੜ੍ਹ l ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ 'ਚ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਬੁੱਧਵਾਰ ਨੂੰ ਪੂਰੇ ਪੰਜਾਬ 'ਚ ਛੁੱਟੀ ਰਹੇਗੀ। ਮੁੱਖ ਮੰਤਰੀ ਭਗਵੰਤ ਮ...
ਅੰਮ੍ਰਿਤਸਰ ਜੇਲ ‘ਚ ਫੈਲਿਆ ਕਾਲਾ ਪੀਲੀਆ
148 ਕੈਦੀਆਂ ਨੂੰ ਹੈ ਕਾਲਾ ਪੀਲੀਆ
ਅੰਮ੍ਰਿਤਸਰ। ਅਕਸਰ ਵਿਵਾਦਾਂ 'ਚ ਰਹਿਣ ਵਾਲੀ ਅੰਮ੍ਰਿਤਸਰ ਜੇਲ ਇਕ ਵਾਰ ਫਿਰ ਤੋਂ ਸੁਰਖੀਆਂ 'ਚ ਹੈ। ਇਸ ਵਾਰ ਸੁਰਖੀਆਂ ਦਾ ਕਾਰਨ ਹੈ ਕਾਲਾ ਪੀਲੀਆ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਜੇਲ ਦੇ 148 ਕੈਦੀ ਹੈਪਾਟਾਈਟਸ-ਸੀ ਦੇ ਸ਼ਿਕਾਰ ਹੋ ਚੁੱਕੇ ਹਨ ਤੇ ਇਸ ਖੁਲਾਸੇ ਨੇ ਹਰ ਇਕ ਨ...
ਸੀਅਰਪੀਐਫ ਦੇ 68 ਹੋਰ ਜਵਾਨ ਹੋਏ ਕੋਰੋਨਾ ਦੇ ਸ਼ਿਕਾਰ
ਸੀਅਰਪੀਐਫ ਦੇ 68 ਹੋਰ ਜਵਾਨ ਹੋਏ ਕੋਰੋਨਾ ਦੇ ਸ਼ਿਕਾਰ
ਨਵੀਂ ਦਿੱਲੀ। ਪੂਰਬੀ ਦਿੱਲੀ 'ਚ ਕੇਂਦਰੀ ਦਿੱਲੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐਫ) ਵਿਚ ਤਾਇਨਾਤ ਬਟਾਲੀਅਨ ਦੇ 68 ਹੋਰ ਜਵਾਨਾਂ ਦਾ ਕੋਰੋਨਾ ਵਾਇਰਸ ਟੈਸਟ ਪਾਜ਼ਿਟਿਵ ਆਇਆ ਹੈ। ਸੈਨਾ ਦੇ ਇਕ ਅਧਿਕਾਰੀ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਸਾਰੇ ਸਿਪਾਹੀ ਪੂਰਬੀ ਦਿ...
ਜੇਪੀ ਨੱਢਾ ਦਾ ਕੇਜ਼ਰੀਵਾਲ ‘ਤੇ ਟਵੀਟ ਰਹੀਂ ਵਾਰ
ਕਿਹਾ, ਵੋਟ ਬੈਂਕ ਲਈ ਦੇਸ਼ਧ੍ਰੋਹੀਆਂ ਦਾ ਦੇ ਰਹੇ ਹਨ ਸਾਥ
ਨਵੀਂ ਦਿੱਲੀ (ਏਜੰਸੀ)। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਜਗਤ ਪ੍ਰਸਾਦ ਨੱਢਾ (ਜੇ.ਪੀ.ਨੱਢਾ) ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ Arvind Kejriwal 'ਤੇ 'ਟੁੱਕੜੇ-ਟੁੱਕੜੇ ਗੈਂਗ' ਦਾ ਸਮਰਥਕ ਹੋਣ ਅਤੇ ਵੋਟ ਬੈਂਕ ਦੀ ਰਾਜਨੀਤੀ ਕਰਨ ਦਾ ਦੋਸ਼...
ਮੋਤੀ ਮਹਿਲ ਦੇ ਦਖਲ ਨਾਲ ਹੱਲ ਹੋਇਆ ਪ੍ਰਧਾਨਗੀ ਦਾ ਮਸਲਾ
ਟਰੱਕ ਅਪਰੇਟਰਾਂ ਮੋਤੀ ਮਹਿਲ ਦੇ ਬਾਹਰ ਦਿੱਤਾ ਸੰਕੇਤਕ ਧਰਨਾ
ਇਿੱਕ ਕਾਂਗਰਸੀ ਆਗੂ 'ਤੇ ਦਖਲ ਅੰਦਾਜੀ ਦੇ ਲਾਏ ਗਏ ਸਨ ਦੋਸ਼
ਖੁਸ਼ਵੀਰ ਸਿੰਘ ਤੂਰ
ਪਟਿਆਲਾ,
ਦੇਵੀਗੜ੍ਹ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਰੇੜਕਾ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮ...
ਭਾਜਪਾ ਆਗੂ ਦੀ ਬਠਿੰਡਾ ਆਮਦ ਮੌਕੇ ਕਿਸਾਨ ਹੋਏ ਇਕੱਠੇ
ਐਸ ਐਸ ਪੀ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਖੁਦ ਮੋੱਕੇ ਤੇ ਸੁਰੱਖਿਆ ਪ੍ਰਬੰਧਾਂ ਦੀ ਦੇਖ ਰੇਖ ਕਰ ਰਹੇ ਹਨ
ਬਠਿੰਡਾ, (ਸੁਖਜੀਤ ਮਾਨ)। ਭਾਜਪਾ ਦੇ ਰਾਜ ਸਭਾ ਮੈਂਬਰ ਸਵੇਤ ਮਲਿਕ ਜੋ ਬਠਿੰਡਾ ਏਮਜ਼ ਕਮੇਟੀ ਦੇ ਮੈਂਬਰ ਹਨ, ਦੀ ਅੱਜ ਏਮਜ਼ ਫੇਰੀ ਤੋਂ ਪਹਿਲਾਂ ਹੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਚ ਵੱਡੀ ...
ਦਿੱਲੀ ਧਰਨੇ ਦੌਰਾਨ ਦਿਲ ਦਾ ਦੌਰਾਨ ਪੈਣ ਕਾਰਨ ਇੱਕ ਹੋਰ ਕਿਸਾਨ ਦੀ ਮੌਤ
ਦਿੱਲੀ ਧਰਨੇ ਦੌਰਾਨ ਦਿਲ ਦਾ ਦੌਰਾਨ ਪੈਣ ਕਾਰਨ ਇੱਕ ਹੋਰ ਕਿਸਾਨ ਦੀ ਮੌਤ
ਮੋਗਾ। ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਵੱਲੋਂ ਦਿੱਲੀ ਦੇ ਸਿੰਘੂ ਬਾਰਡਰ 'ਤੇ ਧਰਨੇ ਦੌਰਾਨ ਇੱਕ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਰਾਤ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਕਿਸਾਨ ਮੇਵਾ ਸਿੰਘ (45) ਮੋਗਾ ਦੇ ਪਿੰਡ ਖੋਟ...
ਫੇਸਲੇਸ ਸਰਵਿਸ ਦਿੱਲੀ ’ਚ ਹੁਣ ਡਰਾਈਵਿੰਗ ਲਾਇਸੰਸ ਸਮੇਤ 33 ਸਹੂਲਤਾਂ ਘਰ ਬੈਠੇ ਮਿਲਣਗੀਆਂ
ਦਿੱਲੀ ’ਚ ਹੁਣ ਡਰਾਈਵਿੰਗ ਲਾਇਸੰਸ ਸਮੇਤ 33 ਸਹੂਲਤਾਂ ਘਰ ਬੈਠੇ ਮਿਲਣਗੀਆਂ
ਨਵੀਂ ਦਿੱਲੀ (ਏਜੰਸੀ)। ਰਾਜਧਾਨੀ ਦਿੱਲੀ ’ਚ ਹੁਣ ਫੇਸਲੇਸ ਸਰਵਿਸ ਲਾਗੂ ਹੋ ਗਈ ਹੈ ਇਸ ਰਾਹੀਂ ਟਰਾਂਸਪੋਰਟ ਵਿਭਾਗ ਦੀਆਂ ਕਰੀਬ 33 ਸੇਵਾਵਾਂ ਤੁਹਾਨੂੰ ਘਰ ਬੈਠੇ ਮਿਲ ਸਕਣੀਆਂ ਜਿਨ੍ਹਾਂ ’ਚ ਡਰਾਈਵਿੰਗ ਲਾਇਸੰਸ ਵੀ ਸ਼ਾਮਲ ਹੈ ਇਹ ਸਕੀਮ ...
ਕੈਪਟਨ ਵੱਲੋਂ ਸਿੱਧੂ ਦਾ ਅਸਤੀਫ਼ਾ ਮਨਜ਼ੂਰ
ਕੈਪਟਨ ਵੱਲੋਂ ਸਿੱਧੂ ਦਾ ਅਸਤੀਫ਼ਾ ਮਨਜ਼ੂਰ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਦਾ ਕੈਬਨਿਟ ਮੰਤਰੀ ਵਜੋਂ ਅਸਤੀਫ਼ਾ ਪ੍ਰਵਾਨ ਕਰ ਲਿਆ ਹੈ। ਅਸਤੀਫ਼ੇ ਦੀ ਕਾਰਵਾਈ ਸੰਪੂਰਨ ਕਰਨ ਲਈ ਮੁੱਖ ਮੰਤਰੀ ਨੇ ਅਸਤੀਫ਼ਾ ਰਾਜਪਾਲ ਨੂੰ ਭੇਜ ਦਿੱਤਾ ਹੈ।
ਕੈਪਟਨ ...
ਪੰਜਾਬ ਕੈਬਨਿਟ ਦੇ ਅਹਿਮ ਫੈਸਲੇ : ਪੰਜਾਬ ’ਚ ਭਾਈਚਾਰਾ ਖਰਾਬ ਨਹੀਂ ਹੋਣਾ ਚਾਹੀਦਾ : ਚੰਨੀ
ਚੰਨੀ ਸਰਕਾਰ ਦਾ ਵੱਡਾ ਐਲਾਨ
ਕੇਂਦਰੀ ਗ੍ਰਹਿ ਮੰਤਰੀ ਨੂੰ ਵੀ ਚਿੱਠੀ ਲਿਖੀ
ਸਿੱਧੂ ਨੂੰ ਲੈ ਕੇ ਚੰਨੀ ਦਾ ਵੱਡਾ ਬਿਆਨ
ਹਾਈਕਮਾਨ ਦੇ ਹਰ ਨੁਕਤੇ ’ਤੇ ਕਰ ਰਹੇ ਹਾਂ ਕੰਮ
ਪਾਰਟੀ ਸੁਪਰੀਮ ਹੈ, ਸਿੱਧੂ ਉੱਤੇ ਵੀ ਹਾਈਕਮਾਨ
ਸਿੱਧੂ ਨੇ ਬਹੁਤ ਸਾਰੇ ਸੁਝਾਅ ਦਿੱਤੇ, ਰਲ ਕੇ ਕਰ ਰਹੇ ਹਾਂ ਕੰਮ
ਨਵਜੋਤ ...
ਬਠਿੰਡਾ ਜੰਕਸ਼ਨ ‘ਤੇ ਫਿਰ ਸੁਣਨ ਲੱਗੀਆਂ ਮੁਸਾਫਿਰ ਰੇਲਾਂ ਦੀਆਂ ਕੂਕਾਂ
ਅੱਜ ਪਹਿਲੇ ਦਿਨ ਵੱਖ-ਵੱਖ ਸ਼ਹਿਰਾਂ ਨੂੰ ਰਵਾਨਾ ਹੋਈਆਂ 8 ਗੱਡੀਆਂ
ਵਿਵਾਦਾਂ ‘ਚ ਘਿਰੇ ਓਡੀਸ਼ਾ ਦੇ ਵਿਧਾਇਕ, ਵੀਡੀਓ ਵਾਇਰਲ
ਹਮਾਇਤੀਆਂ ਨੇ ਚੁੱਕ ਕੇ ਕਰਵਾਇਆ ਚਿੱਕੜ ਪਾਰ
ਨਵੀਂ ਦਿੱਲੀ: ਓਡੀਸ਼ਾ ਵਿੱਚ ਸੱਤਾਧਾਰੀ ਬੀਜੂ ਜਨਤਾ ਦਲ (ਬੀਜੇਡੀ) ਦੇ ਵਿਧਾਇਕ ਮਾਨਸ ਮਡਕਾਮੀ ਨਵੇਂ ਵਿਵਾਦ ਵਿੱਚ ਘਿਰ ਗਏ ਹਨ। ਵਿਧਾਇਕ ਨੂੰ ਉਸ ਦੇ ਹਮਾਇਤੀਆਂ ਵੱਲੋਂ ਗੋਦ 'ਚ ਚੁੱਕ ਕੇ ਚਿੱਕੜ ਪਾਰ ਕਰਵਾਏ ਜਾਣ ਦਾ ਦ੍ਰਿਸ਼ ਕੈਮਰੇ ਵਿੱਚ ਕੈਦ ਹੋ ਗਿਆ। ਇਸ ਦੇ ਨਾਲ...
ਬਰਨਾਲਾ ਜ਼ਿਲ੍ਹੇ ਦੇ ‘ਆਪ’ ਉਮੀਦਵਾਰ ਇਸ ਵਾਰ ਸੌਖਿਆਂ ਹੀ ਨਹੀਂ ਚੜ੍ਹ ਸਕਣਗੇ ਵਿਧਾਨ ਸਭਾ ਦੀਆਂ ਪੌੜੀਆਂ
ਬਰਨਾਲਾ ਜ਼ਿਲ੍ਹੇ ਦੇ ‘ਆਪ’ ਉਮੀਦਵਾਰ ਇਸ ਵਾਰ ਸੌਖਿਆਂ ਹੀ ਨਹੀਂ ਚੜ੍ਹ ਸਕਣਗੇ ਵਿਧਾਨ ਸਭਾ ਦੀਆਂ ਪੌੜੀਆਂ
(ਜਸਵੀਰ ਸਿੰਘ ਗਹਿਲ/ਰਜਿੰਦਰ ਸ਼ਰਮਾ) ਬਰਨਾਲਾ। ਪੰਜਾਬ ਅੰਦਰ ਅਗਾਮੀ ਵਿਧਾਨ ਸਭਾ ਚੋਣਾਂ ਜਿੱਤ ਕੇ ਸਰਕਾਰ ਬਣਾਉਣ ਦਾ ਦਾਅਵਾ ਕਰਨ ਵਾਲੇ ‘ਆਪ’ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ...
ਬਿਜਲੀ ਕਾਮਿਆਂ ਵੱਲੋਂ ਮੁੱਖ ਦਫਤਰ ਦੇ ਤਿੰਨੇ ਗੇਟਾਂ ’ਤੇ ਰੋਸ ਪ੍ਰਦਰਸ਼ਨ ਜਾਰੀ
ਚੌਥੇ ਦਿਨ ਵੀ ਹੈੱਡ ਆਫਿਸ ਦਾ ਕੰਮ ਠੱਪ, ਗੇਟਾਂ ਨੂੰ ਲੱਗੇ ਤਾਲੇ
ਬਿਜਲੀ ਕਾਮੇ 26 ਨਵੰਬਰ ਤੱਕ ਲਗਾਤਾਰ ਮਾਸ ਕੈਜੂਅਲ ਲੀਵ ’ਤੇ ਰਹਿਣਗੇ
(ਖੁਸ਼ਬੀਰ ਸਿੰਘ ਤੂਰ) ਪਟਿਆਲਾ। ਅੱਜ ਚੌਥੇ ਦਿਨ ਪਟਿਆਲਾ ਵਿਖੇ ਪਾਵਰਕੌਮ ਅਤੇ ਟਰਾਂਸਕੋ ਦੇ ਮੁੱਖ ਦਫਤਰ ਦੇ ਤਿੰਨੋਂ ਗੇਟਾਂ ’ਤੇ ਤਾਲੇ ਲੱਗੇ ਰਹੇ ਅਤੇ ਹੈੱਡ ਆਫਿਸ ਦਾ ਕੰ...
ਮਸ਼ਹੂਰ ਕਬੱਡੀ ਖਿਡਾਰੀ ਤੇ ਕੌਮੀ ਬਾਡੀ ਬਿਲਡਰ ਸਤਨਾਮ ਖੱਟੜਾ ਦਾ ਦੇਹਾਂਤ
ਖੱਟੜਾ ਦੀ ਮੌਤ ਨਾਲ ਇਲਾਕੇ ਨੂੰ ਬਹੁਤ ਵੱਡਾ ਘਾਟਾ
ਨਾਭਾ। ਮਸ਼ਹੂਰ ਕਬੱਡੀ ਖਿਡਾਰੀ ਅਤੇ ਕੌਮੀ ਬਾਡੀ ਬਿਲਡਰ ਤੇ ਮਾਡਲ ਸਤਨਾਮ ਖੱਟੜਾ ਦੀ ਤੜਕਸਾਰ ਅਚਾਨਕ ਮੌਤ ਹੋ ਗਈ ਖੱਟੜਾ ਦੀ ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਜਾ ਰਿਹਾ ਹੈ ਸਤਨਾਮ ਦੇ ਚਾਚਾ ਕੁਲਦੀਪ ਖੱਟੜਾ ਅਨੁਸਾਰ ਸਤਨਾਮ ਨੂੰ ਸਵੇਰੇ 3 ਵਜੇ ਦੇ ਕਰੀਬ ਪੇਟ ...
ਬਠਿੰਡਾ ‘ਚ ਗਰਮੀ ਨਾਲ ਦੋ ਮੌਤਾਂ, ਧੂੜ ਭਰੀ ਹਵਾ ਨਾਲ ਤਾਪਮਾਨ ਘਟਿਆ
ਤੱਤੇ ਮਾਹੌਲ 'ਚ ਤਰਬੂਜ, ਬਰਫ ਤੇ ਠੰਢਿਆਂ ਦੀ ਵਿੱਕਰੀ ਨੂੰ ਖੰਭ ਲੱਗੇ
ਬਠਿੰਡਾ,ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼
ਬੁੱਧਵਾਰ ਸ਼ਾਮ ਤੋਂ ਚੱਲੀ ਧੂੜ ਭਰੀ ਹਵਾ ਕਾਰਨ ਤਾਪਮਾਨ 'ਚ ਆਈ ਗਿਰਾਵਟ ਨੇ ਆਮ ਲੋਕਾਂ ਨੂੰ ਮਾੜੀ ਮੋਟੀ ਰਾਹਤ ਦਿੱਤੀ ਹੈ ਪਰ ਹੁੰਮਸ ਭਰੀ ਗਰਮੀ ਕਾਰਨ ਮੌਤਾਂ ਦਾ ਸਿਲਸਿਲਾ ਜਾਰੀ ਹੈ ।
ਪਿਛਲੇ 24 ਘ...
ਅਰਜੁਨ ਪ੍ਰਤਾਪ ਬਾਜਵਾ ਆਪਣੇ ਪਿਤਾ ਫਤੇਹਜੰਗ ਬਾਜਵਾ ਨਾਲ ਮਿਲ ਕੇ ਕੀਤੀ ਪ੍ਰੈਸ ਕਾਨਫਰੰਸ
ਅਰਜੁਨ ਪ੍ਰਤਾਪ ਬਾਜਵਾ ਆਪਣੇ ਪਿਤਾ ਫਤੇਹਜੰਗ ਬਾਜਵਾ ਨਾਲ ਮਿਲ ਕੇ ਕੀਤੀ ਪ੍ਰੈਸ ਕਾਨਫਰੰਸ
ਸ਼ਰਮ ਆਉਂਦੀ ਹੈ ਕਿ ਰਾਜਨੀਤੀ ਕਿਸ ਕਦਰ ਪੁੱਜ ਗਈ ਹੈ : ਅਰਜੁਨ
ਸਾਡੇ ਦਾਦਾ ਜੀ ਨੇ ਪਾਰਟੀ ਲਈ ਜਿੰਦਗੀ ਦਿਤੀ ਤਾਂ ਨੌਕਰੀ ਛੋਟੀ ਚੀਜ
ਇਹੋ ਜਿਹੀ 100 ਨੌਕਰੀ ਛੱਡਣ ਨੂੰ ਤਿਆਰ ਹਾਂ
ਸ਼ਹਾਦਤ ਦੀ ਕੋਈ ਐਕਸਪ...
ਮੋਤੀ ਮਹਿਲ ਦਾ ਘਿਰਾਓ ਕਰਨ ਜਾ ਰਹੇ ਮੁਲਾਜ਼ਮਾਂ ਨੂੰ ਫੁਹਾਰਾ ਚੌਂਕ ‘ਤੇ ਰੋਕਿਆ
ਬੱਸ ਸਟੈਂਡ ਤੋਂ ਮੋਤੀ ਮਹਿਲਾਂ ਵੱਲ ਕੀਤੀ ਗਈ ਰੋਹ ਭਰਪੂਰ ਰੈਲੀ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਪੰਜਾਬ ਤੇ ਯੂਟੀ ਇੰਪਲਾਈਜ਼ ਤੇ ਪੈਨਸ਼ਨਰਜ਼ ਐਕਸ਼ਨ ਕਮੇਟੀ ਦੇ ਸੱਦੇ 'ਤੇ ਪੰਜਾਬ ਦੇ ਮੁਲਾਜ਼ਮਾਂ-ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਵੱਡੀ ਗਿਣਤੀ 'ਚ ਕਰਮਚਾਰੀ ਬੱਸ ਸਟੈਂਡ ਨੇੜਲੇ ਪੁਲ ਹੇਠਾਂ ਇਕੱਠੇ ਹੋਏ ਤੇ ਇੱਥੇ ਜੰਮ ਕੇ...
ਅਨਾਜ ਘਪਲਾ: ਪਨਗ੍ਰੇਨ ਦਾ ਇੰਸਪੈਕਟਰ ਬਰਖਾਸਤ
ਘੁਟਾਲੇ ਦੀ ਬਾਰੀਕੀ ਨਾਲ ਜਾਂਚ ਲਈ ਜਲਦ ਹੀ ਬਣੇਗੀ ਸੀਨੀਅਰ ਅਧਿਕਾਰੀਆਂ ਦੀ ਟੀਮ
'ਸੱਚ ਕਹੂੰ' ਨੇ ਕੀਤਾ ਸੀ ਬਹੁ ਕਰੋੜੀ ਘੁਟਾਲੇ ਦਾ ਪਰਦਾਫਾਸ਼
ਸੁਨੀਲ ਚਾਵਲਾ
ਸਮਾਣਾ,
ਸਥਾਨਕ ਪਨਗ੍ਰੇਨ ਗੁਦਾਮ ਵਿੱਚ ਹੋਏ ਕਰੋੜਾਂ ਰੁਪਏ ਦੇ ਅਨਾਜ ਘਪਲੇ ਵਿਚ ਫੂਡ ਐਂਡ ਸਿਵਲ ਸਪਲਾਈ ਵਿਭਾਗ ਦੇ ਡਾਇਰੈਕਟਰ ਪੱਧਰ 'ਤੇ ਹੋਈ ਮੁਢ...
ਲੰਬੀ ‘ਚ ਬਾਇਓ ਮਾਸ ਪਾਵਰ ਪਲਾਂਟ ‘ਚ ਲੱਗੀ ਅੱਗ
ਜਾਨੀ ਨੁਕਸਾਨ ਤੋਂ ਬਚਾਅ, ਵੱਡਾ ਹਾਦਸਾ ਟਲਿਆ
ਮੇਵਾ ਸਿੰਘ, ਲੰਬੀ: ਲਾਗਲੇ ਪਿੰਡ ਚੰਨੂੰ ਕੋਲ ਸਥਿਤ ਯੂਨੀਵਰਸਲ ਬਾਇਓ ਮਾਸ ਪਾਵਰ ਪਲਾਂਟ 'ਚ ਅੱਜ ਸਵੇਰੇ 4 ਵਜੇ ਪਲਾਂਟ ਤੋਂ ਬਾਹਰ ਪਈ ਪਰਾਲੀ ਨੂੰ ਅਚਾਨਕ ਅੱਗ ਲੱਗਣ ਦਾ ਸਮਾਚਾਰ ਹੈ। ਮੌਕੇ 'ਤੇ ਪੁੱਜੇ ਅੱਗ ਬੁਝਾਊ ਦਸਤੇ ਵੱਲੋਂ ਅੱਗ 'ਤੇ ਕਾਬੂ ਪਾ ਲਏ ਜਾਣ ਕਾਰਨ...
ਚੋਣਾਂ ਦੇ ਹੜ੍ਹ ’ਚ ਅਜੇ ਪਤਾ ਨਹੀਂ ਕਿੰਨ੍ਹੇ ਕਿਸਾਨ ਆਗੂ ਰੁੜ੍ਹਨਗੇ
ਖੇਤੀ ਕਾਨੂੰਨਾਂ ਵਿਰੁੱਧ 2024 ਤਾਂ ਕੀ 2028 ਤੱਕ ਵੀ ਡਟਾਂਗੇ : ਜੋਗਿੰਦਰ ਸਿੰਘ ਉਗਰਾਹਾ
ਸਭ ਤੋਂ ਵੱਡੀ ਕਿਸਾਨ ਜਥੇਬੰਦੀ ਜੋਗਿੰਦਰ ਸਿੰਘ ਉਗਰਾਹਾਂ ਨਾਲ ‘ਸੱਚ ਕਹੂ’ੰ ਦੀ ਵਿਸ਼ੇਸ਼ ਮੁਲਾਕਾਤ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਵੱਖ-ਵੱਖ ਸੂਬਿਆਂ ’ਚ ਆ ਰਹੀਆਂ ਵਿਧਾਨ ਸਭਾ ਚੋਣਾਂ ਦੇ ਹੜ੍ਹ ’ਚ ਅਜੇ ਪਤਾ ਨਹੀਂ ਗੁ...
ਕਪੂਰਥਲਾ ‘ਚ ਜ਼ਹਿਰੀਲੀ ਚੀਜ਼ ਨਿਗਲ ਕੇ ਪੰਜ ਬੱਚਿਆਂ ਨੇ ਕੀਤੀ ਖੁਦਕੁਸ਼ੀ
ਕਪੂਰਥਲਾ, 21 ਜੂਨ।ਸ਼ਹਿਰ ਵਿੱਚ ਗਰੀਬ ਤੋਂ ਤੰਗ ਆਏ ਇੱਕ ਪਰਿਵਾਰ ਦੇ 7 ਬੱਚਿਆਂ ਵਿੱਚੋਂ 6 ਨੇ ਜਹਿਰੀਲੀ ਚੀਜ਼ ਨਿਗਲ ਲਈ। ਇਸ ਕਾਰਨ ਪੰਜ ਜਣਿਆਂ ਦੀ ਮੌਤ ਹੋ ਗਈ।ਇੱਕ ਜਣੇ ਦੀ ਹਾਲਤ ਗੰਭੀਰ ਹੈ, ਜਿਸ ਦਾ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਪੁਲਸ ਨੂੰ ਸੁਸਾਇਡ ਨੋਟ ਮਿਲਿਆ
ਜਾਣਕਾਰੀ ਮੁਤਾਬਕ ਕਪੂਰਥਲ...
ਭਗਵੰਤ ਮਾਨ, ਪਰਨੀਤ ਕੌਰ ਅਤੇ ਸੁਖਬੀਰ ਬਾਦਲ ਭਾਰੀ ਫਰਕ ਨਾਲ ਅੱਗੇ (ਦੁਪਹਿਰ 2:30 ਵਜੇ ਤੱਕ)
ਚੰਡੀਗੜ੍ਹ। ਲੋਕ ਸਭਾ ਸੰਗਰੂਰ ਤੋਂ ਭਗਵੰਤ ਮਾਨ 90 ਹਜ਼ਾਰ ਵੋਟਾਂ ਦੇ ਫਰਕ ਨਾਲ ਅੱਗੇ ਹਨ। ਇਸ ਦੇ ਨਾਲ ਹੀ ਪਟਿਆਲਾ ਤੋਂ ਪਰਨੀਤ ਕੌਰ 1 ਲੱਖ 34 ਹਜ਼ਾਰ 157 ਵੋਟਾਂ ਦੇ ਫਰਕ ਨਾਲ ਅੱਗੇ ਚੱਲ ਰਹੇ ਹਨ। ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਬਾਦਲ 1 ਲੱਖ 90 ਹਜ਼ਾਰ ਵੋਟਾਂ ਦੇ ਫਰਕ ਨਾਲ ਆਪ...
ਸਹਿਕਾਰੀ ਬੈਂਕ ‘ਚ ਸਾਢੇ 14 ਲੱਖ ਤੋਂ ਵੱਧ ਦੀ ਚੋਰੀ
ਮਨਜੀਤ ਨਰੂਆਣਾ
ਸੰਗਤ ਮੰਡੀ
ਪਿੰਡ ਤਿਉਣਾ ਵਿਖੇ ਬੀਤੀ ਰਾਤ ਚੋਰਾਂ ਨੇ ਸਹਿਕਾਰੀ ਕੋ-ਆਪਰੇਟਿਵ ਬੈਂਕ 'ਚ ਦਾਖਲ ਹੋ ਕੇ ਬੈਂਕ 'ਚੋਂ ਸਾਢੇ 14 ਲੱਖ ਰੁਪਏ ਤੋਂ ਜ਼ਿਆਦਾ ਦਾ ਕੈਸ਼ ਚੋਰੀ ਕਰ ਲਿਆ। ਘਟਨਾ ਦਾ ਪਤਾ ਲੱਗਦਿਆਂ ਹੀ ਸਵੇਰੇ ਬਠਿੰਡਾ ਦਿਹਾਤੀ ਦੇ ਡੀ.ਐੱਸ.ਪੀ. ਹੁਕਮ ਚੰਦ ਤੇ ਥਾਣਾ ਸਦਰ ਦੇ ਮੁਖੀ ਸੰਦੀਪ ਭਾਟੀ...