ਸਾਡੇ ਨਾਲ ਸ਼ਾਮਲ

Follow us

Epaper

32.8 C
Chandigarh
More

  ਕੋਰੋਨਾ ਸੰਕਟ : ਸੂਬਿਆਂ ਨੂੰ ਜਾਰੀ ਕੀਤੀ 8873 ਕਰੋੜ ਦੀ ਪਹਿਲੀ ਕਿਸਤ

  ਕੋਰੋਨਾ ਸੰਕਟ : ਸੂਬਿਆਂ ਨੂੰ ਜਾਰੀ ਕੀਤੀ 8873 ਕਰੋੜ ਦੀ ਪਹਿਲੀ ਕਿਸਤ ਏਜੰਸੀ, ਨਵੀਂ ਦਿੱਲੀ। ਕੇਂਦਰ ਸਰਕਾਰ ਦੇ ਵਿੱਤ ਮੰਤਰਾਲੇ ਨੇ ਕਿਹਾ ਕਿ ਸਾਲ 2021-22 ਲਈ ਸੂਬਾ ਆਪਦਾ ਪ੍ਰਤੀਕਿਰਿਆ ਕੋਸ਼ ਦੇ ਕੇਂਦਰੀ ਹਿੱਸੇ ਦੀ ਪਹਿਲੀ ਕਿਸਤ 8873.6 ਕਰੋੜ ਰੁਪਏ ਦੀ ਜਾਰੀ ਕੀਤੀ ਗਈ ਹੈ। ਮੰਤਰਾਲੇ ਨੇ ਕਿਹਾ ਕਿ ਜਾਰੀ ਕ...

  ਜਹਾਜ ਤੇਲ ਦੀਆਂ ਕੀਮਤਾਂ ’ਚ 7 ਫੀਸਦੀ ਵਾਧਾ

  ਨਵੀਂ ਦਿੱਲੀ, ਏਜੰਸੀ। ਜਹਾਜ ਤੇਲ ਦੀਆਂ ਕੀਮਤਾਂ ’ਚ ਅੱਜ ਤੋਂ 7 ਫੀਸਦੀ ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਹਵਾਈ ਕਿਰਾਇਆ ਵਧ ਸਕਦਾ ਹੈ। ਦੇਸ਼ ਦੀ ਸਭ ਤੋਂ ਵੱਡੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ, ਰਾਸ਼ਟਰੀ ਰਾਜਧਾਨੀ ਦਿੱਲੀ ’ਚ 1 ਮਈ ਤੋਂ ਹਵਾਈ ਤੇਲ ਦੀਆਂ ਕੀਮਤ 61, 690.28 ਰੁਪਏ ਪ੍ਰਤੀ ਕਿੱਲੋਲ...

  ਅਮਰੀਕੀ ਸਰਵੇ ਦਾ ਦਾਅਵਾ : ਭਾਰਤ ’ਚ ਅਗਲੇ ਮਹੀਨੇ ਪੀਕ ’ਤੇ ਹੋਵੇਗਾ ਕੋਰੋਨਾ, ਰੋਜ਼ਾਨਾ ਲਵੇਗਾ 5600 ਜਾਨਾਂ

  ਅਮਰੀਕੀ ਸਰਵੇ ਦਾ ਦਾਅਵਾ : ਭਾਰਤ ’ਚ ਅਗਲੇ ਮਹੀਨੇ ਪੀਕ ’ਤੇ ਹੋਵੇਗਾ ਕੋਰੋਨਾ, ਰੋਜ਼ਾਨਾ ਲਵੇਗਾ 5600 ਜਾਨਾਂ ਏਜੰਸੀ, ਨਵੀਂ ਦਿੱਲੀ। ਭਾਰਤ ’ਚ ਕੋਰੋਨਾ ਅਜੇ ਰੁਕਣ ਵਾਲਾ ਨਹੀਂ ਹੈ। ਇਹ ਅਸੀਂ ਨਹੀਂ ਕਹਿ ਰਹੇ ਸਗੋਂ ਇਹ ਦਾਅਵਾ ਕੀਤਾ ਹੈ ਕਿ ਅਮਰੀਕਾ ਯੂਨੀਵਰਸਿਟੀ ਦੇ ਸਰਵੇ ’ਚ ਹੋਇਆ ਹੈ। ਸਰਵੇ ’ਚ ਕਿਹਾ ਗਿਆ ਹੈ...

  ਦੇਸ਼ ’ਚ 3.92 ਲੱਖ ਨਵੇਂ ਕੇਸ, 3.07 ਲੱਖ ਹੋਏ ਠੀਕ

  ਕੋਰੋਨਾ ਸੰਕਟ: ਫਰਾਂਸ ਨੇ ਭੇਜੇ 9 ਆਧੁਨਿਕ ਆਕਸੀਜਨ ਜੇਨੇਰੇਟਰ, 4 ਦਿੱਲੀ ’ਚ ਲੱਗਣ ਸੱਚ ਕਹੂੰ ਨਿਊਜ਼, ਨਵੀਂ ਦਿੱਲੀ। ਦੇਸ਼ ’ਚ ਪੰਜ ਸੂਬਿਆਂ ਦੇ ਚੋਣ ਨਤੀਜਿਆਂ ਦੀ ਚਰਚਾ ਹੋ ਰਹੀ ਹੈ ਤਾਂ ਕੋਰੋਨਾ ਦੇ ਅੰਕੜਿਆਂ ’ਤੇ ਵੀ ਸਾਰੇ ਦੇਸ਼ ਦੀਆਂ ਨਿਗ੍ਹਾ ਟਿਕੀ ਹੋਈ ਹੈ। ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 3, 92, 488...

  ਮੂਲਚੰਦ ਹਸਪਤਾਲ ’ਚ ਕਈ ਕੋਰੋਨਾ ਮਰੀਜ ਲਾਈਫ ਸਪੋਰਟ ’ਤੇ, ਸਿਰਫ ਦੋ ਘੰਟੇ ਦੀ ਬਚੀ ਆਕਸੀਜਨ

  ਪ੍ਰਧਾਨ ਮੰਤਰੀ, ਮੁੱਖ ਮੰਤਰੀ ਤੇ ਉਪ ਰਾਜਪਾਲ ਅੱਗੇ ਕੀਤੀ ਬੇਨਤੀ ਏਜੰਸੀ, ਨਵੀਂ ਦਿੱਲੀ। ਦੇਸ਼ ਦੀ ਰਾਜਧਾਨੀ ’ਚ ਆਕਸੀਜਨ ਦਾ ਸੰਕਟ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ। ਜਿੱਥੋਂ ਦੇ ਪ੍ਰਸਿੱਧ ਹਸਪਤਾਲਾਂ ’ਚ ਸ਼ੁਮਾਰ ਮੂਲੰਚਦ ਹਸਪਤਾਲ ਨੇ ਅੱਜ ਸਵੇਰੇ ਦੀ ਕਮੀ ਨੂੰ ਲੈ ਕੇ ਇੱਕ ਬਿਆਨ ਜਾਰੀ ਕੀਤਾ ਹੈ। ਹਸਪਤਾਲ ਨੇ ...
  Woman, Killed, children, Well

  ਔਰਤ ਨੇ ਤਿੰਨ ਬੱਚਿਆਂ ਸਮੇਤ ਖੂਹ ‘ਚ ਮਾਰੀ ਛਾਲ,  ਦੋ ਬੱਚਿਆਂ  ਦੀ ਮੌਤ

  0
  ਜੈਪੁਰ, 26 ਜੂਨ: ਰਾਜਸਥਾਨ ਦੇ ਬਾਂਸਵਾੜਾ ਜ਼ਿਲ੍ਹੇ ਦੇ ਸਦਰ ਥਾਣਾ ਖੇਤਰ 'ਚ ਸੋਮਵਾਰ ਨੂੰ ਇੱਕ ਔਰਤ ਨੇ ਆਪਣੇ ਤਿੰਨ ਬੱਚਿਆਂ ਸਮੇਤ ਖੂਹ 'ਚ  ਛਾਲ ਦਿੱਤੀ ਗਈ ਘਟਨਾ 'ਚ ਦੋ ਬੱਚਿਆਂ ਦੀ ਪਾਣੀ 'ਚ ਡੁੱਬਣ ਕਾਰਨ ਮੌਤ ਹੋ ਗਈ, ਜਦੋਂਕਿ ਪਿੰਡ ਵਾਸੀਆਂ ਨੇ ਔਰਤ ਅਤੇ ਇੱਕ ਬੱਚੀ ਨੂੰ ਸੁਰੱਖਿਅਤ ਕੱਢ ਲਿਆ ਥਾਣਾ ਅਧਿਕਾਰ...

  ਯੂਪੀ: ਟਰੱਕ ਨਾਲ ਟਕਰਾਈ ਰੇਲਗੱਡੀ, ਚਾਰ ਦੀ ਮੌਤ

  ਯੂਪੀ: ਟਰੱਕ ਨਾਲ ਟਕਰਾਈ ਰੇਲਗੱਡੀ, ਚਾਰ ਦੀ ਮੌਤ ਏਜੰਸੀ, ਨਵੀਂ ਦਿੱਲੀ। ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜਿਲ੍ਹੇ’ਚ ਇੱਕ ਰੇਲਵੇ ਕ੍ਰਾਸਿੰਗ ’ਤੇ ਅੱਜ ਸਵੇਰੇ ਇੱਕ ਟਰੱਕ ਨਾਲ 05012 ਅਪ ਚੰਡੀਗੜ੍ਹ ਲਖਨਊ ਐਕਸਪ੍ਰੈਸ ਰੇਲਗੱਡੀ ਟਕਰਾਵੁਣ ਨਾਲ ਟਰੱਕ ’ਚ ਚਾਰ ਜਣਿਆਂ ਦੀ ਮੌਤ ਹੋ ਗਈ। ਉੱਤਰ ਰੇਲਵੇ ਦੇ ਮੁੱਖੀ ਜਨਸੰ...

  ਸਰ ਗੰਗਾਰਾਮ ਹਸਪਤਾਲ ’ਚ 24 ਘੰਟਿਆਂ ’ਚ 25 ਮਰੀਜ਼ਾ ਦੀ ਮੌਤ

  ਆਕਸੀਜਨ ਦੀ ਕਮੀ ਦੇ ਚੱਲਦੇ ਵਧ ਰਹੀਆਂ ਹਨ ਪ੍ਰੇਸ਼ਾਨੀਆਂ ਸੱਚ ਕਹੂੰ ਨਿਊਜ਼, ਨਵੀਂ ਦਿੱਲੀ। ਦੇਸ਼ ’ਚ ਭਿਆਨ ਕੋਰੋਨਾ ਸੰਕਟ ਦਰਮਿਆਨ ਦੇਸ਼ ਦੀ ਰਾਜਧਾਨੀ ਤੋਂ ਇੱਕ ਹੋਰ ਬੂਰੀ ਖਬਰ ਸਾਹਮਣੇ ਆ ਰਹੀ ਹੈ। ਸਰ ਗੰਗਾਰਾਮ ਹਸਪਤਾਲ ’ਚ ਪਿਛਲੇ 24 ਘੰਟਿਆਂ ਦੌਰਾਨ 25 ਗੰਭੀਰ ਮਰੀਜ਼ਾਂ ਦੀ ਮੌਤ ਹੋ ਗਈ ਹੈ। ਦੱਸ ਦੇਈਏ ਕਿ ਵਰਤਮ...
  Hanged, Family, Members

  ਇੱਕ ਹੀ ਪਰਿਵਾਰ ਦੇ 11 ਜੀਅ ਫਾਹੇ ਨਾਲ ਟੰਗੇ ਮਿਲੇ

  ਮ੍ਰਿਤਕਾਂ ਵਿੱਚ 11 ਔਰਤਾਂ ਸ਼ਾਮਲ ਨਵੀਂ ਦਿੱਲੀ (ਏਜੰਸੀ) ਦਿੱਲੀ ਦੇ ਬੁਰਾੜੀ ਤੋਂ ਬਹੁਤ ਹੀ ਦਰਦਨਾਕ ਖ਼ਬਰ ਹੈ। ਇੱਥੇ ਪੁਲਿਸ ਨੂੰ ਇੱਕ ਹੀ ਘਰ 'ਚੋਂ 11 ਜਣਿਆਂ ਦੀਆਂ ਲਾਸ਼ਾਂ ਮਿਲੀਆਂ ਹਨ। (hanged 11 family members) ਖ਼ਬਰ ਦੇ ਫੈਲਦਿਆਂ ਹੀ ਪੁਰੇ ਇਲਾਕੇ 'ਚ ਹਾਏ-ਤੌਬਾ ਮੱਚ ਗਈ ਹੈ। ਮੀਡੀਆ ਰਿਪੋਰਟਾਂ ਮ...

  ਦਿੱਲੀ ਅਧਿਕਾਰਾਂ ਦੀ ਲੜਾਈ, ਆਪ ਦੀ ਪਟੀਸ਼ਨ ‘ਤੇ ਸੁਣਵਾਈ ਟਲੀ

  0
  ਨਵੀਂ ਦਿੱਲੀ। ਆਮ ਆਦਮੀ ਪਾਰਟੀ ਨੇ ਅੱਜ ਸੁਪਰੀਮ ਕੋਰਟ ਨੂੰ ਜਾਣੂੰ ਕਰਵਾਇਆ ਕਿ ਉਹ ਦਿੱਲੀ ਹਾਈਕੋਰਟ ਦੇ ਕੱਲ੍ਹ ਦੇ ਫ਼ੈਸਲੇ ਖਿਲਾਫ਼ ਇੱਕ ਹਫ਼ਤੇ ਦੇ ਅੰਦਰ ਵਿਸ਼ੇਸ਼ ਆਗਿਆ ਪਟੀਸ਼ਨ (ਐੱਸਐੱਲਪੀ) ਦਾਇਰ ਕਰੇਗੀ। ਇਸ ਦੇ ਨਾਲ ਹੀ ਅਦਾਲਤ ਨੇ ਅਧਿਕਾਰਾਂ ਦੀ ਲੜਾਈ ਨਾਲ ਸਬੰਧਿਤ ਆਪ ਦੀ ਪਹਿਲਾਂ ਤੋਂ ਦਾਇਰ ਪਟੀਸ਼ਨ ਦੀ ਸੁਣਵਾਈ...

  ਸੀਬੀਆਈ ਸਾਬਕਾ ਡਾਇਰੈਕਟਰ ਰੰਜੀਤ ਸਿਨਹਾ ਦਾ ਦਿਹਾਂਤ

  ਸੀਬੀਆਈ ਸਾਬਕਾ ਡਾਇਰੈਕਟਰ ਰੰਜੀਤ ਸਿਨਹਾ ਦਾ ਦਿਹਾਂਤ ਨਵੀਂ ਦਿੱਲੀ। ਮੀਡੀਆ ਰਿਪੋਰਟਾਂ ਦੇ ਅਨੁਸਾਰ ਸੀਬੀਆਈ ਦੇ ਸਾਬਕਾ ਡਾਇਰੈਕਟਰ ਰਣਜੀਤ ਸਿਨਹਾ ਦੀ ਦਿੱਲੀ ਵਿੱਚ ਮੌਤ ਹੋ ਗਈ। ਰਣਜੀਤ ਸਿਨਹਾ ਨੇ ਆਪਣੇ ਪੇਸ਼ੇਵਰ ਕੈਰੀਅਰ ਵਿੱਚ ਸੀਬੀਆਈ ਡਾਇਰੈਕਟਰ, ਆਈਟੀਬੀਪੀ ਡੀਜੀ ਵਰਗੇ ਬਹੁਤ ਸਾਰੇ ਮਹੱਤਵਪੂਰਨ ਅਹੁਦੇ ਸੰਭਾਲ...
  Supreme Court, Directs, Political Parties

  ਕੀ ਦੇਸ਼ ’ਚ ਪੂਰਨ ਲਾਕਡਾਊਨ ਦੀ ਤਿਆਰੀ!

  ਕੇਂਦਰ ਤੇ ਸੂਬਾ ਸਰਕਾਰਾਂ ਅੱਗੇ ਸੁਪਰੀਮ ਕੋਰਟ ਦੀ ਬੇਨਤੀ ਏਜੰਸੀ, ਨਵੀਂ ਦਿੱਲੀ। ਦੇਸ਼ ਦੇ ਵੱਸੋ ਬਾਹਰ ਕੋਰੋਨਾ ਦੇ ਮਾਮਲੇ ਨੂੰ ਦੇਖ ਸ਼ਿਖਰ ਅਦਾਲਤ ਬੇਹੱਦ ਚਿੰਤਤ ਹੈ। ਇਸ ਦੇ ਮੱਦੇਨਜ਼ਰ ਸੁਪਰੀਮ ਕੋਰਟ ਨੇ ਕੇਂਦਰ ਤੇ ਸੂਬਾ ਸਰਕਾਰਾਂ ਨਾਲ ਲਾਕਡਾਊਨ ’ਤੇ ਵਿਚਾਰ ਕਰਨ ਦੀ ਬੇਨਤੀ ਕੀਤੀ ਹੈ। ਸੁਪਰੀਮ ਕੋਰਟ ਨੇ ਕਿਹਾ...
  Can Not, Stopped, Only, Contesting, Elections, Basis, Charge, Sheet

  ਸੁਪਰੀਮ ਕੋਰਟ ਨੇ ਆਈਪੀਸੀ ਦੀ ਧਾਰਾ 497 ਨੂੰ ਕੀਤਾ ਰੱਦ

  ਪੰਜ ਮੈਂਬਰੀ ਬੈਂਚ ਨੇ ਸੁਣਾਇਆ ਫੈਸਲਾ ਹੁਣ ਬੈਂਚ 'ਚ ਸ਼ਾਮਲ ਤਿੰਨ ਹੋਰ ਜੱਜਾਂ ਨੇ ਦੇਣਾ ਹੈ ਆਪਣਾ ਫੈਸਲਾ ਨਵੀਂ ਦਿੱਲੀ, ਏਜੰਸੀ। ਸੁਪਰੀਮ ਕੋਰਟ ਨੇ ਵੀਰਵਾਰ ਨੂੰ ਵਿਭਚਾਰ ਸਬੰਧੀ ਤਜ਼ਵੀਜ ਨੂੰ ਅਸੰਵਿਧਾਨਿਕ ਕਰਾਰ ਦਿੱਤਾ ਹੈ। ਮੁੱਖ ਜੱਜ ਦੀਪਕ ਮਿਸ਼ਰਾ ਦੀ ਪ੍ਰਧਾਨਗੀ ਵਾਲੀ ਪੰਜ ਮੈਂਬਰੀ ਬੈਂਚ ਨੇ ਆਈ.ਪੀ.ਸੀ. ਦ...

  ਸੀਵਾਨ ਦੇ ਸਾਬਕਾ ਸਾਂਸਦ ਸ਼ਹਾਬੁਦੀਨ ਦੀ ਕੋਰੋਨਾ ਨਾਲ ਮੌਤ

  ਦਿੱਲੀ ਦੇ ਹਸਪਤਾਲ ’ਚ ਚੱਲ ਰਿਹਾ ਸੀ ਇਲਾਜ ਏਜੰਸੀ, ਨਵੀਂ ਦਿੱਲੀ। ਰਾਸ਼ਟਰੀ ਜਨਤਾ ਦਲ (ਰਾਜਦ) ਦੇ ਆਗੂ ਤੇ ਸਾਬਕਾ ਸਾਂਸਦ ਮੁਹੱਮਦ ਸ਼ਹਾਬੁਦੀਨ ਦਾ ਕੋਰੋਨਾ ਨਾਲ ਅੱਜ ਦੇਹਾਂਤ ਹੋ ਗਿਆ ਹੈ। ਤਿਹਾੜ ਜੇਲ੍ਹ ਦੇ ਡੀਜੀ ਸੰਦੀਪ ਗੋਇਲ ਨੇ ਅੱਜ ਸ਼ਹਾਬੁਦੀਨ ਦੇ ਦੇਹਾਂਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨ...
  Supreme Court

  ਕੋਰੋਨਾ: ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਪੁੱਛਿਆ ਵੈਕਸੀਨ ਲਈ ਗਰੀਬ ਕਿੱਥੋਂ ਲਿਆਉਣਗੇ ਪੈਸਾ?

  ਕਿਹਾ, ਸੋਸ਼ਲ ਮੀਡੀਆ ’ਤੇ ਪ੍ਰੇਸ਼ਾਨੀ ਸ਼ੇਅਰ ਕਰਨ ਵਾਲਿਆਂ ’ਤੇ ਨਾ ਹੋਵੇ ਕਾਰਵਾਈ ਮਾਮਲੇ ਦੀ ਅਗਲੀ ਸੁਣਵਾਈ 10 ਮਈ ਤੈਅ ਕੀਤੀ ਏਜੰਸੀ,  ਨਵੀਂ ਦਿੱਲੀ।  ਸੁਪਰੀਮ ਕੋਰਟ ’ਚ ਅੱਜ ਕੋਰੋਨਾ ਮਹਾਂਮਾਰੀ ਸਬੰਧੀ ਕੇਂਦਰ ਵੱਲੋਂ ਚੁੱਕੇ ਗਏ ਕਦਮਾਂ ਸਬੰਧੀ ਸੁਣਵਾਈ ਹੋਈ ਮਾਮਲੇ ਦੀ ਅਗਲੀ ਸੁਣਵਾਈ ਲਈ 1...

  ਕੋਰੋਨਾ ਦੀ ਕਰੋਪੀ: ਦੇਸ਼ ’ਚ 3 ਲੱਖ 68 ਹਜ਼ਾਰ 147 ਨਵੇਂ ਮਾਮਲੇ, 3417 ਮੌਤਾਂ

  ਲਗਾਤਾਰ 12ਵੇਂ ਦਿਨ 3 ਲੱਖ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਸੱਚ ਕਹੂੰ ਨਿਊਜ਼, ਨਵੀਂ ਦਿੱਲੀ।  ਭਾਰਤ ਸਮੇਤ ਦੁਨੀਆਂ ਭਰ ’ਚ ਕੋਰੋਨਾ ਦੀ ਮਹਾਂਬਿਮਾਰੀ ਦੀ ਚਪੇਟ ’ਚ ਹੈ। ਸਰਕਾਰਾਂ ਦੀ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵਾਇਰਸ ਦੇ ਮਾਮਲੇ ਵੱਧਦੇ ਜਾ ਰਹੇ ਹਨ। ਸੋਮਵਾਰ ਨੂੰ ਦੇਸ਼ ’ਚ ਇੱਕ ਵਾਰ ਫਿਰ ਕੋਰੋਨਾ ਸੰਕਰਮਣ...

  ਦੇਸ਼ ’ਚ ਕੋਰੋਨਾ ਦੇ ਰਿਕਾਡਰ 2.34 ਲੱਖ ਆਏ ਨਵੇਂ ਮਾਮਲੇ, 1341 ਲੋਕਾਂ ਦੀ ਮੌਤ

  ਦੇਸ਼ ’ਚ ਕੋਰੋਨਾ ਦੇ ਰਿਕਾਡਰ 2.34 ਲੱਖ ਆਏ ਨਵੇਂ ਮਾਮਲੇ, 1341 ਲੋਕਾਂ ਦੀ ਮੌਤ ਸੱਚ ਕਹੂੰ ਨਿਊਜ਼, ਨਵੀਂ ਦਿੱਲੀ। ਦੇਸ਼ ’ਚ ਕੋਰੋਨਾ ਵਾਇਰਸ (ਕੋਵਿਡ-19) ਮਹਾਂਮਾਰੀ ਦੀ ਕਰੋਪੀ ਦਿਨ ਪ੍ਰਤੀਦਿਨ ਕਾਫੀ ਤੇਜੀ ਨਾਲ ਵੱਧਦੀ ਜਾ ਰਹੀ ਹੈ ਤੇ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚੋਂ ਰਿਕਾਰਡ 2.34...

  ਪ੍ਰਵਾਸੀ ਮਜ਼ਦੂਰਾਂ ਦੇ ਖਾਤੇ ’ਚ ਪੈਸੇ ਜਮਾ ਕਰੇ ਸਰਕਾਰ : ਰਾਹੁਲ ਗਾਂਧੀ

  ਪ੍ਰਵਾਸੀ ਮਜ਼ਦੂਰਾਂ ਦੇ ਖਾਤੇ ’ਚ ਪੈਸੇ ਜਮਾ ਕਰੇ ਸਰਕਾਰ : ਰਾਹੁਲ ਗਾਂਧੀ ਏਜੰਸੀ, ਨਵੀਂ ਦਿੱਲੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਲਾਕਡਾਊਨ ਕਾਰਨ ਘਰ ਵਾਪਸੀ ਨੂੰ ਮਜਬੂਰ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਸਰਕਾਰ ਨੂੰ ਜ਼ਿੰਮੇਵਾਰੀ ਨਾਲ ਪੇਸ਼ ਆਉਣ ਦੀ ਸਲਾਹ ਦਿੰਦੇ ਹੋਏ ਅੱਜ ਕਿਹਾ ਕਿ ਉਨ੍ਹਾਂ ਆਰਥਿਕ ਦਿ...

  ਜਾਣੋ ਕਿਉਂ ਹੁੰਦੇ ਹਨ ਰਾਜਮਾਰਗਾਂ ’ਤੇ ਸਭ ਤੋਂ ਜਿਆਦਾ ਹਾਦਸੇ ?

  ਜਾਣੋ ਕਿਉਂ ਹੁੰਦੇ ਹਨ ਰਾਜਮਾਰਗਾਂ ’ਤੇ ਸਭ ਤੋਂ ਜਿਆਦਾ ਹਾਦਸੇ ? ਨਵੀਂ ਦਿੱਲੀ। ਸਾਡੇ ਦੇਸ਼ ’ਚ ਸੜਕ ਹਾਦਸੇ ਵਧੇਰੇ ਹੁੰਦੇ ਹਨ। ਏਨੀ ਕੋਸ਼ਿਸ਼ ਦੇ ਬਾਵਜੂਦ ਸੜਕ ਹਾਦਸੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਪ੍ਰਾਪਤ ਅੰਕੜਿਆਂ ਦੇ ਅਨੁਸਾਰ, 2017 ਵਿੱਚ, ਕੁੱਲ 4,64,910 ਸੜਕ ਹਾਦਸੇ ਹੋਏ ਸਨ, ਜਿਨ੍ਹਾਂ ਵਿੱਚ ਰਾਸ਼ਟਰ...
  Saint Dr MSG

  ਬਰਨਾਵਾ ‘ਚ ਪਵਿੱਤਰ ‘ਐੱਮਐੱਸਜੀ ਭੰਡਾਰਾ’ 6 ਨੂੰ

  ਭੰਡਾਰੇ ਦਾ ਸਮਾਂ: ਸਵੇਰੇ 8:30 ਵਜੇ ਬਰਨਾਵਾ: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 50ਵੇਂ ਪਵਿੱਤਰ ਅਵਤਾਰ ਮਹੀਨੇ ਦਾ ਪਵਿੱਤਰ 'ਐੱਮਐੱਸਜੀ ਭੰਡਾਰਾ' ਅੱਜ ਸ਼ਾਹ ਸਤਿਨਾਮ ਜੀ ਧਾਮ, ਬਰਨਾਵਾ, ਉੱਤਰ ਪ੍ਰਦੇਸ਼ 'ਚ ਧੂਮ-ਧਾਮ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਪਵਿੱਤਰ ਭੰਡਾਰੇ ਦੇ ਮੱਦੇਨਜ਼...
  Kejriwal

  ਦਿੱਲੀ ’ਚ ਮਿਲੇਗਾ ਮੁਫ਼ਤ ਰਾਸ਼ਨ, ਆਟੋ ਤੇ ਰਿਕਸ਼ਾ ਚਲਾਉਣ ਵਾਲਿਆਂ ਨੂੰ ਪੰਜ ਹਜ਼ਾਰ ਦੀ ਮੱਦਦ

  ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤਾ ਐਲਾਨ ਏਜੰਸੀ, ਨਵੀਂ ਦਿੱਲੀ। ਦੇਸ਼ ਦਾ ਦਿਲ ਕਹੀ ਜਾਣ ਵਾਲੀ ਰਾਜਧਾਨੀ ਦਿੱਲੀ ਕੋਰੋਨਾ ਦੇ ਚੱਲਦੇ ਭਾਰੀ ਮੁਸ਼ਕਲ ਹੈ। ਵੱਧਦੇ ਸੰਕਟ ਨੂੰ ਦੇਖਦੇ ਹੋਏ ਕਿ ਮੁੱਖ ਮੰਤਰੀ ਅਰਵਿੰਦ ਕੇਜਰੀ ਵਾਲ ਨੇ ਇੱਕ ਪ੍ਰੈਸ ਕਾਨਫਰੰਸ ’ਚ ਸੂਬੇ ’ਚ 72 ਲੱਖ ਰਾਸ਼ਟ ਕਾਰਡ ਧਾਰਕਾਂ ਨੂੰ ਅਗਲੇ ...

  ਜਾਣੋ, ਦੇਸ਼ ’ਚ ਕਿਉਂ ਨਹੀਂ ਰੁੱਕ ਰਹੀ ਕੋਰੋਨਾ ਦਾ ਰਫ਼ਤਾਰ

  2 ਲੱਖ ਤੋਂ ਜਿਆਦਾ ਆਏ ਨਵੇਂ ਮਾਮਲੇ ਨਵੀਂ ਦਿੱਲੀ (ਸੱਚ ਕਹੂੰ ਡੈਸਕ)। ਦੇਸ਼ ਵਿਚ ਕੋਰੋਨਾਵਾਇਰਸ ਮਹਾਂਮਾਰੀ ਦਾ ਪ੍ਰਕੋਪ ਵੱਧ ਰਿਹਾ ਹੈ ਅਤੇ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਰਿਕਾਰਡ ਦੋ ਲੱਖ ਨਵੇਂ ਕੇਸ ਦਰਜ ਕੀਤੇ ਗਏ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਵੀਰਵਾਰ ਸਵੇਰੇ ਜਾਰੀ ਕੀਤੇ...

  ‘ਰਾਈਸਿੰਗ ਸਟਾਰ’ ‘ਚ ਸੁਰਾਂ ਦਾ ਜਾਦੂ ਬਿਖੇਰੇਗਾ ਨੰਨ੍ਹਾਂ ਸਿੰਗਰ ਅਨਮੋਲ ਇੰਸਾਂ

  0
  ਅੱਜ ਰਾਤ 9 ਵਜੇ ਲਾਈਵ ਪ੍ਰਸਤੂਤੀ ਦੇਵੇਗਾ ਅਨਮੋਲ ਇੰਸਾਂ ਰਾਮ ਸਰੂਪ ਸਨੌਰ, ਪਿਛਲੇ ਸਾਲ ਪੰਜਾਬੀ ਚੈਨਲ ਐੱਮਐੱਚ-1 ਦੇ ਪ੍ਰੋਗਰਾਮ 'ਨਿੱਕੀ ਆਵਾਜ਼ ਪੰਜਾਬ ਦੀ' 'ਚ ਆਪਣੇ ਸੁਰਾਂ ਦਾ ਜਾਦੂ ਬਿਖੇਰਣ ਤੋਂ ਪਹਿਲਾਂ ਰਨਰ-ਅਪ ਦਾ ਤਾਜ ਆਪਣੇ ਸਿਰ ਸਜਾਉਣ ਵਾਲਾ ਬਹਾਦਰਗੜ੍ਹ ਦਾ ਅਨਮੋਲ ਇੰਸਾਂ ਹੁਣ ਕਲਰਸ ਟੀਵੀ ਦੇ ਸ਼ੋਅ '...

  ਸਟੇਂਟ ਲਈ ਇੱਕ ਸੰਤੁਲਿਤ ਮੁੱਲ ਨੀਤੀ ਬਣਾਵੇ ਸਰਕਾਰ : ਨੇਟਹੈਲਥ

  0
  ਨਵੀਂ ਦਿੱਲੀ, ਏਜੰਸੀ ਦਿਲ 'ਚ ਖੂਨ ਪ੍ਰਵਾਹ ਦੇ ਅੜਿੱਕੇ ਨੂੰ ਦੂਰ ਕਰਨ 'ਚ ਕੰਮ ਆਉਣ ਵਾਲੇ ਸਟੇਂਟਸ ਨੂੰ ਦਵਾਈ ਮੁੱਲ ਕੰਟਰੋਲ ਆਦੇਸ਼ ਤਹਿਤ ਲਿਆਉਣ ਦੇ ਸਰਕਾਰ ਦੇ ਤਾਜ਼ਾ ਨੋਟੀਫਿਕੇਸ਼ਨ 'ਤੇ ਚਿੰਤਾ ਪ੍ਰਗਟਾਉਂਦਿਆਂ ਸਿਹਤ ਖੇਤਰ ਨਾਲ ਜੁੜੇ ਇੱਕ ਸੰਗਠਨ ਨੇ ਸਟੇਂਟ ਵਰਗੀ ਸਿਹਤ ਤਕਨੀਕ ਸਬੰਧੀ ਚੀਜ਼ਾਂ ਦੀ ਗੁਣਵੱਤਾ ਤੈਅ,...

  ਕਸ਼ਮੀਰ ਆਉਣ ਦਾ ਸੱਦਾ ਰਾਹੁਲ ਨੂੰ ਬਿਨਾਂ ਸ਼ਰਤ ਤੋਂ ਮਨਜ਼ੂਰ

  ਨਵੀਂ ਦਿੱਲੀ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਜੰਮੂ-ਕਸ਼ਮੀਰ ਜਾਣ ਦੀ ਆਪਣੀ ਮੰਗ ਬੁੱਧਵਾਰ ਨੂੰ ਫਿਰ ਦੋਹਰਾਈ ਅਤੇ ਰਾਜਪਾਲ ਸੱਤਿਆਪਾਲ ਮਲਿਕ ਤੋਂ ਪੁੱਛਿਆ ਕਿ ਉਹ ਕਦੋਂ ਆ ਸਕਦੇ ਹਨ। ਰਾਹੁਲ ਨੇ ਕਿਹਾ ਕਿ ਉਨ੍ਹਾਂ ਨੇ ਜੰਮੂ-ਕਸ਼ਮੀਰ ਆਉਣ ਅਤੇ ਲੋਕਾਂ ਨਾਲ ਮਿਲਣ ਦਾ ਮਲਿਕ ਦਾ ਸੱਦਾ ਬਿਨਾਂ ਕਿਸੇ ਸ਼ਰਤ ਦੇ ਸਵੀਕਾਰ ...