ਤਾਜ ਮਹਿਲ ‘ਤੇ ਜੈਪੁਰ ਰਾਇਲ ਫੈਮਲੀ ਨੇ ਕੀਤਾ ਵੱਡਾ ਦਾਅਵਾ- ਉੱਥੇ ਸਾਡਾ ਮਹਿਲ ਸੀ, ਸਾਡੇ ਕੋਲ ਹਨ ਦਸਤਾਵੇਜ਼
ਦੀਆ ਕੁਮਾਰੀ ਨੇ ਕੀਤਾ ਦਾਅਵਾ
ਨਵੀਂ ਦਿੱਲੀ (ਏਜੰਸੀ)। ਤਾਜ ਮਹਿਲ ਨੂੰ ਲੈ ਕੇ ਦੇਸ਼ 'ਚ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਵਿੱਚ ਸਥਿਤ 22 ਕਮਰਿਆਂ ਨੂੰ ਖੋਲ੍ਹਣ ਦੀ ਮੰਗ ਕੀਤੀ ਜਾ ਰਹੀ ਹੈ, ਤਾਂ ਜੋ ਉਨ੍ਹਾਂ ਦਾਅਵਿਆਂ ਦੀ ਸੱਚਾਈ ਸਾਹਮਣੇ ਆ ਸਕੇ ਜਿਸ ਵਿੱਚ ਕਿਹਾ ਗਿਆ ਸੀ ਕਿ ਇੱਥੇ ਹਿੰਦੂ ਦੇਵੀ-ਦੇਵਤਿਆ...
ਬੱਲੂਆਣਾ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ
ਬੱਲੂਆਣਾ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ
ਰਜਨੀਸ਼ ਰਵੀ
ਫਾਜ਼ਿਲਕਾ/ਬੱਲੂਆਣਾ।
ਬੱਲੂਆਣਾ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਵੱਲੋਂ ਦਿੱਲੀ ਵਿਖੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕ...
ਦੋ ਦਿਨਾਂ ਦੀ ਰਾਹਤ ਤੋਂ ਬਾਅਦ ਫਿਰ ਦਿੱਲੀ, ਹਰਿਆਣਾ ’ਚ ਵਧੀ ਗਰਮੀ
ਦੋ ਦਿਨਾਂ ਦੀ ਰਾਹਤ ਤੋਂ ਬਾਅਦ ਫਿਰ ਦਿੱਲੀ, ਹਰਿਆਣਾ ’ਚ ਵਧੀ ਗਰਮੀ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਪੱਛਮੀ ਮੌਨਸੂਨ ਦੇ ਪ੍ਰਭਾਵ ਕਾਰਨ ਤੇਜ਼ ਹਵਾ, ਹਨ੍ਹੇਰੀ, ਗੜੇਮਾਰੀ ਤੇ ਮੀਂਹ ਕਾਰਨ ਰਾਜਧਾਨੀ ਵਾਸੀਆਂ ਨੂੰ ਕੜਕਦੀ ਗਰਮੀ ਤੋਂ ਦੋ-ਤਿੰਨ ਰਾਹਤ ਮਿਲਣ ਤੋਂ ਬਾਅਦ ਸੋਮਵਾਰ ਨੂੰ ਫਿਰ ਭਿਆਨਕ ਗਰਮੀ ਨਾਲ ਦੋ-ਚਾ...
ਕੇਜਰੀਵਾਲ ਦੇ ਘਰ ਧਰਨਾ ਦੇਣ ਪਹੁੰਚੇ ਤਜਿੰਦਰ ਬੱਗਾ
ਹਾਈਕੋਰਟ 'ਚ 10 ਮਈ ਨੂੰ ਸੁਣਵਾਈ ਹੋਵੇਗੀ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ਭਾਜਪਾ ਆਗੂ ਤੇਜਿੰਦਰ ਬੱਗਾ (Tejinder Bagga) ਦੇ ਮਾਮਲੇ 'ਚ ਹੰਗਾਮਾ ਜਾਰੀ ਹੈ। ਘਰ ਪਰਤਣ ਤੋਂ ਬਾਅਦ ਬੱਗਾ ਨੇ ਅਰਵਿੰਦ ਕੇਜਰੀਵਾਲ ’ਤੇ ਸ਼ਬਦੀ ਹਮਲਾ ਕੀਤਾ। ਬੱਗਾ ਨੇ ਕਿਹਾ ਕਿ 1 ਨਹੀਂ ਸਗੋਂ 100 ਐਫਆਈਆਰ ਦਰਜ ਹੋਣੀਆਂ ...
ਹਾਈਕੋਰਟ ਤੋਂ ਪੰਜਾਬ ਨੂੰ ਝਟਕਾ, ਬੱਗਾ ਨੂੰ ਹਰਿਆਣਾ ’ਚ ਰੱਖੇ ਜਾਣ ਦੀ ਮੰਗ ਠੁਕਰਾਈ
ਤੇਜਿੰਦਰ ਬੱਗਾ ਨੂੰ ਹਰਿਆਣਾ ਪੁਲਿਸ ਨੇ ਦਿੱਲੀ ਪੁਲਿਸ ਨੂੰ ਸੌਂਪਿਆ, ਪੰਜਾਬ ਪੁਲਿਸ ਪਹੁੰਚੀ ਸੀ ਹਾਈਕੋਰਟ
ਹਾਈਕੋਰਟ ਨੇ ਠੁਕਰਾਈ ਪੰਜਾਬ ਸਰਕਾਰ ਦੀ ਮੰਗ
ਬੱਗਾ ਨੂੰ ਦਿੱਲੀ ਲਿਜਾਣ ਦਾ ਰਾਹ ਸਾਫ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਬੱਗਾ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਝਟਕਾ ਲੱਗਿਆ...
ਪੰਜਾਬ ਪੁਲਿਸ ਨੇ ਤਜਿੰਦਰ ਬੱਗਾ ਨੂੰ ਕੀਤਾ ਗ੍ਰਿਫਤਾਰ, ਭਾਜਪਾ ਨੇ ‘ਆਪ’ ਸਰਕਾਰ ‘ਤੇ ਸਾਧਿਆ ਨਿਸ਼ਾਨਾ
ਪੰਜਾਬ ਪੁਲਿਸ ਨੇ ਤਜਿੰਦਰ ਬੱਗਾ ਨੂੰ ਕੀਤਾ ਗ੍ਰਿਫਤਾਰ, ਭਾਜਪਾ ਨੇ 'ਆਪ' ਸਰਕਾਰ 'ਤੇ ਸਾਧਿਆ ਨਿਸ਼ਾਨਾ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼) ਅੱਜ ਪੰਜਾਬ ਪੁਲਿਸ ਨੇ ਤੇਜਿੰਦਰ ਬੱਗਾ ਨੂੰ ਸਾਈਬਰ ਸੈੱਲ ਦੇ ਮਾਮਲੇ ‘ਚ ਗ੍ਰਿਫਤਾਰ ਕਰ ਲਿਆ ਹੈ।ਪੰਜਾਬ ਪੁਲਿਸ ਕਈ ਦਿਨਾਂ ਤੋਂ ਤਜਿੰਦਰ ਬੱਗਾ ਦੀ ਭਾਲ ਕਰ ਰਹੀ ਸੀ।ਜਦਕਿ ਇ...
ਦਿੱਲੀ ‘ਚ ਹੁਣ ਮੁਫਤ ਬਿਜਲੀ ਹੋਵੇਗੀ ਆਪਸ਼ਨਲ
ਦਿੱਲੀ ’ਚ 200 ਯੂਨਿਟ ਤੱਕ ਮਿਲਦੀ ਹੈ ਮੁਫਤ ਬਿਜਲੀ
ਬਿਜਲੀ ਸਬਸਿਡੀ ਨੂੰ ਲੈ ਕੇ ਆਪਸ਼ਨ ਦੇਵੇਗੀ ਸਰਕਾਰ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁਫਤ ਬਿਜਲੀ (Free Electricity Delhi) ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਰਾਜ...
ਲਗਾਤਾਰ ਪੈ ਰਹੇ ਮੀਂਹ ਕਾਰਨ ਦਿੱਲੀ-ਐਨਸੀਆਰ ਦੀਆਂ ਸੜਕਾਂ ‘ਤੇ ਲੱਗਿਆ ਜਾਮ
ਆਵਾਜਾਈ ਰਹੀ ਪ੍ਰਭਾਵਿਤ, ਲੋਕਾਂ ਕਰਨਾ ਪਿਆ ਮੁਸ਼ਕਲਾਂ ਦਾ ਸਾਹਮਣਾ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਪਿਛਲੇ ਕਈ ਦਿਨਾਂ ਤੋਂ ਚੱਲ ਰਹੀਆਂ ਤੱਤੀਆਂ ਹਵਾਵਾੰ ਤੇ ਪੈ ਰਹੀ ਅੱਤ ਦੀ ਗਰਮੀ ਤੋਂ ਦਿੱਲੀ ਵਾਸੀਆਂ ਨੂੰ ਮੀਂਹ ਪੈਣ ਨਾਲ ਰਾਹਤ ਮਿਲੀ ਹੈ। ਦਿੱਲੀ ’ਚ ਦੁਪਹਿਰ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਦਿੱਲੀ...
ਦਿੱਲੀ ਵਿੱਚ ਬਿਜਲੀ ਸੰਕਟ ਲਈ ਦਿੱਲੀ ਸਰਕਾਰ ਜ਼ਿੰਮੇਵਾਰ ਹੈ, ਕੇਂਦਰ ਨੇ ਲਾਇਆ ਦੋਸ਼
ਦਿੱਲੀ ਵਿੱਚ ਬਿਜਲੀ ਸੰਕਟ ਲਈ ਦਿੱਲੀ ਸਰਕਾਰ ਜ਼ਿੰਮੇਵਾਰ ਹੈ, ਕੇਂਦਰ ਨੇ ਲਾਇਆ ਦੋਸ਼
ਨਵੀਂ ਦਿੱਲੀ । ਕੇਂਦਰ ਸਰਕਾਰ ਨੇ ਰਾਸ਼ਟਰੀ ਰਾਜਧਾਨੀ ਵਿੱਚ ਨਿਰਵਿਘਨ ਬਿਜਲੀ ਸਪਲਾਈ ਨੂੰ ਜਾਇਜ਼ ਠਹਿਰਾਇਆ ਹੈ ਪਰ ਨਾਲ ਹੀ ਕਿਹਾ ਹੈ ਕਿ ਇੱਥੇ ਬਿਜਲੀ ਸੰਕਟ ਦਿੱਲੀ ਸਰਕਾਰ ਦੀਆਂ ਕੁਤਾਹੀ ਅਤੇ ਦੂਰਦਰਸ਼ੀ ਨੀਤੀਆਂ ਦਾ ਨਤੀਜਾ...
ਦਿੱਲੀ ਦੇ ਸਰਕਾਰੀ ਸਕੂਲ ਦੀ ਅਧਿਆਪਕਾ ਦੇ ਪੜ੍ਹਾਉਣ ਦਾ ਅਨੋਖਾ ਤਰੀਕਾ, ਵੀਡੀਓ ਹੋਇਆ ਵਾਇਰਲ
ਦਿੱਲੀ ਦੇ ਸਰਕਾਰੀ ਸਕੂਲ ਦੀ ਅਧਿਆਪਕਾ ਦੇ ਪੜ੍ਹਾਉਣ ਦਾ ਅਨੋਖਾ ਤਰੀਕਾ, ਵੀਡੀਓ ਹੋਇਆ ਵਾਇਰਲ
ਨਵੀਂ ਦਿੱਲੀ। ਦਿੱਲੀ ਦੇ ਸਰਕਾਰੀ ਸਕੂਲ ਇਸ ਵੇਲੇ ਖੂਬ ਚਰਚਾ ਹਨ । ਇਹੀ ਨਹੀਂ ਦਿੱਲੀ ਦੇ ਸਕੂਲ ਵੇਖਣ ਲਈ ਦੇਸ਼ ਹੀ ਨਹੀਂ ਵਿਦਸ਼ਾਂ ਤੋਂ ਵੀ ਲੋਕ ਆਉਂਦੇ ਹਨ। ਇੱਕ ਵਾਰੀ ਫਿਰ ਦਿੱਲੀ ਦਾ ਇੱਕ ਸਰਕਾਰੀ ਸਕੂਲ ਚਰਚਾ ’ਚ ਹ...
ਪੰਜਾਬ-ਦਿੱਲੀ ਦਰਮਿਆਨ ਨਾਲੇਜ ਸ਼ੇਅਰਿੰਗ ਐਗਰੀਮੈਂਟ, ਦੋਵੇਂ ਮੁੱਖ ਮੰਤਰੀਆਂ ਨੇ ਕੀਤੇ ਦਸਤਖਤ
ਮਾਨ ਨੇ ਕਿਹਾ- ਪਹਿਲਾਂ ਮੁਹੱਲਾ ਕਲੀਨਿਕ ਅਤੇ ਸਕੂਲ ਵਧੀਆ ਬਣਾਏ ਜਾਣਗੇ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਪੰਜਾਬ ਅਤੇ ਦਿੱਲੀ ਸਰਕਾਰ ਦਰਮਿਆਨ ਨਾਲੇਜ ਸ਼ੇਅਰਿੰਗ ਐਗਰੀਮੈਂਟ ਹੋਇਆ। ਇਸ ਐਗਰੀਮੈਂਟ ’ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਸਤਖਤ ਕੀਤੇ ਹ...
ਦਿੱਲੀ ਵਿੱਚ ਤਿੰਨ ਮੰਜ਼ਿਲਾ ਇਮਾਰਤ ਡਿੱਗੀ
ਮਲਬੇ ਹੇਠ ਦੱਬੇ 5 ਮਜ਼ਦੂਰ, 2 ਨੂੰ ਕੱਢਿੱਆ ਸੁਰੱਖਿਅਤ ਬਾਹਰ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਰਾਜਧਾਨੀ ’ਚ ਇੱਕ ਵੱਡਾ ਹਾਦਸਾ ਵਾਪਰ ਗਿਆ। ਦਿੱਲੀ ਦੇ ਸਤਿਆ ਨਿਕੇਤਨ ਇਲਾਕੇ ’ਚ ਇੱਕ ਤਿੰਨ ਮੰਜਿਲਾ ਨਿਰਮਾਣ ਅਧੀਨ ਬਿਲਡਿੰਗ ਡਿੱਗ ਗਈ। ਇਸ ਹਾਦਸੇ ’ਚ ਪੰਜ ਮਜ਼ਦੂਰ ਮਲਬੇ ਹੇਠਾਂ ਦੱਬ ਗਏ ਹਨ ਜਿਨ੍ਹਾਂ ’ਚੋਂ 2...
ਦਿੱਲੀ ਦੇ ਸਕੂਲ ਵੇਖ ਕੇ ਭਗਵੰਤ ਮਾਨ ਗਦ ਗਦ ਹੋਏ, ਕਿਹਾ, ਅਮਰੀਕਾ-ਕੈਨੇਡਾ ਵਰਗੀਆਂ ਸਹੂਲਤਾਂ
ਪੰਜਾਬ ’ਚ ਵੀ ਛੇਤੀ ਬਣਾਏ ਜਾਣਗੇ ਏਦਾਂ ਦੇ ਸਕੂਲ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ( Delhi Bhagwant Mann) ਦੇ ਦੋ ਰੋਜ਼ਾ ਦੌਰੇ ’ਤੇ ਹਨ। ਦਿੱਲੀ ’ਚ ਮੁੱਖ ਮੰਤਰੀ ਨੇ ਦਿੱਲੀ ਦੇ ਸਕੂਲਾਂ ਦਾ ਦੌਰਾ ਕੀਤਾ। ਦਿੱਲੀ ਦੇ ਸਕੂਲ ਵੇਖਣ ਤੋਂ ਬਾਅਦ ਭਗੰਵਤ ਮਾਨ ਗਦ ਗ...
ਭਗਵੰਤ ਮਾਨ ਦੋ ਦਿਨ ਤੱਕ ਦਿੱਲੀ ਦੇ ਸਕੂਲਾਂ ਤੇ ਮੁਹੱਲਾ ਕਲੀਨਿਕ ਦਾ ਕਰਨਗੇ ਦੌਰਾ
ਮੁੱਖ ਮੰਤਰੀ ਦੇ ਨਾਲ ਸਿਹਤ ਮੰਤਰੀ ਅਤੇ ਸਿੱਖਿਆ ਮੰਤਰੀ ਵੀ ਰਹਿਣਗੇ ਮੌਜੂਦ
ਅਰਵਿੰਦ ਕੇਜਰੀਵਾਲ ਨਾਲ ਬਿਤਾਉਣਗੇ ਅਗਲੇ 2 ਦਿਨ, ਅਧਿਕਾਰੀ ਵੀ ਜਾਣਗੇ ਨਾਲ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਅਗਲੇ ਦੋ ਦਿਨ ਤੱਕ ਦਿੱਲੀ ਵਿਖੇ ਹੀ ਰਹੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ...
ਰਾਜੀਵ ਕੁਮਾਰ ਨੇ ਨੀਤੀ ਕਮਿਸ਼ਨ ਦੇ ਉਪ ਚੇਅਰਮੈਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ
ਸੁਮਨ ਬੇਰੀ ਬਣੇ ਨਵੇਂ ਉਪ ਚੇਅਰਮੈਨ
(ਏਜੰਸੀ) ਨਵੀਂ ਦਿੱਲੀ। ਨੀਤੀ ਕਮਿਸ਼ਨ ਦੇ ਉਪ ਚੇਅਰਮੈਨ (ਵੀਸੀ) ਰਾਜੀਵ ਕੁਮਾਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਸਮੇਂ ਤੋਂ ਪਹਿਲਾਂ ਹੀ ਅਸਤੀਫਾ ਦਿੱਤਾ ਹੈ ਪਰ ਇਸ ਦੇ ਪਿੱਛੇ ਦਾ ਕਾਰਨ ਹਾਲੇ ਸਪੱਸ਼ਟ ਨਹੀਂ ਹੈ। ਮੰਤਰੀ ਮੰਡਲ ਦੀ ਨਿਯੁਕਤ ਕਮੇਟੀ (ਏਸੀਸੀ) ...
ਰੋਹਿਣੀ ਕੋਰਟ ‘ਚ ਅਚਾਨਕ ਚੱਲੀ ਗੋਲੀ, ਦੋ ਜ਼ਖਮੀ
ਰੋਹਿਣੀ ਕੋਰਟ 'ਚ ਅਚਾਨਕ ਚੱਲੀ ਗੋਲੀ, ਦੋ ਜ਼ਖਮੀ
ਨਵੀਂ ਦਿੱਲੀ (ਏਜੰਸੀ)। ਸ਼ੁੱਕਰਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਰੋਹਿਣੀ ਅਦਾਲਤ ਵਿੱਚ ਨਾਗਾਲੈਂਡ ਆਰਮਡ ਪੁਲਿਸ ਫੋਰਸ (ਐਨਏਪੀ) ਦੇ ਇੱਕ ਜਵਾਨ ਨੇ ਅਚਾਨਕ ਬੰਦੂਕ ਨਾਲ ਗੋਲੀ ਚਲਾ ਦਿੱਤੀ, ਜਿਸ ਵਿੱਚ ਦੋ ਵਿਅਕਤੀ ਮਾਮੂਲੀ ਜ਼ਖ਼ਮੀ ਹੋ ਗਏ। ਪੁਲਿਸ ਨੇ ਇੱਥੇ ਦੱਸ...
ਜਹਾਂਗੀਰਪੁਰੀ ਵਿੱਚ ਭੰਨਤੋੜ ‘ਤੇ ਪਾਬੰਦੀ ਬਰਕਰਾਰ, ਦੋ ਹਫ਼ਤਿਆਂ ਬਾਅਦ ਮੁੜ ਹੋਵੇਗੀ ਸੁਣਵਾਈ
ਜਹਾਂਗੀਰਪੁਰੀ ਵਿੱਚ ਭੰਨਤੋੜ 'ਤੇ ਪਾਬੰਦੀ ਬਰਕਰਾਰ, ਦੋ ਹਫ਼ਤਿਆਂ ਬਾਅਦ ਮੁੜ ਹੋਵੇਗੀ ਸੁਣਵਾਈ
ਨਵੀਂ ਦਿੱਲੀ (ਏਜੰਸੀ)। ਦਿੱਲੀ ਦੇ ਜਹਾਂਗੀਰਪੁਰੀ 'ਚ ਭੜਕੀ ਹਿੰਸਾ ਤੋਂ ਬਾਅਦ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਬੁਲਡੋਜ਼ਰ ਨਾਲ ਕਬਜ਼ੇ ਹਟਾਉਣ ਦੇ ਮੁੱਦੇ 'ਤੇ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਦਾ ਹੁਕਮ ਜਾਰੀ ਕੀ...
ਮਾਸਕ ਲਾਉਣਾ ਜ਼ਰੂਰੀ ਨਹੀਂ ਤਾਂ ਦੇਣਾ ਪਵੇਗਾ 500 ਰੁਪਏ ਜੁਰਮਾਨਾ
ਕੋਰੋਨਾ ਦੀ ਫਿਰ ਵਧੀ ਰਫ਼ਤਾਰ, ਮਾਮਲਿਆਂ ’ਚ ਵਾਧਾ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦਿਆਂ ਇੱਕ ਵਾਰ ਫਿਰ ਮਾਸਕ ਪਹਿਨਣਾ (Wear Mask) ਲਾਜਮੀ ਕਰ ਦਿੱਤਾ ਹੈ ਤੇ ਇਸ ਦੀ ਉਲੰਘਣਾ ਕਰਨ ਵਾਲਿਆਂ ਨੂੰ 500 ਰੁਪਏ ਜੁ਼ਰਮਾਨਾ ਦੇਣ ਪਵੇਗਾ। ਅਧਿਕਾਰਿਕ ਸੂਤਰਾਂ ਨੇ ...
ਕਾਰਵਾਈ: ਯੂਪੀ, ਐਮਪੀ ਤੋਂ ਬਾਅਦ ਜਹਾਂਗੀਰਪੁਰੀ ਵਿੱਚ ਚੱਲਿਆ ਬੁਲਡੋਜ਼ਰ
ਕਾਰਵਾਈ: ਯੂਪੀ, ਐਮਪੀ ਤੋਂ ਬਾਅਦ ਜਹਾਂਗੀਰਪੁਰੀ ਵਿੱਚ ਚੱਲਿਆ ਬੁਲਡੋਜ਼ਰ
ਸੜਕ ਦੇ ਕਿਨਾਰੇ ਪਿਆ ਸਾਮਾਨ ਹਟਾਇਆ ਗਿਆ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਹਨੂੰਮਾਨ ਜੈਅੰਤੀ 'ਤੇ ਜਹਾਂਗੀਰਪੁਰੀ ਵਿੱਚ ਹਿੰਸਾ ਹੋਈ ਸੀ, ਜਿਸ ਵਿੱਚ ਕਈ ਪੁਲਸ ਕਰਮਚਾਰੀ ਅਤੇ ਆਮ ਲੋਕ ਜ਼ਖਮੀ ਹੋ ਗਏ। ਹੁਣ ਪ੍ਰਸ਼ਾਸਨ ਨੇ ਹਿੰਸਾ ਦੇ ਦੋ...
ਜਹਾਂਗੀਰਪੁਰੀ ਹਿੰਸਾ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਗ੍ਰਹਿ ਮੰਤਰਾਲੇ ਨੂੰ ਸੌਂਪੀ ਰਿਪੋਰਟ
ਜਹਾਂਗੀਰਪੁਰੀ ਹਿੰਸਾ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਗ੍ਰਹਿ ਮੰਤਰਾਲੇ ਨੂੰ ਸੌਂਪੀ ਰਿਪੋਰਟ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦਿੱਲੀ ਪੁਲਿਸ ਨੇ ਜਹਾਂਗੀਰਪੁਰੀ ਹਿੰਸਾ ਮਾਮਲੇ ਵਿੱਚ ਆਪਣੀ ਮੁੱਢਲੀ ਰਿਪੋਰਟ ਗ੍ਰਹਿ ਮੰਤਰਾਲੇ ਨੂੰ ਸੌਂਪ ਦਿੱਤੀ ਹੈ, ਜਿਸ ਵਿੱਚ ਇਸ ਨੂੰ ਅਪਰਾਧਿਕ ਸਾਜ਼ਿਸ਼ ਦੀ ਗੱਲ ਕਹੀ ਗਈ ਹੈ। ...
ਦਿੱਲੀ ਵਿੱਚ ਵੱਜਿਆ ਰਾਮ ਦਾ ਨਾਮ ਡੰਕਾ
ਦਿੱਲੀ ਵਿੱਚ ਵੱਜਿਆ ਰਾਮ ਦਾ ਨਾਮ ਡੰਕਾ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਡੇਰਾ ਸੱਚਾ ਸੌਦਾ ਸਰਸਾ (ਹਰਿਆਣਾ) ਆਸ਼ਰਮ ਦਾ 74ਵਾਂ ਸਥਾਪਨਾ ਦਿਵਸ ਦਿੱਲੀ ਦੀ ਸਾਧ-ਸੰਗਤ ਨੇ 17 ਅਪਰੈਲ ਨੂੰ ਤੁਗਲਕਾਬਾਦ ਦੇ ਰਿਕਰੇਸ਼ਨਲ ਕੰਪਲੈਕਸ ’ਚ ਧੂਮ-ਧਾਮ ਨਾਲ ਮਨਾਇਆ। ਪਵਿੱਤਰ ਭੰਡਾਰੇ ਦੀ ਨਾਮ ਚਰਚਾ ਸਬੰਧੀ ਸਾਧ-ਸੰਗਤ ’ਚ ਭਾ...
ਸਰਕਾਰ ਕੋਰੋਨਾ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ: ਸਤੇਂਦਰ ਜੈਨ
ਸਰਕਾਰ ਕੋਰੋਨਾ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ : ਸਤੇਂਦਰ ਜੈਨ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਹੈ ਕਿ ਦਿੱਲੀ ਸਰਕਾਰ ਕੋਰੋਨਾ ਇਨਫੈਕਸ਼ਨ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ...
ਕੋਰੋਨਾ ’ਤੇ ਦਿੱਲੀ ਸਰਕਾਰ ਸਖਤ : ਸਕੂਲ ‘ਚ ਕੋਰੋਨਾ ਦਾ ਇੱਕ ਵੀ ਕੇਸ ਮਿਲੇ ਤਾਂ ਤੁਰੰਤ ਬੰਦ ਕਰ ਦਿਓ
ਦਿੱਲੀ ਸਰਕਾਰ ਮਾਮਲੇ ’ਤੇ ਪੂਰੀ ਨਜ਼ਰ ਰੱਖ ਰਹੀ ਹੈ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ’ਚ ਕੋਰੋਨਾ ਦੇ ਮਾਮਲੇ ਇੱਕ ਵਾਰ ਫਿਰ ਤੋਂ ਵੱਧਣ ਲੱਗੇ ਹਨ। ਸਕੂਲ ’ਚ ਵੀ ਕੁਝ ਬੱਚੇ ਕੋਰੋਨਾ ਪਾਜ਼ਿਟਿਵ ਨਿਕਲੇ ਹਨ, ਹੁਣ ਇਸ ਦਰਮਿਆਨ ਦਿੱਲੀ ਸਰਕਾਰ ਨੇ ਸਕੂਲਾਂ ਦੇ ਲਈ ਨਵੀਂ ਗਾਈਡਲਾਈਨ ਜਾਰੀ ਕੀਤੀਆਂ ਹਨ। ਇਸ ਦ...
ਦਿੱਲੀ ‘ਚ ਏਟੀਐਮ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਇੱਕ ਗ੍ਰਿਫਤਾਰ
ਦਿੱਲੀ 'ਚ ਏਟੀਐਮ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਇੱਕ ਗ੍ਰਿਫਤਾਰ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਮੇਵਾਤ ਸਥਿਤ ਲੁਟੇਰਿਆਂ ਦੇ ਇੱਕ ਕੌਮਾਂਤਰੀ ਗਿਰੋਹ ਦੇ ਇੱਕ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਦਿੱਲੀ-ਐਨਸੀਆਰ ਤੇ ਆਸ-ਪਾਸ ਦੇ ਸੂਬਿਆਂ ’ਚ ਏਟੀਐਮ (ATM Gan...
ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਨਾਲ ਮੁਲਾਕਾਤ
ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਨਾਲ ਮੁਲਾਕਾਤ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਉਪ ਰਾਸ਼ਟਰਪਤੀ ਵੈਕੱਈਆ ਨਾਇਡੂ ਨਾਲ ਦਿੱਲੀ ਵਿਖੇ ਗੱਲਬਾਤ ਕੀਤੀ। ਮੁੱਖ ਮੰਤਰੀ ਮਾਨ ਨੇ ਰਾਸ਼ਟਰਪਤੀ ਅੱਗੇ ਪੰਜਾਬ ਦੇ ਅਹਿਮ ਮੁ...