ਪੂਜਨੀਕ ਮਾਤਾ ਜੀ ਦੇ ਜਨਮ ਦਿਨ ਦੀ ਖੁਸ਼ੀ ’ਚ ਲੋੜਵੰਦਾਂ ਨੂੰ ਵੰਡਿਆ ਰਾਸ਼ਨ
ਪੂਜਨੀਕ ਮਾਤਾ ਜੀ ਦੇ ਜਨਮ ਦਿਨ ਦੀ ਖੁਸ਼ੀ ’ਚ ਲੋੜਵੰਦਾਂ ਨੂੰ ਵੰਡਿਆ ਰਾਸ਼ਨ
(ਸੱਚ ਕਹੂੰ ਨਿਊਜ਼)
ਯਮੁਨਾਨਗਰ । ਅੱਜ ਯਮੁਨਾਨਗਰ ਦੇ ਬਲਾਕ ਤਲਕੌਰ ਨਾਮਚਰਚਾ ਘਰ ਵਿਖੇ ਸਾਧ-ਸੰਗਤ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪੂਜਨੀਕ ਮਾਤਾ ਨਸੀਬ ਕੌਰ ਜੀ ਦੇ ਪਵਿੱਤਰ ਜਨਮ ਦਿਹਾੜੇ ਦੀ ਖ...
ਅੱਤਵਾਦੀ ਗਰੁੱਪ ’ਚ ਸ਼ਾਮਲ ਸਨ ਦੋ ਪੰਜਾਬ ਪੁਲਿਸ ਦੇ ਸਾਬਕਾ ਮੁਲਾਜ਼ਮਾਂ ਦੇ ਮੁੰਡੇ ਵੀ, ਅੱਤਵਾਦੀ ਰਿੰਦਾ ਦਾ ਨਾਂਅ ਆਉਣ ਨਾਲ ਐਨਆਈਏ ਐਕਟਿਵ
ਅੱਤਵਾਦੀ ਗਰੁੱਪ ’ਚ ਸ਼ਾਮਲ ਸਨ ਦੋ ਪੰਜਾਬ ਪੁਲਿਸ ਦੇ ਸਾਬਕਾ ਮੁਲਾਜ਼ਮਾਂ ਦੇ ਮੁੰਡੇ ਵੀ, ਅੱਤਵਾਦੀ ਰਿੰਦਾ ਦਾ ਨਾਂਅ ਆਉਣ ਨਾਲ ਐਨਆਈਏ ਐਕਟਿਵ
ਚੰਡੀਗੜ੍ਹ। ਕੁਰੂਕਸ਼ੇਤਰ ਦੇ ਸ਼ਾਹਬਾਦ ’ਚ ਜੀਟੀ ਰੋਡ ’ਤੇ ਦਰੱਖਤ ਹੇਠੋਂ ਮਿਲੇ ਵਿਸਫੋਟਕ ਨੂੰ ਲੈ ਕੇ ਹਰਿਆਣਾ ਪੁਲਿਸ ਦੀ ਜਾਂਚ ’ਚ ਵੱਡਾ ਖੁਲਾਸਾ ਹੋਇਆ ਹੈ। ਕੁਝ ਮਹੀਨੇ ...
ਡਰੋਨ ਨਾਲ ਆਇਆ ਆਰਡੀਐਕਸ, ਪਾਕਿ ਬੈਠੇ ਅੱਤਵਾਦੀ ਹਰਵਿੰਦਰ ਰਿੰਦਾ ਨਾਲ ਜੁੜੇ ਤਾਰ
ਡਰੋਨ ਨਾਲ ਆਇਆ ਆਰਡੀਐਕਸ, ਪਾਕਿ ਬੈਠੇ ਅੱਤਵਾਦੀ ਹਰਵਿੰਦਰ ਰਿੰਦਾ ਨਾਲ ਜੁੜੇ ਤਾਰ
ਚੰਡੀਗੜ੍ਹ। ਕੁਰੂਕਸ਼ੇਤਰ ਦੇ ਅੰਬਾਲਾ-ਸ਼ਾਹਾਬਾਦ ਹਾਈਵੇਅ ਤੋਂ ਮਿਲੇ ਵਿਸਫੋਟਕ (ਆਈਈਡੀ) ਡਰੋਨ ਰਾਹੀਂ ਆਏ ਸਨ। ਵਿਸਫੋਟਕ ਵਿੱਚ ਕਰੀਬ 1.30 ਕਿਲੋ ਆਰਡੀਐਕਸ, ਟਾਈਮਰ, ਬੈਟਰੀ, ਡੈਟੋਨੇਟਰ ਅਤੇ ਇਨਵਰਟਰ ਸੀ। ਇਸ ਵਿੱਚ 9 ਘੰਟੇ ਦਾ ਟ...
ਕੁਲਦੀਪ ਬਿਸ਼ਨੋਈ ਭਾਜਪਾ ‘ਚ ਸ਼ਾਮਲ
ਕੁਲਦੀਪ ਬਿਸ਼ਨੋਈ ਭਾਜਪਾ 'ਚ ਸ਼ਾਮਲ
ਹਿਸਾਰ (ਸੱਚ ਕਹੂੰ ਨਿਊਜ਼)। ਕੁਲਦੀਪ ਬਿਸ਼ਨੋਈ ਭਾਜਪਾ 'ਚ ਸ਼ਾਮਲ ਹੋ ਗਏ ਹਨ। ਉਹ ਦਿੱਲੀ ਵਿੱਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਓਪੀ ਧਨਖੜ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ। ਕੁਲ...
ਪੈਰੋਲ ਤੋਂ ਫਰਾਰ ਕੈਦੀ 30 ਸਾਲਾਂ ਬਾਅਦ ਗ੍ਰਿਫਤਾਰ
ਕਤਲ ਅਤੇ ਡਕੈਤੀ ਦੇ ਜੁਰਮ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ
ਪਛਾਣ, ਨਾਂਅ ਬਦਲ ਕੇ ਗਾਜ਼ੀਆਬਾਦ 'ਚ ਰਹਿ ਰਿਹਾ ਸੀ ਦੋਸ਼ੀ
ਬੀਬੀ, ਬੱਚੇ ਵੀ ਅਜੇ ਤੱਕ ਆਪਣੇ ਜੁਰਮਾਂ ਤੋਂ ਅਣਜਾਣ ਸਨ
(ਸੱਚ ਕਹੂੰ /ਸੰਜੇ ਕੁਮਾਰ ਮਹਿਰਾ) ਗੁਰੂਗ੍ਰਾਮ। ਕਤਲ ਅਤੇ ਡਕੈਤੀ ਦੇ ਜੁਰਮਾਂ 'ਚ ਉਮਰ ਕੈਦ ਦੀ ਸਜ਼ਾ ਕੱਟ ਕ...
ਮਨਦੀਪ ਕੌਰ ਇੰਸਾਂ ਨੇ ਵਿਖਾਈ ਇਮਾਨਦਾਰੀ, 9500 ਰੁਪਏ ਵਾਪਸ ਕੀਤੇ
ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੀ ਕਰਮਚਾਰੀ ਹੈ ਭੈਣ
ਡਰੈਸਿੰਗ ਰੂਮ ਨੇੜੇ 500-500 ਦੇ ਨੋਟ ਮਿਲੇ ਸਨ
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ 'ਤੇ ਚੱਲਦਿਆਂ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ 'ਚ ਕੰਮ ਕਰ ਰਹੀ...
ਹੜ੍ਹ ਦਾ ਖਤਰਾ : ਦੂਜੇ ਦਿਨ ਵੀ ਰਾਹਤ ਕਾਰਜਾਂ ’ਚ ਜੁਟੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ
ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ ਕਰ ਰਹੇ ਜੋਰਾਂ-ਸੋਰਾਂ ਨਾਲ ਸੇਵਾ
(ਸੱਚ ਕਹੂੰ ਨਿਊਜ਼) ਸਰਸਾ। ਡੇਰਾ ਸੱਚਾ ਸੌਦਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੈਂਕੜੇ ਸੇਵਾਦਾਰ ਰਾਹਤ ਕਾਰਜਾਂ ’ਚ ਜੁਟੇ ਹੋਏ ਹਨ। ਸਰਸਾ ਜ਼ਿਲ੍ਹੇ...
ਸਰਸਾ ਦੇ ਕਈ ਪਿੰਡਾਂ ‘ਚ ਹੜ੍ਹ ਦਾ ਖਤਰਾ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਸੰਭਾਲਿਆ ਮੋਰਚਾ
ਰੁਪਾਣਾ, ਮਾਣਕ ਦੀਵਾਨ ਅਤੇ ਦੜ੍ਹਬਾ ਪਿੰਡ ਨੇ ਪ੍ਰਸ਼ਾਸਨ ਨਾਲ ਮੋਰਚਾ ਸੰਭਾਲਿਆ
ਡਰੇਨ ’ਚੋਂ ਘਾਰ ਕੱਢੀ ਤੇ ਕੰਡਿਆਂ ਨੂੰ ਮਜ਼ਬੂਤ ਕੀਤਾ
ਪਿੰਡ ਵਾਲੇ ਬੋਲੇ, ਭਗਵਾਨ ਦੇ ਦੂਤ ਹਨ ਡੇਰਾ ਸੱਚਾ ਸੌਦਾ ਦੇ ਸੇਵਾਦਾਰ
(ਸੁਨੀਲ ਵਰਮਾ) ਨਾਥੂਸਰੀ ਚੌਪਟਾ/ਸਰਸਾ। ਭਾਰੀ ਮੀਂਹ ਦੇ ਚੱਲਦੇ ਅਤੇ ਸੇਮ ਨਾਲੇ ਵਿੱਚ...
ਸੋਨੀਪਤ : ਨਾਮ ਚਰਚਾ ’ਚ ਗਾਇਆ ਗੁਰੂਯਸ਼, ਸਾਧ-ਸੰਗਤ ਬੋਲੀ ਤਿਰੰਗਾ ਹੀ ਮੇਰਾ ਸਵੈਮਾਨ
ਸੋਨੀਪਤ : ਨਾਮ ਚਰਚਾ ’ਚ ਗਾਇਆ ਗੁਰੂਯਸ਼, ਸਾਧ-ਸੰਗਤ ਬੋਲੀ ਤਿਰੰਗਾ ਹੀ ਮੇਰਾ ਸਵੈਮਾਨ
(ਸੱਚ ਕਹੂੰ ਨਿਊਜ਼)
ਸੋਨੀਪਤ । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਦੇਸ਼-ਵਿਦੇਸ਼ ਦੀ ਸਾਧ-ਸੰਗਤ ਲਗਾਤਾਰ ਮਾਨਵਤਾ ਭਲਾਈ ਦੇ ਕਾਰਜ਼ ਕਰ ਰਹੀ ਹੈ। ਇਸੇ ਲੜੀ ’...
ਹੁੰਮ ਹੁਮਾ ਕੇ ਬੱਦਲ ਪਹੁੰਚੇ ਸਰਸਾ
ਹੁੰਮ ਹੁਮਾ ਕੇ ਬੱਦਲ ਪਹੁੰਚੇ ਸਰਸਾ
ਸਰਸਾ (ਸੱਚ ਕਹੂੰ ਨਿਊਜ਼)। ਇਸ ਵਾਰ ਮਾਨਸੂਨ ਖੁੱਲ੍ਹ ਕੇ ਬਰਸਾਤ ਕਰ ਰਿਹਾ ਹੈ ਅਤੇ ਇਸ ਦਾ ਨਜ਼ਾਰਾ ਵੀਰਵਾਰ ਤੋਂ ਸਰਸਾ ਜ਼ਿਲ੍ਹੇ ’ਚ ਵੀ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਆਸਮਾਨ ’ਚ ਬਰਸਾਤ ਆਪਣੀ ਮੌਜੂਦਗੀ ਦਿਖਾ ਰਹੀ ਹੈ ਅਤੇ ਲਗਾਤਾਰ ਮੀਂਹ ਪੈ ਰਿਹਾ ਹੈ। ਸ਼ਾਹ ਸਤਿਨਾਮ ਜੀ ਧ...
ਸਰਸਾ ’ਚ ਬਦਲਿਆ ਮੌਸਮ, ਸ਼ਾਹ ਸਤਿਨਾਮ ਜੀ ਧਾਮ ’ਚ ਜੋਰਦਾਰ ਮੀਂਹ
ਸਰਸਾ ’ਚ ਬਦਲਿਆ ਮੌਸਮ, ਸ਼ਾਹ ਸਤਿਨਾਮ ਜੀ ਧਾਮ ’ਚ ਜੋਰਦਾਰ ਮੀਂਹ
ਸਰਸਾ (ਸੱਚ ਕਹੂੰ ਨਿਊਜ਼)। ਸਾਹ ਸਤਨਾਮ ਜੀ ਧਾਮ ਸਰਸਾ ਵਿੱਚ ਅੱਜ ਭਾਰੀ ਮੀਂਹ ਪਿਆ। ਮੀਂਹ ਨੇ ਕੜਾਕੇ ਦੀ ਗਰਮੀ ਤੋਂ ਰਾਹਤ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ ਇਸ ਵਾਰ ਪਿਛਲੀ ਵਾਰ ਨਾਲੋਂ ਜਿਆਦਾ ਮੀਂਹ ਪਵੇਗਾ। ਇਸ ਦੇ ਨਾਲ ਹੀ ਰਾਜਸਥਾਨ, ਪੰਜਾਬ,...
ਸਾਵਧਾਨ ਜੇਕਰ ਤੁਸੀਂ ਵੀ ਕਰਦੇ ਹੋ ਆਨਲਾਈਨ ਸ਼ਾਪਿੰਗ, ਤਾਂ ਵੱਜ ਸਕਦੀ ਹੈ ਠੱਗੀ
ਪੁਲਿਸ ਨੇ ਬ੍ਰੇਜੋ ਡਿਲੀਵਰੀ ਸਰਵਿਸ ਕੰਪਨੀ ਦੇ 5 ਕਰਮਚਾਰੀਆਂ ਖਿਲਾਫ ਮਾਮਲਾ ਦਰਜ ਕੀਤਾ
ਡਿਲੀਵਰੀ ਸਟਾਫ ਅਸਲੀ ਸਾਮਾਨ ਕੱਢ ਕੇ ਨਕਲੀ ਪਾ ਦਿੰਦਾ ਸੀ
ਸੋਨੀਪਤ (ਸੱਚ ਕਹੂੰ ਨਿਊਜ਼)। ਸੋਨੀਪਤ 'ਚ ਅਮੇਜ਼ੋਨ ਦੇ ਸਾਮਾਨ ਦੀ ਡਿਲੀਵਰੀ 'ਚ 11 ਲੱਖ 50 ਹਜ਼ਾਰ 781 ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ...
ਮੀਂਹ ਕਾਰਨ ਪਾਣੀ ਭਰਨ ਨਾਲ ਸੈਂਕੜੇ ਏਕੜ ਝੋਨੇ ਤੇ ਕਪਾਹ ਦੀ ਫ਼ਸਲ ਬਰਬਾਦ
ਪਿੰਡ ਪਿੰਜੂਪੁਰ ਦੇ ਕਿਸਾਨਾਂ ਨੇ ਐਸਡੀਐਮ ਨੂੰ ਮੰਗ ਪੱਤਰ ਸੌਂਪ ਕੇ ਗਿਰਦਾਵਰੀ ਕਰਕੇ ਮੁਆਵਜ਼ੇ ਦੀ ਕੀਤੀ ਮੰਗ
(ਸੱਚ ਕਹੂੰ/ਅਸ਼ੋਕਾ ਰਾਣਾ) ਕਲਾਇਤ। ਮੀਂਹ ਦੇ ਕਾਰਨ ਪਾਣੀ ਭਰ ਜਾਣ ਨਾਲ ਝੋਨੇ ਤੇ ਬਾੜੀ ਦੀ ਫਸਲ ਖਰਾਬ ਹੋਣ ’ਤੇ ਪਿੰਡ ਪਿੰਜੂਪੁਰਾ ਦੇ ਗ੍ਰਾਮੀਣਾਂ ’ਚ ਪ੍ਰਸ਼ਾਸ਼ਨ ਪ੍ਰਤੀ ਭਾਰੀ ਰੋਸ ਹੈ। ਐਸਡੀਐਮ ਦਫ਼...
ਡੇਰਾ ਸ਼ਰਧਾਲੂਆਂ ਦੇ ਘਰਾਂ ਦੀ ਸ਼ਾਨ ਵਧਾ ਰਿਹਾ ਹੈ ਦੇਸ਼ ਦਾ ਰਾਸ਼ਟਰੀ ਝੰਡਾ
ਪੂਜਨੀਕ ਗੁਰੂ ਜੀ ਨੇ ਕੀਤੇ ਸਨ ਬਚਨ ‘ਹਰ ਘਰ ’ਚ ਹੋਵੇ ਤਿਰੰਗਾ’
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਗੁਰੂ ਪੁੰਨਿਆ ਮੌਕੇ ਚਲਾਇਆ ਗਿਆ ‘ਹਰ ਘਰ ’ਚ ਹੋਵੇ ਤਿਰੰਗਾ’ ਮਾਨਵਤਾ ਭਲਾਈ ਕਾਰਜ ਸਾਧ-ਸੰਗਤ ਵਧ-ਚੜ੍ਹ ਕੇ ਕਰ ਰਹੀ ਹੈ। ਇਸ ਕੜੀ ਤਹਿਤ ਬਲਾਕ ਦਾ...
ਸੰਗਰੂਰ ਦੀ ਸਾਧ-ਸੰਗਤ ਨੇ ਸ਼ਾਹ ਸਤਿਨਾਮ ਜੀ ਧਾਮ, ਸਰਸਾ ਆਸ਼ਰਮ ’ਚ ਕੀਤੀ ਸੇਵਾ
ਸੰਗਰੂਰ ਦੀ ਸਾਧ-ਸੰਗਤ ਨੇ ਸ਼ਾਹ ਸਤਿਨਾਮ ਜੀ ਧਾਮ, ਸਰਸਾ ਆਸ਼ਰਮ ’ਚ ਕੀਤੀ ਸੇਵਾ
ਸੰਗਰੂਰ (ਨਰੇਸ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ’ਤੇ ਚੱਲਦਿਆਂ ਬਲਾਕ ਸੰਗਰੂਰ ਦੀ ਸਾਧ-ਸੰਗਤ ਨੇ ਸ਼ਾਹ ਸਤਿਨਾਮ ਜੀ ਧਾਮ ਸਰਸਾ ’ਚ ਹੋਈ ਸਫਾਈ ਕੀਤੀ। ਸੰਗਰੂਰ ਦੀ ਸਾਧ-ਸੰਗ...
ਨਗਦੀ ਨਾਲ ਭਰਿਆ ਪਰਸ ਵਾਪਸ ਕਰਕੇ ਇਮਾਨਦਾਰੀ ਦਿਖਾਈ
ਨਗਦੀ ਨਾਲ ਭਰਿਆ ਪਰਸ ਵਾਪਸ ਕਰਕੇ ਇਮਾਨਦਾਰੀ ਦਿਖਾਈ
ਰਤੀਆ। (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਪਰਾਇਆ ਹੱਕ ਖਾਣਾ ਜ਼ਹਿਰ ਸਮਝਦੇ ਹਨ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ਸਦਕਾ ਅੱਜ ਵੀ ਸਮਾਜ ਵਿੱਚ ਇਮਾਨਦਾਰੀ ਕਾਇਮ ਹੈ। ਬਲਾਕ ਰਤੀਆ ...
ਸਾਹਿਲ ਇੰਸਾਂ ਨੇ 10ਵੀਂ ’ਚ 98.4 ਅੰਕ ਲੈਕੇ ਕੀਤਾ ਜਿਲ੍ਹੇ ’ਚ Top
ਸਾਹਿਲ ਇੰਸਾਂ ਨੇ 10ਵੀਂ ’ਚ 98.4 ਅੰਕ ਲੈਕੇ ਕੀਤਾ ਜਿਲ੍ਹੇ ’ਚ Top
ਸਰਸਾ। Shah Satnam Ji Boys School ਦਾ ਸੀਬੀਐਸਈ ਦਸਵੀਂ ਜਮਾਤ ਦਾ ਨਤੀਜਾ ਵੀ 100 ਫੀਸਦੀ ਰਿਹਾ ਹੈ। ਸਕੂਲ ਦੇ ਸਾਹਿਲ ਇੰਸਾਂ ਪੁੱਤਰ ਪਵਨ ਇੰਸਾਂ ਨੇ 10ਵੀਂ ਜਮਾਤ ਵਿੱਚੋਂ 98.4 ਫ਼ੀਸਦੀ ਅੰਕ ਲੈ ਕੇ ਜ਼ਿਲ੍ਹੇ ਵਿੱਚੋਂ ਟਾਪ ਕੀਤਾ ਹੈ। ਸ...
30 ਸਤੰਬਰ ਤੱਕ ਹਰਿਆਣਾ ’ਚ ਹੋਣਗੀਆਂ ਪੰਚਾਇਤੀ ਚੋਣਾਂ
ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ ਕਰਵਾਈਆਂ ਜਾਣ
ਜ਼ਿਲ੍ਹਾ ਕੁਰੂਕਸ਼ੇਤਰ ਦੇ ਲਾਡਵਾ ਬਲਾਕ ਦੇ ਪਿੰਡ ਸਮਾਲਖਾ ਨੂੰ ਛੱਡ ਕੇ ਸਾਰੀਆਂ ਪੰਚਾਇਤਾਂ ਦੀਆਂ ਚੋਣਾਂ ਕਰਵਾਉਣ ਦੇ ਰਾਜਪਾਲ ਨੇ ਨਿਰਦੇਸ਼ ਦਿੱਤੇ ਹਨ
ਚੰਡੀਗੜ੍ਹ (ਸੱਚ ਕਹੂੰ ਨਿਊਜ਼) ਹਰਿਆਣਾ ਵਿੱਚ ਪੰਚਾਇਤੀ ਚੋਣਾਂ 30 ਸਤੰਬਰ ਤੋ...
ਘੱਗਰ ਦਰਿਆ ’ਚ ਫੇਰ ਹਲਚਲ
ਚੰਦਪੁਰਾ ਸਾਈਫਨ 'ਤੇ ਪਿਛਲੇ 2 ਦਿਨਾਂ ਤੋਂ ਪਾਣੀ ਦਾ ਪੱਧਰ ਲਗਾਤਾਰ ਵਧਿਆ, ਰੰਗੋਈ ਡਰੇਨ 'ਚ ਵਗ ਰਿਹਾ ਪਾਣੀ
(ਸੱਚ ਕਹੂੰ ਨਿਊਜ਼)
ਜਾਖਲ । ਸ਼ਿਵਾਲਿਕ ਦੀਆਂ ਪਹਾੜੀਆਂ ਸਮੇਤ ਪੰਚਕੂਲਾ, ਚੰਡੀਗੜ੍ਹ ਵਿੱਚ ਭਾਰੀ ਮੀਂਹ ਕਾਰਨ ਘੱਗਰ ਨਦੀ ਵਿੱਚ ਪਾਣੀ ਦਾ ਪੱਧਰ ਇੱਕ ਵਾਰ ਫਿਰ ਵੱਧ ਰਿਹਾ ਹੈ। ਘੱਗਰ ਦੀ ਸਹਾਇਕ ਨਦੀ ਰ...
ਅਗਨੀਵੀਰ: ਹਰਿਆਣਾ ‘ਚ ਹੋਣਗੀਆਂ 4 ਭਰਤੀ ਰੈਲੀਆਂ, ਜਾਣੋ ਕਿੱਥੇ-ਕਿੱਥੇ ਹੋਵੇਗੀ ਭਰਤੀ
ਅਗਨੀਵੀਰ: ਹਰਿਆਣਾ 'ਚ ਹੋਣਗੀਆਂ 4 ਭਰਤੀ ਰੈਲੀਆਂ, ਜਾਣੋ ਕਿੱਥੇ-ਕਿੱਥੇ ਹੋਵੇਗੀ ਭਰਤੀ
ਚੰਡੀਗੜ੍ਹ। (ਸੱਚ ਕਹੂੰ/ਐਮ ਕੇ ਸ਼ਾਇਨਾ)। ਹਰਿਆਣਾ ਵਿੱਚ ਸਾਲ 2022-23 ਫੌਜ ਭਰਤੀ ਰੈਲੀ ਦੀਆਂ ਤਿਆਰੀਆਂ ਲਗਭਗ ਪੂਰੀਆਂ ਹੋ ਗਈਆਂ ਹਨ ਅਤੇ ਜਲਦੀ ਹੀ 4 ਜ਼ਿਲ੍ਹਿਆਂ ਵਿੱਚ ਭਰਤੀ ਰੈਲੀਆਂ ਹੋਣਗੀਆਂ। ਕੇਂਦਰ ਸਰਕਾਰ ਦੀ ਅਗਨੀ...
ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਨੇ ਆਪਣੇ ਘਰ ’ਤੇ ਲਗਾਇਆ ਰਾਸ਼ਟਰੀ ਝੰਡਾ
ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਆਪਣੇ ਸ਼ਰਧਾਲੂਆਂ ’ਚ ਸ਼ੁਰੂ ਤੋਂ ਹੀ ਦੇਸ਼ ਪ੍ਰੇਮ ਦੀ ਭਾਵਨਾ ਕੁਟ-ਕੁਟ ਕੇ ਭਰਨ ਦਾ ਕਾਰਜ ਕਰ ਰਹੇ ਹਨ। (National Flag) 2016 ’ਚ ਪੂਜਨੀਕ ਗੁਰੂ ਜੀ ਨੇ ਆਪਣੀ ਇੱਕ ਫਿਲਮ ’ਚ ਗੀਤ ਵੀ ਗਾਇਆ ਸੀ, ਜਿ...
ਹਰਿਆਣਾ ਦੇ ਡੀਐਸਪੀ ਦਾ ਕਤਲ: ਮਾਈਨਿੰਗ ਮਾਫੀਆ ਦੀ ਗੁੰਡਾਗਰਦੀ, ਡੀਐਸਪੀ ’ਤੇ ਚਾੜੀ ਗੱਡੀ, ਮੌਕੇ ’ਤੇ ਹੋਈ ਮੌਤ
ਨਾਜਾਇਜ਼ ਮਾਈਨਿੰਗ ਦੀ ਸੂਚਨਾ 'ਤੇ ਛਾਪੇਮਾਰੀ ਕਰਨ ਗਏ ਸਨ ਡੀ.ਐੱਸ.ਪੀ
ਹਿਸਾਰ ਨਿਵਾਸੀ ਡੀਐਸਪੀ ਸੁਰਿੰਦਰ ਸਿੰਘ ਬਿਸ਼ਨੋਈ ਇਸ ਸਾਲ ਸੇਵਾ ਮੁਕਤ ਹੋਣ ਵਾਲੇ ਸਨ
ਨੂਹ ਜ਼ਿਲੇ ਦੇ ਤਾਵਡੂ ਸਬ-ਡਿਵੀਜ਼ਨ ਦੇ ਪਚਗਾਓਂ ਪਹਾੜੀ ਦੀ ਘਟਨਾ
(ਸੰਜੇ ਕੁਮਾਰ ਮਹਿਰਾ) ਗੁਰੂਗ੍ਰਾਮ/ਨੂਹ। ਨੂਹ ਜ਼ਿਲ੍ਹੇ ਦੀ ਤਾਵਡੂ ਸਬ...
ਗੁਰਅੰਸ਼ ਇੰਸਾਂ ਨੇ ਕਰਵਾਇਆ ਇੰਡੀਆ ਬੁੱਕ ਆਫ਼ ਰਿਕਾਰਡ ’ਚ ਨਾਂਅ ਦਰਜ਼
ਸਿਰਫ਼ 30 ਸਕਿੰਟਾਂ ’ਚ 25 ਸਿੱਕਿਆਂ ਦਾ ਬਣਾਇਆ ਇੱਕ ਟਾਵਰ
ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ’ਚ ਚੌਥੀ ਕਲਾਸ ਦਾ ਹੈ ਵਿਦਿਆਰਥੀ
(ਸੁਨੀਲ ਵਰਮਾ) ਸਰਸਾ। ਸ਼ਾਹ ਸਤਿਨਾਮ ਜੀ ਬੁਆਇਜ ਸਕੂਲ ਸਰਸਾ ਦੇ ਕਲਾਸ ਚੌਥੀ ਦੇ ਹੋਣਹਾਰ ਵਿਦਿਆਰਥੀ ਗੁਰਅੰਸ਼ ਇੰਸਾਂ ਨੇ ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਗੁਰਅੰਸ਼ ਨੇ ...
ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਸਹੁਰੇ ਘਰ, ਨਵੇਂ ਵਿਆਹੇ ਜੋੜੇ ਨੂੰ ਵੇਖਣ ਲਈ ਛੱਤ ‘ਤੇ ਚੜ੍ਹੇ ਲੋਕ
ਪਿਹੋਵਾ ਵਾਸੀਆਂ ਨੇ ਕੀਤਾ ਮੁੱਖ ਮੰਤਰੀ ਦਾ ਨਿੱਘਾ ਸਵਾਗਤ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਵਿਆਹ ਤੋਂ ਬਾਅਦ ਪਹਿਲੀ ਵਾਰ ਆਪਣੇ ਸਹੁਰੇ ਘਰ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨਾਲ ਪਹੁੰਚੇ। ਮੁੱਖ ਮੰਤਰੀ ਆਪਣੀ ਪਤਨੀ ਨਾਲ ਹਰਿਆਣਾ ਦੇ ਕੁਰੂਕਸ਼ੇਤਰ ਜ...
11 ਸਾਲਾਂ ਬੱਚੇ ਨੂੰ ਪਰਿਵਾਰਕ ਮੈਂਬਰਾਂ ਨਾਲ ਮਿਲਾਇਆ
(ਸੱਚ ਕਹੂੰ ਨਿਊਜ਼)
ਯਮੁਨਾਨਗਰ । ਐਸ.ਪੀ ਮੋਹਿਤ ਹਾਂਡਾ ਨੇ ਪੁਲਿਸ ਬੁਲਾਰੇ ਰਾਹੀਂ ਦੱਸਿਆ ਕਿ ਪੁਲਿਸ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਸੇਵਾ ਸੁਰੱਖਿਆ ਸਹਿਯੋਗ ਦੇ ਨਾਅਰੇ ਨੂੰ ਸਾਕਾਰ ਕਰਨ ਵਿਚ ਲੱਗੇ ਹੋਏ ਹਨ | ਜ਼ਿਲ੍ਹਾ ਪੁਲੀਸ ਰੈਗੂਲਰ ਡਿਊਟੀ ਤੋਂ ਇਲਾਵਾ ਹੋਰ ਵੀ ਵਧੀਆ ਕੰਮ ਕਰ ਰਹੀ ਹੈ। ਪੁਲਿਸ ਵਿੱਚ ਲੋ...